July 2, 2024 9:50 pm

ਸੰਗਰੂਰ ਬੱਸ ਸਟੈਂਡ ‘ਤੇ ATM ਮਸ਼ੀਨ ਨੂੰ ਲੱਗੀ ਅੱਗ, ਲੋਕਾਂ ਨੇ ਬਾਲਟੀਆਂ ਨਾਲ ਅੱਗ ‘ਤੇ ਪਾਇਆ ਕਾਬੂ

ATM machine

ਚੰਡੀਗੜ੍ਹ, 06 ਜੂਨ 2024: ਸੰਗਰੂਰ ਦੇ ਬੱਸ ਸਟੈਂਡ ਸਥਿਤ ਐਕਸਿਸ ਬੈਂਕ ਦੇ ਏਟੀਐਮ (ATM machine) ਵਿੱਚ ਵੀਰਵਾਰ ਨੂੰ ਅਚਾਨਕ ਅੱਗ ਲੱਗ ਗਈ। ਕੁਝ ਦੇਰ ਵਿੱਚ ਹੀ ਬੈਂਕ ਦੀ ਏ.ਟੀ.ਐਮ ਮਸ਼ੀਨ ਨੂੰ ਵੀ ਅੱਗ ਲੱਗ ਗਈ ਅਤੇ ਸੜ ਕੇ ਸੁਆਹ ਹੋ ਗਈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਬੱਸ ਸਟੈਂਡ […]

ATM ‘ਚੋਂ ਪੈਸੇ ਕਢਵਾ ਕੇ ਘਰ ਜਾ ਰਹੇ ਵਿਅਕਤੀ ਕੋਲੋਂ ਲੁਟੇਰਿਆਂ ਨੇ ਪਿਸਤੌਲ ਦੀ ਨੋਕ ‘ਤੇ ਲੁੱਟੇ 40 ਹਜ਼ਾਰ ਰੁਪਏ

Robbers

ਗੁਰਦਾਸਪੁਰ , 29 ਨਵੰਬਰ 2023: ਗੁਰਦਾਸਪੁਰ ਤੋਂ ਬਹਿਰਾਮਪੁਰ ਰੋਡ ‘ਤੇ ਸਥਿਤ ਪਿੰਡ ਸਾਧੂ ਚੱਕ ਨੇੜੇ ਚਾਰ ਲੁਟੇਰਿਆਂ (Robbers) ਵੱਲੋਂ ਇੱਕ ਵਿਅਕਤੀ ਕੋਲੋਂ ਪਿਸਤੌਲ ਦੀ ਨੋਕ ‘ਤੇ 40 ਹਜ਼ਾਰ ਰੁਪਏ ਦੀ ਲੁੱਟ ਖੋਹ ਕਰਨ ਦਾ ਮਾਮਲਾ ਸਾਮਣੇ ਆਇਆ ਹੈ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸੁਖਦੇਵ ਸਿੰਘ ਪੁੱਤਰ ਚਰਨ ਸਿੰਘ ਵਾਸੀ ਡਾਲਾ ਨੇ ਦੱਸਿਆ ਕਿ ਉਹ […]

ਪੰਜਾਬ ਨੈਸ਼ਨਲ ਬੈਂਕ ਦੇ ATM ’ਚੋਂ ਪੈਸੇ ਕਢਵਾਉਣ ਆਏ ਵਿਅਕਤੀ ਨਾਲ ਹੋਈ 80 ਹਜ਼ਾਰ ਦੀ ਠੱਗੀ

ATM

ਸਮਰਾਲਾ, 18 ਮਈ 2023: ਅੱਜ ਪੰਜਾਬ ਨੈਸ਼ਨਲ ਬੈਂਕ ਦੇ ਏ.ਟੀ.ਐੱਮ. (ATM) ਵਿਚੋਂ ਪੈਸੇ ਕਢਵਾਉਣ ਲਈ ਆਏ ਇੱਕ ਵਿਅਕਤੀ ਨਾਲ ਇਨ੍ਹਾਂ ਨੌਸਰਵਾਜਾਂ ਵੱਲੋਂ ਬੜੀ ਹੀ ਚਾਲਾਕੀ ਨਾਲ ਉਸ ਦਾ ਕਾਰਡ ਬਦਲ ਕੇ ਠੱਗੀ ਮਾਰ ਲਈ ਗਈ। ਜਦੋਂ ਤੱਕ ਇਸ ਵਿਅਕਤੀ ਨੂੰ ਉਸ ਦਾ ਏ.ਟੀ.ਐੱਮ. ਕਾਰਡ ਬਦਲੇ ਜਾਣ ਦਾ ਪਤਾ ਲੱਗਿਆ, ਉਦੋਂ ਤੱਕ ਉਸ ਦੇ ਬੈਂਕ ਖਾਤੇ […]

ਹੁਸ਼ਿਆਰਪੁਰ ‘ਚ ਲੁਟੇਰਿਆਂ ਨੇ PNB ਦੇ ATM ਦੀ ਗੈਸ ਕਟਰ ਨਾਲ ਭੰਨ-ਤੋੜ ਕਰਕੇ ਲੁੱਟੇ ਲੱਖਾਂ ਰੁਪਏ

