July 7, 2024 3:57 pm

Tirtha Yatra Yojana: CM ਨਾਇਬ ਸਿੰਘ ਨੇ ਜੀਂਦ ‘ਚ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾਂ ਤਹਿਤ ਬੱਸ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

Tirtha Yatra Yojana

ਚੰਡੀਗੜ੍ਹ, 19 ਜੂਨ 2024: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ (CM Nayab Singh) ਨੇ ਅੱਜ ਜ਼ਿਲ੍ਹਾ ਜੀਂਦ ਵਿਚ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ (Tirtha Yatra Yojana) ਤਹਿਤ ਅਯੁੱਧਿਆ ਦੇ ਲਈ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਮੁੱਖ ਮੰਤਰੀ ਨੇ ਬੱਸ ਨੂੰ ਰਵਾਨਾ ਕਰਨ ਤੋਂ ਪਹਿਲਾਂ ਬੱਸ ਵਿਚ ਸਵਾਰ ਤੀਰਥ ਯਾਤਰੀਆਂ ਨਾਲ ਗੱਲ ਕੀਤੀ […]

ਅਯੁੱਧਿਆ ‘ਚ ਰਾਮ ਮੰਦਰ ਲਈ ਪਹਿਲੀ ਲੜਾਈ ਸਿੱਖ ਭੈਣ-ਭਰਾਵਾਂ ਨੇ ਲੜੀ: PM ਮੋਦੀ

Ram temple

ਚੰਡੀਗੜ੍ਹ, 30 ਮਈ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੁਸ਼ਿਆਰਪੁਰ ਰੈਲੀ ‘ਚ ਕਿਹਾ ਕਿ ਮੈਨੂੰ ਮੱਧ ਪ੍ਰਦੇਸ਼ ‘ਚ ਗੁਰੂ ਰਵਿਦਾਸ ਦੀ ਯਾਦਗਾਰ ਦਾ ਨੀਂਹ ਪੱਥਰ ਰੱਖਣ ਦਾ ਸੁਭਾਗ ਵੀ ਮਿਲਿਆ ਹੈ। ਗੁਰੂ ਰਵਿਦਾਸ ਜੀ ਦਾ ਅਸਥਾਨ ਦਿੱਲੀ ਦੇ ਤੁਗਲਕਾਬਾਦ ਵਿੱਚ ਹੈ। ਪੀ.ਐੱਮ ਮੋਦੀ ਨੇ ਕਿਹਾ ਮੈਂ ਤੁਹਾਨੂੰ ਆਪਣੇ ਵਿਚਾਰ ਦੱਸ ਰਿਹਾ ਹਾਂ, ਉਨ੍ਹਾਂ ਕਿਹਾ ਕਿ […]

ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਅਯੁੱਧਿਆ ਦੇ ਸ਼੍ਰੀ ਰਾਮ ਮੰਦਰ ‘ਚ ਮੱਥਾ ਟੇਕਣ ਦਾ ਸੁਭਾਗ ਮਿਲਿਆ: MP ਪ੍ਰਨੀਤ ਕੌਰ

Ayodhya

ਪਟਿਆਲਾ/ਅਯੁੱਧਿਆ, 4 ਅਪ੍ਰੈਲ 2024: ਸਾਬਕਾ ਵਿਦੇਸ਼ ਰਾਜ ਮੰਤਰੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਅੱਜ ਅਯੁੱਧਿਆ (Ayodhya) ਵਿੱਚ ਭਗਵਾਨ ਰਾਮ ਦੇ ਜਨਮ ਅਸਥਾਨ ਪਵਿੱਤਰ ਰਾਮ ਮੰਦਰ ਦੇ ਦਰਸ਼ਨ ਕੀਤੇ। ਪਟਿਆਲਾ ਦੇ ਸੰਸਦ ਮੈਂਬਰ ਨੇ ਗੁਰਦੁਆਰਾ ਸ੍ਰੀ ਨਜ਼ਰਬਾਗ ਸਾਹਿਬ ਵਿਖੇ ਵੀ ਮੱਥਾ ਟੇਕਿਆ, ਜਿੱਥੇ ਪਹਿਲੇ ਸਿੱਖ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਦਸਵੇਂ […]

