July 7, 2024 10:02 am

World Cup 2023: ਆਸਟ੍ਰੇਲੀਆ ਦਾ ਇਹ ਦਿੱਗਜ਼ ਖਿਡਾਰੀ ਇੰਗਲੈਂਡ ਖ਼ਿਲਾਫ਼ ਹੋਣ ਵਾਲੇ ਮੈਚ ਤੋਂ ਬਾਹਰ

World Cup

ਚੰਡੀਗੜ੍ਹ, 01 ਨਵੰਬਰ 2023: ਆਸਟ੍ਰੇਲੀਆ ਦੀ ਟੀਮ ਵਿਸ਼ਵ ਕੱਪ (World Cup) ‘ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਲਗਾਤਾਰ ਦੋ ਹਾਰਾਂ ਨਾਲ ਸ਼ੁਰੂਆਤ ਕਰਨ ਵਾਲੀ ਇਸ ਟੀਮ ਨੇ ਜ਼ਬਰਦਸਤ ਵਾਪਸੀ ਕੀਤੀ ਅਤੇ ਅਗਲੇ ਚਾਰ ਮੈਚ ਜਿੱਤੇ। ਉਹ ਅੰਕ ਸੂਚੀ ‘ਚ ਚੌਥੇ ਸਥਾਨ ‘ਤੇ ਹੈ। ਕੰਗਾਰੂ ਟੀਮ ਨੇ ਆਪਣਾ ਅਗਲਾ ਮੈਚ ਸ਼ਨੀਵਾਰ (4 ਨਵੰਬਰ) ਨੂੰ ਖੇਡਣਾ ਹੈ। […]

IND vs AUS: ਅਜਿੰਕਿਆ ਰਹਾਣੇ ਨੇ ਛੱਕਾ ਮਾਰ ਕੇ ਜੜਿਆ ਅਰਧ ਸੈਂਕੜਾ, ਭਾਰਤ ਦਾ ਸਕੋਰ 200 ਦੌੜਾਂ ਤੋਂ ਪਾਰ

Ajinkya Rahane

ਚੰਡੀਗੜ੍ਹ, 09 ਜੂਨ 2023: ਅਜਿੰਕਿਆ ਰਹਾਣੇ (Ajinkya Rahane) ਨੇ ਪੈਟ ਕਮਿੰਸ ਦੀ ਗੇਂਦ ‘ਤੇ ਛੱਕਾ ਜੜ ਕੇ 92 ਗੇਂਦਾਂ ‘ਚ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ ਹੈ । ਟੈਸਟ ‘ਚ ਇਹ ਰਹਾਣੇ ਦਾ 26ਵਾਂ ਅਰਧ ਸੈਂਕੜਾ ਹੈ। ਰਹਾਣੇ ਦੀ ਇਸ ਸ਼ਾਨਦਾਰ ਪਾਰੀ ਦੀ ਬਦੌਲਤ ਭਾਰਤੀ ਟੀਮ ਦਾ ਸਕੋਰ ਛੇ ਵਿਕਟਾਂ ਦੇ ਨੁਕਸਾਨ ‘ਤੇ 200 ਦੌੜਾਂ […]

IND vs AUS: ਸਟੀਵ ਸਮਿਥ ਦਾ ਭਾਰਤ ਖ਼ਿਲਾਫ਼ ਨੌਵਾਂ ਸੈਂਕੜਾ, ਗਵਾਸਕਰ ਤੇ ਵਿਰਾਟ ਕੋਹਲੀ ਨੂੰ ਛੱਡਿਆ ਪਿੱਛੇ

Steve Smith

ਚੰਡੀਗੜ੍ਹ, 08 ਜੂਨ 2023: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਇੰਗਲੈਂਡ ਦੇ ਓਵਲ ‘ਚ ਜਾਰੀ ਹੈ। ਇਸ ਮੈਚ ‘ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਉਸ ਦਾ ਫੈਸਲਾ ਪਹਿਲੇ ਦੋ ਦਿਨ ਗਲਤ ਸਾਬਤ ਹੋਇਆ। ਆਸਟ੍ਰੇਲੀਆ ਦੇ ਦੋ ਬੱਲੇਬਾਜ਼ਾਂ ਨੇ ਸ਼ਾਨਦਾਰ ਸੈਂਕੜੇ ਜੜੇ। ਟ੍ਰੈਵਿਸ […]