ATM

ਚੰਡੀਗ੍ਹੜ 27 ਅਗਸਤ 2022: ਪੰਜਾਬ ‘ਚ ਅਕਸਰ ਹੀ ਬੈਂਕਾਂ, ਪੈਟਰੋਲ ਪੰਪ ਆਦਿ ਜਗ੍ਹਾ ‘ਤੇ ਲੁੱਟ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਹਨ, ਇਸਦੇ ਨਾਲ ਹੀ ਬੀਤੀ ਰਾਤ ਹੁਸ਼ਿਆਰਪੁਰ ਦੇ ਪਿੰਡ ਭਾਮ ਵਿਖੇ ਚਾਰ ਅਣਪਛਾਤੇ ਵਿਅਕਤੀ ਪੰਜਾਬ ਨੈਸ਼ਨਲ ਬੈਂਕ ਦੀ ਬਰਾਂਚ ਦੇ ਏ.ਟੀ.ਐਮ. ਦੀ ਗੈਸ ਕਟਰ ਨਾਲ ਭੰਨ-ਤੋੜ ਕਰ ਕੇ 17 ਲੱਖ ਰੁਪਏ ਦੇ ਕਰੀਬ ਨਕਦੀ ਚੋਰੀ ਕਰਕੇ […]

Reserve Bank of India :ਨਵੇਂ ਸਾਲ ਦੇ ਪਹਿਲੇ ਦਿਨ ATM ਸੇਵਾ ਹੋਵੇਗੀ ਮਹਿੰਗੀ , ਜਾਣੋ !ਪੂਰੀ ਖ਼ਬਰ

Reserve Bank of India

ਚੰਡੀਗੜ੍ਹ 03 ਦਸੰਬਰ 2021: ਵੱਧ ਰਹੀ ਮਹਿੰਗਾਈ ਵਿੱਚ ਨਵੇਂ ਸਾਲ ਦੇ ਪਹਿਲੇ ਦਿਨ ਤੋਂ ਹੀ ਖ਼ਾਤਾਧਾਰਕਾਂ ਲਈ ਬੈਂਕਿੰਗ ਸੇਵਾ ਮਹਿੰਗੀ ਜਾਵੇਗੀ। ਨਵੇਂ ਸਾਲ ‘ਚ 1 ਜਨਵਰੀ ਤੋਂ ATM ਤੋਂ ਪੈਸੇ ਕਢਵਾਉਣ ‘ਤੇ ਜ਼ਿਆਦਾ ਫੀਸ ਦੇਣੀ ਪਵੇਗੀ।ਭਾਰਤੀ ਰਿਜ਼ਰਵ ਬੈਂਕ (Reserve Bank of India) ਨੇ ਜੂਨ ਵਿੱਚ ਹੀ ਬੈਂਕਾਂ ਨੂੰ ਮੁਫਤ ਸੀਮਾ ਤੋਂ ਬਾਅਦ ਫੀਸ ਵਧਾਉਣ ਦੀ […]

ਚੰਡੀਗੜ੍ਹ ਸੈਕਟਰ-49ਬੀ ਮਾਰਕੀਟ ਦੇ ਏਟੀਐਮ ਬੂਥ ਨੂੰ ਲੱਗੀ ਭਿਆਨਕ ਅੱਗ

ਚੰਡੀਗੜ੍ਹ ਸੈਕਟਰ-49ਬੀ

ਚੰਡੀਗੜ੍ਹ, 26 ਅਕਤੂਬਰ 2021 : ਚੰਡੀਗੜ੍ਹ ਦੇ ਸੈਕਟਰ-49ਬੀ ਦੀ ਮਾਰਕੀਟ ਵਿੱਚ ਅੱਜ ਦੁਪਹਿਰ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਸਹਿਕਾਰੀ ਬੈਂਕ, ਐਸਬੀਆਈ ਦਾ ਏਟੀਐਮ ਬੂਥ ਅਤੇ ਮਾਰਕੀਟ ਵਿੱਚ ਇੱਕ ਹੋਰ ਦੁਕਾਨ ਵੀ ਇਸ ਦੀ ਲਪੇਟ ਵਿੱਚ ਆ ਗਈ। ਮੌਕੇ ‘ਤੇ ਪੁੱਜੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਅੱਧੇ ਘੰਟੇ ਦੀ ਮੁਸ਼ੱਕਤ ਤੋਂ […]

ਮੋਗਾ: ਪਿੰਡ ਡਾਲਾ ਦੇ ਏ.ਟੀ.ਐੱਮ ‘ਚੋ 2 ਲੱਖ 40 ਹਜ਼ਾਰ ਰੁਪਏ ਨਕਦੀ ਲੈ ਕੇ ਚੋਰ ਹੋਏ ਫ਼ਰਾਰ

ATM at village Dala

ਚੰਡੀਗੜ੍ਹ ,3 ਅਗਸਤ 2021: ਮੋਗਾ ਬਰਨਾਲਾ ਨੈਸ਼ਨਲ ਹਾਈਵੇਅ ’ਤੇ ਪਿੰਡ ਡਾਲਾ ’ਚ ਬੈਂਕ ਆਫ਼ ਇੰਡੀਆ ਦੇ ਏ.ਟੀ.ਐੱਮ ‘ਚੋ ਨਕਦੀ ਰਕਮ ਲੁੱਟਣ ਦੀ ਖ਼ਬਰ ਸਾਹਮਣੇ ਆਈ ਹੈ |ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਸਵੇਰੇ 4ਕੁ ਵਜੇ ਕਾਰ ਸਵਾਰ ਲੁਟੇਰਿਆਂ ਨੇ ਗੈਸ ਕਟਰ ਨਾਲ ਏ.ਟੀ.ਐੱਮ.ਨੂੰ ਕੱਟ ਕੇ 2 ਲੱਖ 40 ਹਜ਼ਾਰ ਰੁਪਏ ਦੀ ਨਕਦੀ ਲੈ ਕੇ […]