July 2, 2024 3:03 am

Avatar 2 Review: ਹਾਲੀਵੁੱਡ ਫਿਲਮ ‘ਅਵਤਾਰ 2’ ਦੀ ਚਾਰੇ ਪਾਸੇ ਹੋ ਰਹੀ ਚਰਚਾ , ਲੋਕਾਂ ਦਾ ਜਿੱਤ ਰਹੀ ਦਿਲ

Avatar 2 Review:

ਚੰਡੀਗੜ੍ਹ – 16 ਦਸੰਬਰ 2022 : ਪ੍ਰਸ਼ੰਸਕ ਲੰਬੇ ਸਮੇਂ ਤੋਂ ਜੇਮਸ ਕੈਮਰਨ ਦੀ ਫਿਲਮ ‘ਅਵਤਾਰ: ਦਿ ਵੇ ਆਫ ਵਾਟਰ’ ਦਾ ਇੰਤਜ਼ਾਰ ਕਰ ਰਹੇ ਹਨ। ਇਹ ‘ਅਵਤਾਰ: ਦਿ ਵੇ ਆਫ ਵਾਟਰ’ ਫਿਲਮ ‘ਅਵਤਾਰ’ ਦਾ ਸੀਕਵਲ ਹੈ, ਜੋ ਕਿ ਆਪਣੇ ਵਿਜ਼ੂਅਲ ਇਫੈਕਟਸ ਅਤੇ ਵੱਖਰੀ ਕਹਾਣੀ ਨਾਲ ਇਕ ਸ਼ਾਨਦਾਰ ਫਿਲਮ ਸੀ। ਸਾਲ 2009 ‘ਚ ਰਿਲੀਜ਼ ਹੋਈ ਇਸ ਫਿਲਮ […]