July 4, 2024 11:12 pm

ਬਾਰਾਬੰਕੀ ‘ਚ ਵਾਪਰਿਆ ਵੱਡਾ ਹਾਦਸਾ, 25 ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਨਦੀ ‘ਚ ਪਲਟੀ, 3 ਦੀ ਮੌਤ

Barabanki

ਚੰਡੀਗੜ੍ਹ 08 ਨਵੰਬਰ 2022: ਉੱਤਰ ਪ੍ਰਦੇਸ਼ ਵਿੱਚ ਬਾਰਾਬੰਕੀ (Barabanki) ਜ਼ਿਲ੍ਹੇ ਦੇ ਮੁਹੰਮਦਪੁਰ ਖਾਲਾ ਥਾਣਾ ਖੇਤਰ ਵਿੱਚ 25 ਜਣਿਆਂ ਨੂੰ ਲੈ ਕੇ ਸੁਮਲੀ ਨਦੀ (Sumli River) ਪਾਰ ਕਰ ਰਹੀ ਇੱਕ ਕਿਸ਼ਤੀ ਅਚਾਨਕ ਪਲਟ ਗਈ। ਇਸ ਹਾਦਸੇ ਵਿੱਚ ਅੱਧੀ ਦਰਜਨ ਸਵਾਰੀਆਂ ਦਰਿਆ ਵਿੱਚ ਡੁੱਬ ਗਈਆਂ । ਹੁਣ ਤੱਕ ਨਦੀ ‘ਚੋਂ ਤਿੰਨ ਲਾਸ਼ਾਂ ਬਰਾਮਦ ਹੋਈਆਂ ਹਨ। ਮ੍ਰਿਤਕਾਂ ਦੀ […]