July 5, 2024 8:08 am

ਮਹਾਰਾਸ਼ਟਰ ਸਰਕਾਰ ਨੇ ਬਾਂਦਰਾ-ਵਰਸੋਵਾ ਸਮੁੰਦਰੀ ਪੁਲ ਦਾ ਨਾਂ ਬਦਲ ਕੇ ਵੀਰ ਸਾਵਰਕਰ ਸੇਤੂ ਰੱਖਿਆ

Veer Savarkar Setu

ਚੰਡੀਗ੍ਹੜ, 28 ਜੂਨ 2023: ਮਹਾਰਾਸ਼ਟਰ ਵਿੱਚ ਬਾਂਦਰਾ-ਵਰਸੋਵਾ ਸਮੁੰਦਰੀ ਪੁਲ (Versova–Bandra Sea Link) ਦਾ ਨਾਂ ਬਦਲ ਦਿੱਤਾ ਗਿਆ ਹੈ। ਹੁਣ ਇਸਨੂੰ ਵੀਰ ਸਾਵਰਕਰ ਸੇਤੂ (Veer Savarkar Setu) ਦੇ ਨਾਂ ਨਾਲ ਜਾਣਿਆ ਜਾਵੇਗਾ। ਇਸ ਤੋਂ ਇਲਾਵਾ ਮੁੰਬਈ ਟਰਾਂਸ ਹਾਰਬਰ ਲਿੰਕ ਦਾ ਨਾਂ ਵੀ ਬਦਲ ਕੇ ਅਟਲ ਬਿਹਾਰੀ ਵਾਜਪਾਈ ਸਮ੍ਰਿਤੀ ਨਹਾਵਾ ਸ਼ੇਵਾ ਅਟਲ ਸੇਤੂ ਕਰ ਦਿੱਤਾ ਗਿਆ ਹੈ। […]

ਔਰੰਗਾਬਾਦ ਦਾ ਨਾਂ ਬਦਲਣ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਸੁਪਰੀਮ ਕੋਰਟ ਵਲੋਂ ਖਾਰਜ

Ordinance

ਚੰਡੀਗੜ੍ਹ, 05 ਅਪ੍ਰੈਲ 2023: ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਮਹਾਰਾਸ਼ਟਰ ਦੇ ਔਰੰਗਾਬਾਦ (Aurangabad) ਸ਼ਹਿਰ ਦਾ ਨਾਂ ਬਦਲ ਕੇ ਛਤਰਪਤੀ ਸੰਭਾਜੀ ਨਗਰ ਰੱਖਣ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ‘ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਮੁੱਦਾ ਸਰਕਾਰ ਦੇ ਲੋਕਤੰਤਰੀ ਦਾਇਰੇ ਵਿੱਚ ਆਉਂਦਾ ਹੈ। ਚੀਫ਼ ਜਸਟਿਸ ਡੀਵਾਈ ਚੰਦਰਚੂੜ ਅਤੇ ਜਸਟਿਸ ਜੇਬੀ […]

Maharashtra: ਸੰਭਾਜੀਨਗਰ ‘ਚ ਦੋ ਗੁੱਟਾਂ ਵਿਚਾਲੇ ਹਿੰਸਕ ਝੜੱਪ, ਦੰਗਾਕਾਰੀਆਂ ਨੇ ਪੁਲਿਸ ਦੀ ਗੱਡੀ ਨੂੰ ਲਾਈ ਅੱਗ

Sambhajinagar

ਚੰਡੀਗੜ੍ਹ, 30 ਮਾਰਚ 2023: ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ (Sambhajinagar) (ਪੁਰਾਣਾ ਨਾਮ ਔਰੰਗਾਬਾਦ) ਦੇ ਕਿਰਾੜਪੁਰਾ ਇਲਾਕੇ ‘ਚ ਬੁੱਧਵਾਰ ਰਾਤ ਨੂੰ ਦੋ ਗੁੱਟਾਂ ਵਿਚਾਲੇ ਝੜੱਪ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਧਿਰਾਂ ਨੇ ਇੱਕ ਦੂਜੇ ‘ਤੇ ਪਥਰਾਅ ਕੀਤਾ। ਧਾਰਮਿਕ ਸਥਾਨ ਦੇ ਬਾਹਰ ਖੜੇ ਕਈ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ। ਜਦੋਂ ਪੁਲਿਸ ਸਥਿਤੀ ਨੂੰ ਕਾਬੂ […]

ਔਰੰਗਾਬਾਦ ‘ਚ ਛਠ ਪੂਜਾ ਦੌਰਾਨ ਫਟਿਆ ਗੈਸ ਸਿਲੰਡਰ, 34 ਜਣੇ ਝੁਲਸੇ

Chhath Puja

ਚੰਡੀਗੜ੍ਹ 29 ਅਕਤੂਬਰ 2022: ਬਿਹਾਰ ਦੇ ਔਰੰਗਾਬਾਦ ‘ਚ ਬੀਤੀ ਰਾਤ ਵੱਡਾ ਹਾਦਸਾ ਵਾਪਰਿਆ ਹੈ | ਔਰੰਗਾਬਾਦ ‘ਚ ਛਠ ਪੂਜਾ (Chhath Puja) ਦੌਰਾਨ ਗੈਸ ਸਿਲੰਡਰ ਫਟਣ ਕਾਰਨ 7 ਪੁਲਿਸ ਮੁਲਾਜ਼ਮਾਂ ਸਮੇਤ ਲਗਭਗ 34 ਜਣੇ ਝੁਲਸ ਗਏ ਹਨ। ਇਨ੍ਹਾਂ ਵਿੱਚੋਂ 10 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸਾ ਸ਼ੁੱਕਰਵਾਰ ਰਾਤ 2:30 ਵਜੇ ਵਾਪਰਿਆ ਹੈ […]