ਭਾਰਤ ‘ਮਦਰ ਆਫ਼ ਡੈਮੋਕਰੇਸੀ’, ਸੰਸਾਰ ਸਾਡੇ ਲਈ ਇੱਕ ਪਰਿਵਾਰ ਹੈ: PM ਨਰਿੰਦਰ ਮੋਦੀ

PM Narendra Modi

ਚੰਡੀਗੜ੍ਹ, 23 ਮਈ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਮੰਗਲਵਾਰ ਨੂੰ ਸਿਡਨੀ ਦੇ ਕੁਡੋਸ ਬੈਂਕ ਅਰੇਨਾ ਵਿੱਚ ਭਾਰਤੀ ਮੂਲ ਦੇ 20,000 ਤੋਂ ਵੱਧ ਲੋਕਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਭਾਰਤ ਲੋਕਤੰਤਰ ਦੀ ਮਾਂ ਹੈ। ਸਾਡੇ ਲਈ ਸਾਰਾ ਸੰਸਾਰ ਇੱਕ ਪਰਿਵਾਰ ਹੈ। ਭਾਰਤ-ਆਸਟ੍ਰੇਲੀਆ ਸਬੰਧ ਵਿਸ਼ਵਾਸ ਅਤੇ ਸਨਮਾਨ ‘ਤੇ […]

ਡੇਵਿਡ ਵਾਰਨਰ 100ਵੇਂ ਟੈਸਟ ਮੈਚ ‘ਚ ਸੈਂਕੜਾ ਲਗਾਉਣ ਵਾਲੇ ਦੁਨੀਆ ਦੇ 10ਵੇਂ ਬੱਲੇਬਾਜ਼ ਬਣੇ

David Warner

ਚੰਡੀਗੜ੍ਹ 27 ਦਸੰਬਰ 2022: ਡੇਵਿਡ ਵਾਰਨਰ (David Warner) ਆਪਣੇ 100ਵੇਂ ਟੈਸਟ ਮੈਚ ‘ਚ ਸੈਂਕੜਾ ਲਗਾਉਣ ਵਾਲੇ ਦੂਜੇ ਆਸਟ੍ਰੇਲੀਆਈ ਅਤੇ ਦੁਨੀਆ ਦੇ 10ਵੇਂ ਬੱਲੇਬਾਜ਼ ਬਣ ਗਏ ਹਨ। ਵਾਰਨਰ ਨੇ ਮੰਗਲਵਾਰ ਨੂੰ ਇੱਥੇ ਦੱਖਣੀ ਅਫਰੀਕਾ ਖਿਲਾਫ ਦੂਜੇ ਟੈਸਟ ਕ੍ਰਿਕਟ ਮੈਚ ਦੇ ਦੂਜੇ ਦਿਨ ਰਿਟਾਇਰ ਹੋਣ ਤੋਂ ਪਹਿਲਾਂ 200 ਦੌੜਾਂ ਬਣਾਈਆਂ। ਜਨਵਰੀ 2020 ਤੋਂ ਬਾਅਦ ਟੈਸਟ ਕ੍ਰਿਕਟ ਵਿੱਚ […]

