July 6, 2024 6:15 pm

ਆਸਟ੍ਰੇਲੀਆ ਨੇ ਸਰਹੱਦਾਂ ਖੋਲ੍ਹਣ ਦਾ ਲਿਆ ਫੈਸਲਾ, ਭਾਰਤ ਨੇ ਕੀਤੀ ਸ਼ਲਾਘਾ

ਐੱਸ. ਜੈਸ਼ੰਕਰ

ਚੰਡੀਗੜ੍ਹ 12 ਫਰਵਰੀ 2022: ਆਸਟ੍ਰੇਲੀਆ ਨੇ 21 ਫਰਵਰੀ ਤੋਂ ਵੈਕਸੀਨ ਦੀ ਖੁਰਾਕ ਲੈ ਚੁੱਕੇ ਲੋਕਾਂ ਲਈ ਸਰਹੱਦਾਂ ਖੋਲ੍ਹਣ ਦਾ ਫੈਸਲਾ ਕੀਤਾ ਹੈ | ਇਸ ਦੌਰਾਨ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ, ਆਸਟ੍ਰੇਲੀਆ ਦੀਆਂ ਸਰਹੱਦਾਂ ਨੂੰ ਖੋਲ੍ਹਣ ਦੀ “ਬਹੁਤ ਸ਼ਲਾਘਾ ਕਰਦਾ ਹੈ”, ਜਿਸ ਨਾਲ ਵਾਪਸ ਜਾਣ ਦੀ ਉਡੀਕ ਕਰ ਰਹੇ ਵਿਸ਼ੇਸ਼ ਤੌਰ […]