PM ਨਰਿੰਦਰ ਮੋਦੀ ਵਲੋਂ ਦੇਵਘਰ ‘ਚ 16000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ
![Deoghar](https://theunmute.com/wp-content/uploads/2022/07/gandhi-1.jpg)
ਚੰਡੀਗੜ੍ਹ 12 ਜੁਲਾਈ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੇ ਝਾਰਖੰਡ ਦੌਰੇ ਦੇ ਹਨ, ਇਸ ਦੌਰਾਨ ਪ੍ਰਧਾਨ ਮੰਤਰੀ ਬਾਬਾ ਬੈਦਿਆਨਾਥ ਦੇ ਸ਼ਹਿਰ ਦੇਵਘਰ (Deoghar) ਪਹੁੰਚੇ। ਉਨ੍ਹਾਂ ਇੱਥੇ ਹਵਾਈ ਅੱਡੇ ਦੇ ਨਾਲ-ਨਾਲ 16,000 ਕਰੋੜ ਰੁਪਏ ਤੋਂ ਵੱਧ ਦੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ । ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਬਾਬਾ ਧਾਮ ‘ਚ ਆ […]