ਹਰਿਆਣਾ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਸ਼੍ਰੀ ਰਾਮ ਲੱਲਾ ਦੇ ਪ੍ਰਾਣ ਪ੍ਰਤਸ਼ਿਠਾ ਸਬੰਧੀ ਧੰਨਵਾਦ ਤੇ ਵਧਾਈ ਦਾ ਮਤਾ ਪਾਸ

ਸ਼੍ਰੀ ਰਾਮ ਲੱਲਾ

ਚੰਡੀਗੜ੍ਹ, 21 ਫਰਵਰੀ 2024: ਹਰਿਆਣਾ ਵਿਧਾਨ ਸਭਾ ਨੇ ਅੱਜ 22 ਜਨਵਰੀ, 2024 ਨੂੰ ਸ਼੍ਰੀ ਰਾਮ ਲੱਲਾ ਦੇ ਪ੍ਰਾਣ ਪ੍ਰਤਸ਼ਿਠਾ ਸਬੰਧੀ ਧੰਨਵਾਦ ਅਤੇ ਵਧਾਈ ਦਾ ਮਤਾ ਸਰਬਸੰਮਤੀ ਨਾਲ ਪਾਸ ਕੀਤਾ। ਸਦਨ ਦੇ ਆਗੂ ਅਤੇ ਮੁੱਖ ਮੰਤਰੀ ਮਨੋਹਰ ਲਾਲ ਨੇ ਸਦਨ ਵਿੱਚ ਇਸ ਸਬੰਧ ਵਿੱਚ ਇੱਕ ਸਰਕਾਰੀ ਪ੍ਰਸਤਾਵ ਪੇਸ਼ ਕੀਤਾ। ਮਤਾ ਪੇਸ਼ ਕਰਦੇ ਹੋਏ, ਮਨੋਹਰ ਲਾਲ ਨੇ […]

CM ਮਨੋਹਰ ਲਾਲ ਨੂੰ ਸ੍ਰੀ ਰਾਮ ਮੰਦਿਰ ਅਯੁੱਧਿਆ ਦੀ ਡਾਕ ਟਿਕਟ ਕੀਤੀ ਭੇਂਟ

Ayodhya

ਚੰਡੀਗੜ੍ਹ, 9 ਫਰਵਰੀ 2024: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਸੂਬੇ ਦੇ ਮੁੱਖ ਪੋਸਟਮਾਸਟਰ ਜਨਰਲ ਕਰਨਲ ਐਸਐਫਐਚ ਰਿਵਰੀ ਨੇ ਰਾਮ ਮੰਦਿਰ, ਅਯੁੱਧਿਆ (Ayodhya) ਦੀ ਚੰਦਨ ਦੀ ਖੁਸ਼ਬੂ ਨਾਲ ਸੁਗੰਧਤ ਅਤੇ ਗੋਲਡ ਫੋਇਲ ਪ੍ਰਿੰਟੇਡ ਡਾਕ ਟਿਕਟ ਭੇਂਟ ਕੀਤੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ 18.01.2024 ਨੁੰ ਅਯੋਧਿਆ ਵਿਚ ਇਸ ਡਾਕ ਟਿਕਟ ਨੂੰ ਜਾਰੀ ਕੀਤਾ ਗਿਆ ਸੀ। […]

ਗ੍ਰਹਿ ਮੰਤਰੀ ਅਨਿਲ ਵਿਜ ਨੂੰ ਸ੍ਰੀ ਰਾਮ ਮੰਦਿਰ ਦਾ ਚੰਦਨ ਦੀ ਖੁਸ਼ਬੂ ਨਾਲ ਸੁਗੰਧਤ ਡਾਕ ਟਿਕਟ ਕੀਤਾ ਭੈਂਟ

