July 2, 2024 8:36 pm

ਤੀਰਅੰਦਾਜ਼ ਪ੍ਰਨੀਤ ਕੌਰ ਨੇ ਏਸ਼ੀਅਨ ਚੈਂਪੀਅਨਸ਼ਿਪ ‘ਚ ਦੋਹਰਾ ਸੋਨ ਤਮਗਾ ਜਿੱਤਿਆ

PRANEET KAUR

ਚੰਡੀਗੜ੍ਹ, 9 ਨਵੰਬਰ 2023: ਪੰਜਾਬ ਦੀ ਤੀਰਅੰਦਾਜ਼ ਪ੍ਰਨੀਤ ਕੌਰ (PRANEET KAUR) ਨੇ ਇੱਕ ਹੋਰ ਕੀਰਤੀਮਾਨ ਸਥਾਪਤ ਕਰਦਿਆਂ ਬੈਂਕਾਕ ਵਿਖੇ ਚੱਲ ਰਹੀ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਦੋਹਰਾ ਸੋਨ ਤਮਗਾ ਜਿੱਤਿਆ ਹੈ। ਪ੍ਰਨੀਤ ਕੌਰ ਨੇ ਵਿਅਕਤੀਗਤ ਅਤੇ ਟੀਮ ਵਰਗ ਵਿੱਚ ਸੋਨ ਤਮਗ਼ਾ ਜਿੱਤਿਆ ਹੈ। ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਦੀ ਹੋਣਹਾਰ ਤੀਰਅੰਦਾਜ਼ (PRANEET KAUR) ਨੂੰ […]

ਥਾਈਲੈਂਡ ਦੇ ਮਾਲ ‘ਚ ਗੋਲੀਬਾਰੀ ਕਾਰਨ 3 ਜਣਿਆਂ ਦੀ ਮੌਤ, ਪੁਲਿਸ ਨੇ 14 ਸਾਲਾ ਲੜਕੇ ਨੂੰ ਕੀਤਾ ਗ੍ਰਿਫਤਾਰ

Thailand

ਚੰਡੀਗੜ੍ਹ, 03 ਅਕਤੂਬਰ 2023: ਥਾਈਲੈਂਡ (Thailand) ਦੇ ਬੈਂਕਾਕ ਸ਼ਹਿਰ ਦੇ ਸਿਆਮ ਪੈਰਾਗਨ ਮਾਲ ‘ਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ, ਜਿਸ ਵਿੱਚ 3 ਜਣਿਆਂ ਦੀ ਮੌਤ ਹੋ ਗਈ। ਉੱਥੇ ਹੀ ਤਿੰਨ ਜਣੇ ਜ਼ਖਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ 14 ਸਾਲਾ ਲੜਕੇ ਨੇ ਗੋਲੀਬਾਰੀ ਕੀਤੀ ਹੈ | ਪੁਲਿਸ ਨੇ ਉਕਤ ਲੜਕੇ ਨੂੰ ਗ੍ਰਿਫਤਾਰ ਕਰ […]

Thailand Open: ਭਾਰਤ ਦਾ ਆਖ਼ਰੀ ਬਾਕੀ ਸ਼ਟਲਰ ਲਕਸ਼ਯ ਸੇਨ ਥਾਈਲੈਂਡ ਓਪਨ ਤੋਂ ਬਾਹਰ

Lakshay Sen

ਚੰਡੀਗੜ੍ਹ ,03 ਜੂਨ 2023: ਭਾਰਤ ਦਾ ਆਖਰੀ ਬਾਕੀ ਸ਼ਟਲਰ ਲਕਸ਼ਯ ਸੇਨ (Lakshay Sen) ਬੈਂਕਾਕ, ਥਾਈਲੈਂਡ ਵਿੱਚ ਖੇਡੇ ਜਾ ਰਹੇ ਥਾਈਲੈਂਡ ਓਪਨ ਵਿੱਚੋਂ ਬਾਹਰ ਹੋ ਗਿਆ। ਸ਼ਨੀਵਾਰ ਨੂੰ ਸੈਮੀਫਾਈਨਲ ਮੈਚ ‘ਚ ਉਸ ਨੂੰ ਥਾਈਲੈਂਡ ਦੇ ਵਿਸ਼ਵ ਦੇ 5ਵੇਂ ਨੰਬਰ ਦੇ ਖਿਡਾਰੀ ਕੁਨਲੁਵਤ ਵਿਤਿਦਸਰਨ ਨੇ ਤਿੰਨ ਮੈਚਾਂ ‘ਚ 2-1 ਨਾਲ ਹਰਾਇਆ। ਲਕਸ਼ਯ ਸੇਨ ਨੇ ਸ਼ਾਨਦਾਰ ਸ਼ੁਰੂਆਤ ਕੀਤੀ। […]