July 7, 2024 4:06 pm

ਅਸਾਮ ‘ਚ ਬ੍ਰਹਮਪੁੱਤਰ ਨਦੀ ‘ਚ ਪਲਟੀ ਕਿਸ਼ਤੀ, ਇੱਕ ਸਰਕਾਰੀ ਅਧਿਕਾਰੀ ਸਮੇਤ ਕਈ ਸਕੂਲੀ ਬੱਚੇ ਲਾਪਤਾ

Assam

ਚੰਡੀਗੜ੍ਹ 29 ਸਤੰਬਰ 2022: ਅਸਾਮ (Assam) ਵਿੱਚ ਬ੍ਰਹਮਪੁੱਤਰ ਨਦੀ (Brahmaputra River) ਵਿੱਚ ਇੱਕ ਕਿਸ਼ਤੀ ਪਲਟਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਧੂਬਰੀ ਜ਼ਿਲ੍ਹੇ ਵਿੱਚ ਵਾਪਰਿਆ ਹੈ । ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਇੱਕ ਸਰਕਾਰੀ ਅਧਿਕਾਰੀ ਸਮੇਤ ਕਈ ਸਕੂਲੀ ਬੱਚੇ ਅਤੇ ਹੋਰ ਲਾਪਤਾ ਦੱਸੇ ਜਾ ਰਹੇ ਹਨ। ਕਿਸ਼ਤੀ […]

ਅਸਾਮ ਸੀਰੀਅਲ ਬਲਾਸਟ ਮਾਮਲੇ ‘ਚ ਰੰਜਨ ਦੈਮਾਰੀ ਦੀ ਉਮਰ ਕੈਦ ਦੀ ਸਜ਼ਾ ਨੂੰ ਰੱਖਿਆ ਬਰਕਰਾਰ

ਸਜ਼ਾ

ਚੰਡੀਗੜ੍ਹ 27 ਸਤੰਬਰ 2022: ਗੁਹਾਟੀ ਹਾਈਕੋਰਟ ਨੇ ਮੰਗਲਵਾਰ ਨੂੰ ਅਸਾਮ ਦੇ ਗੁਹਾਟੀ ਸ਼ਹਿਰ ਵਿੱਚ ਅਕਤੂਬਰ 2008 ਦੇ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਕੇਸ ਦੇ ਮੁੱਖ ਦੋਸ਼ੀ ਅਤੇ ਐਨਡੀਐਫ (ਆਰ) ਦੇ ਮੁਖੀ ਰੰਜਨ ਦੈਮਾਰੀ ਦੀ ਉਮਰ ਕੈਦ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ । ਇਸ ਤੋਂ ਪਹਿਲਾਂ ਸੀਬੀਆਈ ਅਦਾਲਤ ਨੇ ਰੰਜਨ ਦੈਮਾਰੀ ਨੂੰ ਉਮਰ ਕੈਦ […]

ਅੱਤਵਾਦੀ ਫੰਡਿੰਗ ਮਾਮਲੇ ‘ਚ NIA ਵਲੋਂ ਕਈ ਸੂਬਿਆਂ ‘ਚ ਛਾਪੇਮਾਰੀ, PFI ਦੇ 150 ਤੋਂ ਵੱਧ ਵਰਕਰ ਹਿਰਾਸਤ ‘ਚ ਲਏ

Popular Front of India

ਚੰਡੀਗੜ੍ਹ 27 ਸਤੰਬਰ 2022: ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੇ ਨਿਰਦੇਸ਼ਾਂ ‘ਤੇ ਦੇਸ਼ ਦੀਆਂ ਹੋਰ ਏਜੰਸੀਆਂ ਨੇ ਇਕ ਵਾਰ ਫਿਰ ਅੱਤਵਾਦ ਫੰਡਿੰਗ ‘ਤੇ ਨਕੇਲ ਕੱਸਣ ਲਈ ਪਾਪੂਲਰ ਫਰੰਟ ਆਫ ਇੰਡੀਆ (Popular Front of India) ਦੇ ਕਈ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਅੱਠ ਰਾਜਾਂ ਵਿੱਚ ਛਾਪੇਮਾਰੀ ਦੌਰਾਨ 150 ਤੋਂ ਵੱਧ ਪੀਐਫਆਈ ਮੈਂਬਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ […]

ਲਗਾਤਾਰ ਬਾਰਿਸ਼ ਕਾਰਨ ਆਸਾਮ ‘ਚ ਹੜ੍ਹਾਂ ਨਾਲ 57000 ਲੋਕ ਪ੍ਰਭਾਵਿਤ, 3 ਜਣਿਆਂ ਦੀ ਹੋਈ ਮੌਤ

Assam

ਚੰਡੀਗੜ੍ਹ 16 ਮਈ 2022: ਮਾਨਸੂਨ ਨੇ ਦੇਸ਼ ਦੇ ਕਈਂ ਰਾਜਾਂ ‘ਚ ਦਸਤਕ ਦੇ ਦਿੱਤੀ ਹੈ | ਇਸਦੇ ਨਾਲ ਹੀ ਆਸਾਮ (Assam)  ‘ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਨਦੀਆਂ ‘ਚ ਪਾਣੀ ਭਰ ਗਿਆ ਹੈ। ਇੱਕ ਅਧਿਕਾਰਤ ਬਿਆਨ ਅਨੁਸਾਰ, ਰਾਜ ਦੇ ਸੱਤ ਜ਼ਿਲ੍ਹਿਆਂ ਵਿੱਚ ਹੜ੍ਹਾਂ ਨਾਲ ਲਗਭਗ 57,000 ਲੋਕ ਪ੍ਰਭਾਵਿਤ ਹੋਏ ਹਨ, ਜਦੋਂ ਕਿ 15 ਮਾਲ ਮੰਡਲਾਂ […]

