July 7, 2024 6:04 pm

ਬੱਲੂਆਣਾ ਰੈਲੀ ‘ਚ ਪਹੁੰਚੇ ਸੁਖਬੀਰ ਬਾਦਲ ਸਕੂਲਾਂ ‘ਚ ਪੜ੍ਹਦੇ ਬੱਚਿਆਂ ਲਈ ਕੀਤੇ ਵੱਡੇ ਐਲਾਨ

sukhbir singh badal

ਫਾਜ਼ਿਲਕਾ 3 ਜਨਵਰੀ 2021 : ਬੱਲੂਆਣਾ ਰੈਲੀ ‘ਚ ਪਹੁੰਚੇ . (Shiromani Akali Dal) ਦੇ ਮੁਖੀ ਸੁਖਬੀਰ ਬਾਦਲ (Sukhbir Badal) ਦਾ ਸਕੂਲਾਂ ‘ਚ ਪੜ੍ਹਦੇ ਬੱਚਿਆਂ ਨੂੰ ਲੈ ਕੇ ਅਹਿਮ ਬਿਆਨ ਸਾਹਮਣੇ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਕਾਲਜਾਂ ਅਤੇ ਸਰਕਾਰੀ ਨੌਕਰੀਆਂ ਵਿੱਚ 33 ਫੀਸਦੀ ਸੀਟਾਂ ਨਿਸ਼ਚਿਤ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ […]