July 2, 2024 4:08 pm

IND vs BAN: ਬੰਗਲਾਦੇਸ਼ ਵਲੋਂ ਭਾਰਤ ਖਿਲਾਫ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ, ਭਾਰਤ ਲਈ ਜਿੱਤ ਜਰੂਰੀ

T20 World Cup

ਚੰਡੀਗੜ੍ਹ 02 ਨਵੰਬਰ 2022: (IND vs BAN T20) ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਟੀ-20 ਵਿਸ਼ਵ ਕੱਪ (T20 World Cup) ਦਾ 35ਵਾਂ ਮੈਚ ਐਡੀਲੇਡ ‘ਚ ਖੇਡਿਆ ਜਾਵੇਗਾ | ਬੰਗਲਾਦੇਸ਼ ਦੇ ਕਪਤਾਨ ਸ਼ਾਕਿਬ ਅਲ ਹਸਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਾਕਿਸਤਾਨ ਅਤੇ ਨੀਦਰਲੈਂਡ ਖਿਲਾਫ ਜਿੱਤਾਂ ਤੋਂ ਬਾਅਦ ਭਾਰਤ ਦੀ ਨਜ਼ਰ ਤੀਜੀ ਜਿੱਤ ‘ਤੇ […]

IND vs BAN: ਸੈਮੀਫਾਈਨਲ ਦੀ ਦੌੜ ‘ਚ ਬਣੇ ਰਹਿਣ ਲਈ ਭਾਰਤ ਦੀ ਬੰਗਲਾਦੇਸ਼ ‘ਤੇ ਜਿੱਤ ਜਰੂਰੀ

IND vs BAN

ਚੰਡੀਗੜ੍ਹ 02 ਨਵੰਬਰ 2022: (IND vs BAN T20) ਟੀ-20 ਵਿਸ਼ਵ ਕੱਪ 2022 ਵਿੱਚ ਅੱਜ ਸੁਪਰ-12 ਦੌਰ ਦੇ ਗਰੁੱਪ-2 ਵਿੱਚ ਭਾਰਤ (India) ਦਾ ਸਾਹਮਣਾ ਬੰਗਲਾਦੇਸ਼ (Bangladesh) ਨਾਲ ਹੋਵੇਗਾ। ਭਾਰਤੀ ਟੀਮ ਦਾ ਸੁਪਰ-12 ਦਾ ਇਹ ਮੈਚ ਸੈਮੀਫਾਈਨਲ ‘ਚ ਪਹੁੰਚਣ ਲਈ ਕਾਫੀ ਅਹਿਮ ਹੈ, ਭਾਰਤੀ ਟੀਮ ਮੈਚ ਜਿੱਤ ਕੇ ਸੈਮੀਫਾਈਨਲ ਦੀ ਦੌੜ ਵਿੱਚ ਬਰਕਰਾਰ ਰਹਿਣਾ ਚਾਹੇਗੀ | ਭਾਰਤ […]

AUS vs IRE: ਆਸਟਰੇਲੀਆ ਨੇ ਆਇਰਲੈਂਡ ਨੂੰ 42 ਦੌੜਾਂ ਨਾਲ ਹਰਾਇਆ

Australian team

ਚੰਡੀਗੜ੍ਹ 31 ਅਕਤੂਬਰ 2022: ਆਸਟਰੇਲੀਆ ਦੀ ਟੀਮ (Australian team) ਨੇ ਟੀ-20 ਵਿਸ਼ਵ ਕੱਪ ਵਿੱਚ ਆਪਣੀ ਦੂਜੀ ਜਿੱਤ ਦਰਜ ਕੀਤੀ ਹੈ। ਆਇਰਲੈਂਡ (Ireland) ‘ਤੇ ਜਿੱਤ ਨਾਲ ਆਸਟ੍ਰੇਲੀਆ ਦੇ ਪੰਜ ਅੰਕ ਹਨ ਅਤੇ ਉਹ ਨਿਊਜ਼ੀਲੈਂਡ ਤੋਂ ਬਾਅਦ ਅੰਕ ਸੂਚੀ ‘ਚ ਦੂਜੇ ਸਥਾਨ ‘ਤੇ ਪਹੁੰਚ ਚੁੱਕੀ ਹੈ। ਇਸ ਮੈਚ ‘ਚ ਆਇਰਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ […]

AUS vs IRE: ਆਇਰਲੈਂਡ ਵਲੋਂ ਟਾਸ ਜਿੱਤ ਕੇ ਆਸਟ੍ਰੇਲੀਆ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ, ਜੈਂਪਾ ਦੀ ਹੋਈ ਵਾਪਸੀ