ਆਸਟਰੇਲੀਆਈ ਟੀਮ ਤਣਾਅਪੂਰਨ ਸਥਿਤੀ ਦੇ ਬਾਵਜੂਦ ਸ਼੍ਰੀਲੰਕਾ ਦਾ ਕਰੇਗੀ ਦੌਰਾ

Australian

ਚੰਡੀਗੜ੍ਹ 12 ਮਈ 2022: ਆਸਟਰੇਲੀਆ ਕ੍ਰਿਕਟ ਬੋਰਡ (Australian Cricket Board) ਨੇ ਵੀਰਵਾਰ ਨੂੰ ਕਿਹਾ ਕਿ ਸ਼੍ਰੀਲੰਕਾ (Sri Lanka) ਵਿੱਚ ਤਣਾਅਪੂਰਨ ਸਥਿਤੀ ਦੇ ਬਾਵਜੂਦ, ਉਸਦੀ ਟੀਮ ਤਿੰਨਾਂ ਫਾਰਮੈਟਾਂ ਵਿੱਚ ਮੈਚ ਖੇਡਣ ਲਈ ਦੱਖਣੀ ਏਸ਼ੀਆਈ ਦੇਸ਼ ਦਾ ਦੌਰਾ ਕਰੇਗੀ। ਇਸ ਹਫਤੇ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਦੇ ਅਸਤੀਫੇ ਤੋਂ ਬਾਅਦ ਤਣਾਅਪੂਰਨ ਸਥਿਤੀ ਨੂੰ ਦੇਖਦੇ ਹੋਏ ਆਸਟ੍ਰੇਲੀਆਈ […]

Cricket: ਭਾਰਤ ਨੂੰ ਉਸ ਦੀ ਧਰਤੀ ‘ਤੇ ਹਰਾਉਣਾ ਚਾਹੁੰਦਾ ਹੈ ਇਹ ਆਸਟ੍ਰੇਲੀਆਈ ਖਿਡਾਰੀ

Australian player wants to beat India

ਚੰਡੀਗੜ੍ਹ 29 ਦਸੰਬਰ 2021: ਆਸਟ੍ਰੇਲੀਆਈ (Australian) ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ (David Warner) ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਪਹਿਲਾਂ ਇੰਗਲੈਂਡ ‘ਚ 2023 ਦੀ ਐਸ਼ੇਜ਼ ਸੀਰੀਜ਼ (Ashes series) ਜਿੱਤਣਾ ਅਤੇ ਭਾਰਤ ਨੂੰ ਉਸ ਦੀ ਧਰਤੀ (India) ‘ਤੇ ਹਰਾਉਣਾ ਚਾਹੁੰਦਾ ਹੈ। 12 ਦਿਨਾਂ ਦੇ ਅੰਦਰ ਏਸ਼ੇਜ਼ ਸੀਰੀਜ਼ ‘ਚ 3-0 ਦੀ ਬੜ੍ਹਤ ਹਾਸਲ ਕਰਨ ਤੋਂ ਬਾਅਦ 35 ਸਾਲਾ […]

ਜਾਪਾਨ ਸਾਗਰ ‘ਚ ਅਮਰੀਕਾ ਨੇ ਕੈਨੇਡਾ, ਜਰਮਨ ਤੇ ਆਸਟ੍ਰੇਲੀਆ ਦੀ ਜਲ ਸੈਨਾਵਾਂ ਦਾ ਅਭਿਆਸ

ਜਾਪਾਨ ਸਾਗਰ 'ਚ ਅਮਰੀਕਾ ਨੇ ਕੈਨੇਡਾ, ਜਰਮਨ ਤੇ ਆਸਟ੍ਰੇਲੀਆ ਦੀ ਜਲ ਸੈਨਾਵਾਂ ਦਾ ਅਭਿਆਸ

ਚੰਡੀਗੜ੍ਹ 25 ਨਵੰਬਰ 2021: ਚੀਨ ਵਿਸ਼ਵ ਵਿਚ ਕਿਸੇ ਨਾ ਕਿਸੇ ਮੁੱਦੇ ਤੇ ਚਰਚਾ ਵਿਚ ਰਿਹਾ ਹੈ|ਉਹ ਚਾਹੇ ਕੋਰੋਨਾ ਨੂੰ ਲੈ ਕੇ ਹੋਵੇ ਜਾਂ ਡਿਫੈਂਸ ਨੂੰ ਚੀਨ ਹਮੇਸ਼ਾ ਤੋਂ ਹੀ ਆਪਣੀ ਸਮੁੰਦਰੀ ਤਾਕਤ ਵਧਾਉਣ ਵਿਚ ਲਗਾ ਹੈ,ਦੂਜੇ ਪਾਸੇ ਦੱਖਣੀ ਚੀਨ ਸਾਗਰ ਤੋਂ ਲੈ ਕੇ ਜਾਪਾਨ ਦੇ ਸਾਗਰ ਤੱਕ ਚੀਨ ਅਤੇ ਰੂਸ ਨਾਲ ਚੱਲ ਰਹੇ ਤਣਾਅ ਨੂੰ […]