Anil Vij

ਚੰਡੀਗੜ੍ਹ, 2 ਫਰਵਰੀ 2024: ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ (Home Minister Anil Vij) ਨੂੰ ਅੱਜ ਅੰਬਾਲਾ ਵਿਚ ਉਨ੍ਹਾਂ ਦੇ ਆਵਾਸ ‘ਤੇ ਹਰਿਆਣਾ ਦੇ ਚੀਫ ਪੋਸਟ ਮਾਸਟਰ ਜਨਰਲ ਕਰਨਲ ਐਸਐਫਐਚ ਰਿਜਵੀ ਨੇ ਅਯੁਧਿਆ ਰਾਮ ਮੰਦਿਰ ਦਾ ਚੰਦਨ ਦੀ ਖੁਸ਼ਬੂ ਨਾਲ ਸੁਗੰਧਤ ਅਤੇ ਗੋਲਡ ਫਾਇਲ ਪ੍ਰਿੰਟਿਡ ਡਾਕ ਟਿਕਟ ਭੇਂਟ ਕੀਤਾ। ਗ੍ਰਹਿ ਮੰਤਰੀ ਅਨਿਲ ਵਿਜ […]

ਭਗਵਾਨ ਰਾਮ ਜਾਤ-ਪਾਤ ਨਹੀਂ ਮੰਨਦੇ ਸਨ, ਅੱਜ ਸਾਰਾ ਸਮਾਜ ਜਾਤੀ ਦੇ ਅਧਾਰ ‘ਤੇ ਵੰਡਿਆ ਹੋਇਆ ਹੈ: ਅਰਵਿੰਦ ਕੇਜਰੀਵਾਲ

Arvind Kejriwal

ਚੰਡੀਗ੍ਹੜ, 25 ਜਨਵਰੀ 2024: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਸਰਕਾਰ ਵੱਲੋਂ ਕਰਵਾਏ ਗਣਤੰਤਰ ਦਿਹਾੜੇ ਸਮਾਗਮ ਵਿੱਚ ਸ਼ਾਮਲ ਹੋਏ। ਛਤਰਸਾਲ ਸਟੇਡੀਅਮ ਵਿਖੇ ਰਾਜ ਪੱਧਰੀ ਗਣਤੰਤਰ ਦਿਹਾੜੇ ਸਮਾਗਮ ਮਨਾਇਆ ਗਿਆ। ਜਿੱਥੇ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਅਸੀਂ ਭਗਵਾਨ ਰਾਮ ਤੋਂ ਤਿਆਗ ਸਿੱਖਦੇ ਹਾਂ। ਉਹ ਕਦੇ ਵੀ ਜਾਤ-ਪਾਤ ਵਿੱਚ ਵਿਸ਼ਵਾਸ ਨਹੀਂ ਰੱਖਦੇ ਸਨ। ਰਾਮ […]

ਕੈਬਿਨਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਸੂਬਾ ਵਾਸੀਆਂ ਨੂੰ ਅਯੁੱਧਿਆ ਵਿਖੇ ਪ੍ਰਾਣ ਪ੍ਰਤਿਸ਼ਠਾ ਦੀਆਂ ਦਿੱਤੀਆਂ ਸ਼ੁੱਭਕਾਮਨਾਵਾਂ

ਅਯੁੱਧਿਆ

ਹੁਸ਼ਿਆਰਪੁਰ, 22 ਜਨਵਰੀ 2024: ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਸੂਬਾ ਵਾਸੀਆਂ ਨੂੰ ਅਯੁੱਧਿਆ ਵਿਚ ਨਵਨਿਰਮਤ ਸ੍ਰੀ ਰਾਮ ਮੰਦਿਰ ਵਿਚ ਸਥਾਪਿਤ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਮੌਕੇ ਹਾਰਦਿਕ ਸ਼ੁੱਭਕਾਮਨਾਵਾਂ ਦਿੱਤੀਆਂ। ਸਭ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਸੈਸ਼ਨ ਚੌਕ ਸਥਿਤ ਦਫ਼ਤਰ ਵਿਚ ਭਗਵਾਨ ਸ੍ਰੀ ਰਾਮ ਜੀ ਦੀ ਪੂਜਾ ਕਰਨ ਤੋਂ ਬਾਅਦ ਲੰਗਰ ਦੀ ਸੇਵਾ ਕੀਤੀ। ਉਨ੍ਹਾਂ […]