AUS vs IRE

ਚੰਡੀਗ੍ਹੜ 31 ਅਕਤੂਬਰ 2022: (AUS vs IRE T20) ਟੀ-20 ਵਿਸ਼ਵ ਕੱਪ ‘ਚ ਆਸਟ੍ਰੇਲੀਆ ਦਾ ਸਾਹਮਣਾ ਆਇਰਲੈਂਡ ਨਾਲ ਹੋ ਰਿਹਾ ਹੈ। ਆਇਰਲੈਂਡ ਦੀ ਟੀਮ ਨੇ ਇੰਗਲੈਂਡ ਦੇ ਖਿਲਾਫ ਉਲਟਫੇਰ ਕਰਨ ਤੋਂ ਬਾਅਦ ਆਸਟ੍ਰੇਲੀਆ ਦੇ ਖ਼ਿਲਾਫ ਵੀ ਚੰਗਾ ਪ੍ਰਦਰਸ਼ਨ ਕਰਨਾ ਚਾਹੇਗੀ, ਦੂਜੇ ਪਾਸੇ ਆਸਟ੍ਰੇਲੀਆਈ ਟੀਮ ਇਸ ਮੈਚ ‘ਚ ਵੱਡੀ ਜਿੱਤ ਦਰਜ ਕਰਕੇ ਸੈਮੀਫਾਈਨਲ ‘ਚ ਆਪਣਾ ਦਾਅਵਾ ਮਜ਼ਬੂਤ […]

IRE vs ENG T20: ਡਕਵਰਥ ਲੁਈਸ ਨਿਯਮ ਦੇ ਮੁਤਾਬਕ ਆਇਰਲੈਂਡ ਨੇ ਇੰਗਲੈਂਡ ਨੂੰ ਹਰਾਇਆ

IRE vs ENG

ਚੰਡੀਗੜ੍ਹ 25 ਅਕਤੂਬਰ 2022: (IRE vs ENG T20) ਟੀ-20 ਵਿਸ਼ਵ ਕੱਪ 2022 ਦਾ 20ਵਾਂ ਮੈਚ ਇੰਗਲੈਂਡ ਅਤੇ ਆਇਰਲੈਂਡ (Ireland) ਵਿਚਾਲੇ ਮੈਲਬੋਰਨ ‘ਚ ਖੇਡਿਆ ਗਿਆ। ਬਾਰਿਸ਼ ਕਾਰਨ ਖੇਡ ਨੂੰ ਰੋਕ ਦਿੱਤਾ ਗਿਆ ਸੀ । ਆਇਰਲੈਂਡ ਨੇ ਇੰਗਲੈਂਡ ਦੀ ਟੀਮ ਨੂੰ ਡਕਵਰਥ ਲੁਈਸ ਨਿਯਮ ਦੇ ਮੁਤਾਬਕ ਪੰਜ ਦੌੜਾਂ ਨਾਲ ਹਰਾ ਦਿੱਤਾ | ਬੁੱਧਵਾਰ ਯਾਨੀ ਅੱਜ ਇੰਗਲੈਂਡ (England) […]

T20 World Cup: ਟੀ-20 ਵਿਸ਼ਵ ਕੱਪ ‘ਚ ਕੱਲ੍ਹ ਹੋਵੇਗਾ ਭਾਰਤ-ਪਾਕਿਸਤਾਨ ਵਿਚਾਲੇ ਮਹਾਂਮੁਕਾਬਲਾ

Ind vs Pak

ਚੰਡੀਗੜ੍ਹ 22 ਅਕਤੂਬਰ 2022: ਟੀ-20 ਵਿਸ਼ਵ ਕੱਪ ਦਾ ਮੈਚ ਐਤਵਾਰ ਯਾਨੀ 23 ਅਕਤੂਬਰ ਨੂੰ ਭਾਰਤ (India) ਅਤੇ ਪਾਕਿਸਤਾਨ (Pakistan) ਵਿਚਾਲੇ ਖੇਡਿਆ ਜਾਵੇਗਾ। ਟੀਮ ਇੰਡੀਆ ਮੈਲਬੋਰਨ ‘ਚ ਇਸ ਮੈਚ ਦੀ ਤਿਆਰੀ ਕਰ ਰਹੀ ਹੈ। ਕਪਤਾਨ ਰੋਹਿਤ ਸ਼ਰਮਾ ਅਤੇ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਸਮੇਤ ਕਈ ਬੱਲੇਬਾਜ਼ਾਂ ਨੇ ਨੈੱਟ ‘ਤੇ ਖੂਬ ਪਸੀਨਾ ਵਹਾਇਆ। ਇਸ ਦੌਰਾਨ ਰੋਹਿਤ ਨੇ ਕਾਰਤਿਕ […]