ਅਸਾਮ, ਮਣੀਪੁਰ ਅਤੇ ਨਾਗਾਲੈਂਡ ‘ਚ AFSPA ਅਧੀਨ ਆਉਂਦੇ ਖੇਤਰਾਂ ਨੂੰ ਘਟਾਇਆ

AFSPA

ਚੰਡੀਗੜ੍ਹ 31 ਮਾਰਚ 2022: ਕੇਂਦਰ ਸਰਕਾਰ ਨੇ ਅਸਾਮ, ਮਣੀਪੁਰ ਅਤੇ ਨਾਗਾਲੈਂਡ ‘ਚ ਵਿਵਾਦਤ ਫੌਜੀ ਕਾਨੂੰਨ ਅਫਸਪਾ (AFSPA) ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਅਸਾਮ, ਮਣੀਪੁਰ ਅਤੇ ਨਾਗਾਲੈਂਡ ‘ਚ ਆਰਮਡ ਫੋਰਸਿਜ਼ ਸਪੈਸ਼ਲ ਪਾਵਰਜ਼ ਐਕਟ (AFSPA) ਦੇ ਅਧੀਨ ਖੇਤਰਾਂ ਨੂੰ ਘਟਾ ਦਿੱਤਾ ਗਿਆ ਹੈ। ਉਨ੍ਹਾਂ ਨੇ ਟਵੀਟ […]

ਅਪ੍ਰੈਲ ਦੇ ਸੁਹਾਵਣੇ ਮੌਸਮ ‘ਚ ਇਨ੍ਹਾਂ ਥਾਵਾਂ ‘ਤੇ ਜਾਓ ਘੁੰਮਣ

ਚੰਡੀਗੜ੍ਹ, 28 ਮਾਰਚ 2022 : ਅਪ੍ਰੈਲ ਦੇ ਮਹੀਨੇ ‘ਚ ਗੁੱਡ ਫਰਾਈਡੇ ਦਾ ਲੰਬਾ ਵੀਕਐਂਡ ਆ ਰਿਹਾ ਹੈ, ਇਸ ਲਈ ਜੇਕਰ ਤੁਸੀਂ ਅਜਿਹੀ ਜਗ੍ਹਾ ‘ਤੇ ਕੰਮ ਕਰਦੇ ਹੋ ਜਿੱਥੇ ਸ਼ਨੀਵਾਰ-ਐਤਵਾਰ ਦੀ ਛੁੱਟੀ ਹੁੰਦੀ ਹੈ, ਤਾਂ ਹੁਣ ਤੁਹਾਡੇ ਕੋਲ ਤਿੰਨ ਦਿਨ ਘੁੰਮਣ ਦਾ ਸੁਨਹਿਰੀ ਮੌਕਾ ਹੈ। ਅਪ੍ਰੈਲ ਦਾ ਮਹੀਨਾ ਸੈਰ-ਸਪਾਟੇ ਲਈ ਬਹੁਤ ਵਧੀਆ ਹੈ। ਇਸ ਮਹੀਨੇ ‘ਚ […]

ਅਸਾਮ ਨੇ ਨਗਰ ਨਿਗਮ ਚੋਣਾਂ ‘ਚ ਬੈਲਟ ਪੇਪਰਾਂ ਨੂੰ EVM ਮਸ਼ੀਨਾਂ ਨਾਲ ਬਦਲਣ ਦੇ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ

ਅਸਾਮ

ਚੰਡੀਗੜ੍ਹ 08 ਮਾਰਚ 2022: ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਦੀ ਪ੍ਰਧਾਨਗੀ ਹੇਠ ਹੋਈ ਬੈਠਕ ‘ਚ ਅਸਾਮ ਮੰਤਰੀ ਮੰਡਲ ਨੇ ਸੋਮਵਾਰ ਨੂੰ ਗੁਹਾਟੀ ਨਗਰ ਨਿਗਮ ਚੋਣਾਂ ‘ਚ ਬੈਲਟ ਪੇਪਰਾਂ ਨੂੰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (EVM) ਨਾਲ ਬਦਲਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ। ਸੀਐਮ ਸਰਮਾ ਨੇ ਵੀ ਟਵੀਟ ਰਾਹੀਂ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ […]

ਆਸਾਮ ‘ਚ ਅਲ ਕਾਇਦਾ ਨਾਲ ਸੰਬੰਧ ਰੱਖਣ ਵਾਲੇ 5 ਬੰਗਲਾਦੇਸ਼ੀ ਗ੍ਰਿਫ਼ਤਾਰ

ਆਸਾਮ

ਚੰਡੀਗੜ੍ਹ 05 ਚੰਡੀਗੜ੍ਹ 2022: ਆਸਾਮ ਪੁਲਸ ਨੇ ਬਾਰਪੇਟਾ ਜ਼ਿਲ੍ਹੇ ਤੋਂ ਪੰਜ ਬੰਗਲਾਦੇਸ਼ੀ ਨਾਗਰਿਕਾਂ ਨੂੰ ਬੰਗਲਾਦੇਸ਼ ਸਥਿਤ ਜੇਹਾਦੀ ਸਮੂਹ ਨਾਲ ਸਬੰਧ ਰੱਖਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਜੇਹਾਦੀ ਸਮੂਹ ਭਾਰਤੀ ਉਪ ਮਹਾਂਦੀਪ ‘ਚ ਅਲ ਕਾਇਦਾ (ਏਕਿਊਆਈਐਸ) ਨਾਲ ਜੁੜਿਆ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਪੁਲਸ ਡਾਇਰੈਕਟਰ ਜਨਰਲ ਭਾਸਕਰ ਜੋਤੀ ਮਹੰਤ […]