ਵਿਧਾਇਕ ਕੁਲਵੰਤ ਸਿੰਘ ਨੇ ਸੱਤਨਰਾਇਣ ਮੰਦਰ ਵਿਖੇ ਰਾਮ ਭਗਤਾਂ ਦੇ ਨਾਲ ਬੈਠ ਕੇ ਅਯੁੱਧਿਆ ਵਿਖੇ ਚੱਲ ਰਿਹਾ ਵੇਖਿਆ ਲਾਈਵ ਪ੍ਰੋਗਰਾਮ

MLA Kulwant Singh

ਮੋਹਾਲੀ, 22 ਜਨਵਰੀ 2024: ਵਿਧਾਇਕ ਕੁਲਵੰਤ ਸਿੰਘ (MLA Kulwant Singh) ਵੱਲੋਂ ਮਟੋਰ ਦੇ ਸੱਤਨਰਾਇਣ ਮੰਦਰ ਵਿੱਚ ਅਯੁੱਧਿਆ ਵਿਖੇ ਭਗਵਾਨ ਰਾਮ ਦੀ ਮੂਰਤੀ ਸਥਾਪਨਾ (ਪ੍ਰਾਣ ਪ੍ਰਤਿਸ਼ਠਾ) ਨਾਲ ਸੰਬੰਧਿਤ ਲਾਈਵ ਟੈਲੀਕਾਸਟ ਸੰਗਤਾਂ ਦੇ ਨਾਲ ਬੈਠ ਕੇ ਵੇਖਿਆ ਗਿਆ। ਵਿਧਾਇਕ ਕੁਲਵੰਤ ਸਿੰਘ ਨੇ ਧਾਰਮਿਕ ਸਮਾਗਮ ਵਿੱਚ ਹਾਜ਼ਰੀ ਲਗਵਾਉਣ ਮੌਕੇ ਕਿਹਾ ਕਿ ਸ੍ਰੀ ਰਾਮ ਚੰਦਰ ਜੀ ਦੀ ਅਯੁੱਧਿਆ ‘ਚ […]

ਨਿਊਜ਼ੀਲੈਂਡ ਦੇ ਮੰਤਰੀ ਡੇਵਿਡ ਸੇਮੋਰ ਨੇ ਰਾਮ ਮੰਦਰ ਲਈ PM ਮੋਦੀ ਤੇ ਸਾਰੇ ਭਾਰਤੀਆਂ ਨੂੰ ਦਿੱਤੀ ਵਧਾਈ

Ram temple

ਚੰਡੀਗ੍ਹੜ, 22 ਜਨਵਰੀ 2024: ਨਿਊਜ਼ੀਲੈਂਡ ਦੇ ਰੈਗੂਲੇਸ਼ਨ ਮੰਤਰੀ ਡੇਵਿਡ ਸੇਮੋਰ ਨੇ ਕਿਹਾ, ਜੈ ਸ਼੍ਰੀ ਰਾਮ… ਉਨ੍ਹਾਂ ਨੇ ਰਾਮ ਮੰਦਰ (Ram temple) ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਸਾਰੇ ਭਾਰਤੀਆਂ ਨੂੰ ਵਧਾਈ ਦਿੱਤੀ । ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਨੇ ਹੀ 500 ਸਾਲ ਬਾਅਦ ਰਾਮ ਮੰਦਰ ਦਾ ਨਿਰਮਾਣ ਸੰਭਵ ਬਣਾਇਆ। ਮੰਦਰ ਸ਼ਾਨਦਾਰ ਹੈ […]