ਵੈਸਟਇੰਡੀਜ਼ ਨੇ ਟੀ-20 ਵਿਸ਼ਵ ਕੱਪ ਦੇ ਕੁਆਲੀਫਾਇਰ ਮੈਚ ‘ਚ ਜ਼ਿੰਬਾਬਵੇ ਨੂੰ ਹਰਾਇਆ, ਸੁਪਰ-12 ‘ਚ ਪਹੁੰਚਣ ਦੀ ਉਮੀਦ ਬਰਕਰਾਰ

West Indies

ਚੰਡੀਗੜ੍ਹ 19 ਅਕਤੂਬਰ 2022: ਵੈਸਟਇੰਡੀਜ਼ (West Indies) ਨੇ ਟੀ-20 ਵਿਸ਼ਵ ਕੱਪ ਦੇ ਕੁਆਲੀਫਾਇਰ ਮੈਚ ‘ਚ ਬੁੱਧਵਾਰ ਨੂੰ ਹੋਬਾਰਟ ‘ਚ ਜ਼ਿੰਬਾਬਵੇ ਨੂੰ 31 ਦੌੜਾਂ ਨਾਲ ਹਰਾ ਦਿੱਤਾ। ਇਸ ਨਾਲ ਵੈਸਟਇੰਡੀਜ਼ ਦੇ ਸੁਪਰ-12 ‘ਚ ਪਹੁੰਚਣ ਦੀ ਉਮੀਦ ਅਜੇ ਵੀ ਬਰਕਰਾਰ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵੈਸਟਇੰਡੀਜ਼ ਨੇ ਨਿਰਧਾਰਿਤ 20 ਓਵਰਾਂ ‘ਚ ਸੱਤ ਵਿਕਟਾਂ ਦੇ ਨੁਕਸਾਨ ‘ਤੇ 153 […]

Women’s ODI World Cup 2022: ਆਸਟ੍ਰੇਲੀਆ ਨੇ ਨਿਊਜ਼ੀਲੈਂਡ ਨੂੰ 141 ਦੌੜਾਂ ਨਾਲ ਹਰਾਇਆ

Women's ODI World Cup

ਚੰਡੀਗੜ੍ਹ 13 ਮਾਰਚ 2022: ਆਈਸੀਸੀ ਮਹਿਲਾ ਵਿਸ਼ਵ ਕੱਪ (ICC Women’s ODI World Cup) ਦੇ 11ਵੇਂ ਮੈਚ ‘ਚ ਆਸਟ੍ਰੇਲੀਆ (Australia )ਨੇ ਐਤਵਾਰ ਨੂੰ ਇੰਗਲੈਂਡ ਨੂੰ 141 ਦੌੜਾਂ ਨਾਲ ਹਰਾ ਦਿੱਤਾ। ਆਸਟ੍ਰੇਲੀਆ ਦੀ ਟੀਮ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ‘ਚ ਅੱਠ ਵਿਕਟਾਂ ਦੇ ਨੁਕਸਾਨ ‘ਤੇ 269 ਦੌੜਾਂ ਬਣਾਈਆਂ। ਜਵਾਬ ‘ਚ ਨਿਊਜ਼ੀਲੈਂਡ ਦੀ ਟੀਮ […]

ICC: ਡੇਵਿਡ ਵਾਰਨਰ ਨੇ ਆਪਣੇ ਨਾਂ ਕੀਤਾ “ਆਈ.ਸੀ.ਸੀ ਪਲੇਅਰ ਆਫ ਦੀ ਮੰਥ ” ਦਾ ਖ਼ਿਤਾਬ

ICC Player of the Month 2021

ਚੰਡੀਗੜ੍ਹ 13 ਦਸੰਬਰ : ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਪੁਰਸ਼ ਅਤੇ ਮਹਿਲਾ ਕ੍ਰਿਕਟਰਾਂ ਦੋਵਾਂ ਲਈ ਨਵੰਬਰ 2021 ਦੇ “ਪਲੇਅਰ ਆਫ ਦੀ ਮੰਥ ” (ICC Player of the Month) ਅਵਾਰਡਾਂ ਦੇ ਜੇਤੂਆਂ ਦਾ ਐਲਾਨ ਕੀਤਾ ਹੈ। ਇਸ ਬਾਰ ਆਸਟਰੇਲੀ ਦੇ ਡੇਵਿਡ ਵਾਰਨਰ (David Warner) ਤੋਂ ਇਲਾਵਾ, ਪਾਕਿਸਤਾਨੀ ਸਲਾਮੀ ਬੱਲੇਬਾਜ਼ ਆਬਿਦ ਅਲੀ (Abid Ali) ਅਤੇ ਨਿਊਜ਼ੀਲੈਂਡ ਦੇ […]