July 8, 2024 7:23 pm

DRDO : ਭਾਰਤ ਨੇ ਬਾਲਾਸੋਰ ‘ਚ ‘ਪ੍ਰਲੇਅ’ ਮਿਜ਼ਾਈਲ ਦਾ ਕੀਤਾ ਸਫਲ ਪ੍ਰੀਖਣ

Pralay_Missile

ਚੰਡੀਗੜ੍ਹ 23 ਦਸੰਬਰ 2021: ਡਿਫੈਂਸ ਰਿਸਰਚ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (DRDO) ਦੁਆਰਾ ਵਿਕਸਤ ਠੋਸ ਈਂਧਨ ਮਿਜ਼ਾਈਲ ਅਤੇ ਯੁੱਧ ਖੇਤਰ ਦੀ ਮਿਜ਼ਾਈਲ ਭਾਰਤੀ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਤੋਂ ਪ੍ਰਿਥਵੀ ਰੱਖਿਆ ਵਾਹਨ ‘ਤੇ ਅਧਾਰਤ ਹੈ।ਡੀਆਰਡੀਓ (DRDO)ਦੇ ਸੂਤਰਾਂ ਨੇ ਦੱਸਿਆ ਕਿ ਭਾਰਤ ਨੇ ਅੱਜ ਬਾਲਾਸੋਰ ਵਿੱਚ ਓਡੀਸ਼ਾ ਦੇ ਤੱਟ ਤੋਂ ਘੱਟ ਦੂਰੀ ਦੀ, ਸਤ੍ਹਾ ਤੋਂ ਜ਼ਮੀਨ ਤੱਕ ਮਾਰ ਕਰਨ ਵਾਲੀ ਗਾਈਡਡ […]