July 5, 2024 1:11 am

ਸਕੂਲ ਵੈਨ ਦੀ ਛੋਟੇ ਹਾਥੀ ਨਾਲ ਟੱਕਰ, ਸਰਕਾਰੀ ਸਕੂਲ ਦੇ 7 ਬੱਚੇ ਜ਼ਖਮੀ

school van

ਅਬੋਹਰ, 28 ਜੁਲਾਈ 2023: ਅੱਜ ਪਿੰਡ ਬਹਾਦਰਖੇੜਾ ਨੇੜੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਲੈ ਕੇ ਜਾ ਰਹੀ ਛੋਟੇ ਹਾਥੀ ਨੂੰ ਇੱਕ ਹੋਰ ਨਿੱਜੀ ਸਕੂਲ ਦੀ ਵੈਨ (School Van) ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਬੱਚਿਆਂ ਨੂੰ ਲਿਜਾ ਰਿਹਾ ਛੋਟਾ ਹਾਥੀ ਪਲਟ ਗਿਆ ਅਤੇ 7 ਬੱਚੇ ਜ਼ਖਮੀ ਹੋ ਗਏ। ਆਸਪਾਸ ਦੇ ਲੋਕਾਂ ਨੇ ਉਸ ਨੂੰ ਤੁਰੰਤ […]

ਬੱਲੂਆਣਾ ਦੇ MLA ਅਮਨਦੀਪ ਸਿੰਘ ਗੋਲਡੀ ਵੱਲੋਂ ਬਹਾਦਰਖੇੜਾ ‘ਚ ਨਰਮੇ ਦੇ ਖੇਤਾਂ ਦਾ ਦੌਰਾ

Balluana

ਬੱਲੂਆਣਾ (ਫਾਜ਼ਿਲਕਾ ), 24 ਜੂਨ 2023: ਬੱਲੂਆਣਾ (Balluana) ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਅੱਜ ਪਿੰਡ ਬਹਾਦਰ ਖੇੜਾ ਦਾ ਦੌਰਾ ਕਰਕੇ ਇੱਥੇ ਖੇਤਾਂ ਵਿਚ ਜਾ ਕੇ ਨਰਮੇ ਦੀ ਕਾਸਤ ਕਰਨ ਵਾਲੇ ਕਿਸਾਨਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਵੀ ਹਾਜਰ ਸਨ। ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਕਿਹਾ […]