July 4, 2024 11:19 pm

ਮਣੀਪੁਰ ਘਟਨਾ ‘ਤੇ ਸੁਪਰੀਮ ਕੋਰਟ ‘ਚ ਸੁਣਵਾਈ ਜਾਰੀ, ਪੀੜਤ ਔਰਤਾਂ ਕੇਸ ਨੂੰ ਆਸਾਮ ਤਬਦੀਲ ਕੀਤੇ ਜਾਣ ਦੇ ਖ਼ਿਲਾਫ਼

Retired judges

ਚੰਡੀਗੜ੍ਹ, 31 ਜੁਲਾਈ 2023: ਮਣੀਪੁਰ (Manipur) ਵਾਇਰਲ ਵੀਡੀਓ ਮਾਮਲੇ ‘ਚ ਸੁਪਰੀਮ ਕੋਰਟ ‘ਚ ਅੱਜ ਫਿਰ ਤੋਂ ਸੁਣਵਾਈ ਹੋ ਰਹੀ ਹੈ। ਸੀਜੇਆਈ ਡੀਵਾਈ ਚੰਦਰਚੂੜ ਨੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਕਿਹਾ ਕਿ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਸਾਹਮਣੇ ਆਇਆ ਹੈ, ਪਰ ਇਹ ਇਕੱਲੀ ਅਜਿਹੀ ਘਟਨਾ ਨਹੀਂ ਹੈ ਜਿੱਥੇ ਔਰਤਾਂ ‘ਤੇ ਹਮਲਾ ਅਤੇ ਕੁੱਟਮਾਰ ਕੀਤੀ ਗਈ […]

ਅਸਾਮ ਦੇ ਤੇਜ਼ਪੁਰ ‘ਚ ਭੂਚਾਲ ਦੇ ਝਟਕੇ ਕੀਤੇ ਮਹਿਸੂਸ, ਭੂਚਾਲ ਦੀ ਤੀਬਰਤਾ 3.7 ਰਹੀ

earthquake in Indonesia

ਚੰਡੀਗੜ੍ਹ, 09 ਜੂਨ 2023: ਅਸਾਮ (Assam) ਦੇ ਤੇਜ਼ਪੁਰ ਤੋਂ 39 ਕਿਲੋਮੀਟਰ ਪੱਛਮ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ ।ਭੂਚਾਲ ਵਿਗਿਆਨ ਲਈ ਰਾਸ਼ਟਰੀ ਕੇਂਦਰ ਅਨੁਸਾਰ ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 3.7 ਮਾਪੀ ਗਈ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਮੁਤਾਬਕ ਭੂਚਾਲ ਦਾ ਕੇਂਦਰ ਤੇਜ਼ਪੁਰ ਤੋਂ ਕਰੀਬ 39 ਕਿਲੋਮੀਟਰ ਦੂਰ ਸੀ। ਅਜੇ ਤੱਕ ਕਿਸੇ ਜਾਨੀ ਜਾਂ […]

ਸ਼ਹੀਦ ਜਵਾਨ ਸਹਿਜਪਾਲ ਨੂੰ ਸਰਕਾਰੀ ਸਨਮਾਨਾਂ ਨਾਲ ਦਿੱਤੀ ਅੰਤਿਮ ਵਿਦਾਈ

Sahajpal

ਚੰਡੀਗੜ੍ਹ, 29 ਮਈ 2023: ਅਸਾਮ ਵਿੱਚ ਡਿਊਟੀ ਦੌਰਾਨ ਸ਼ਹੀਦ ਹੋਏ ਫੌਜੀ ਜਵਾਨ ਸਹਿਜਪਾਲ (Sahajpal) ਸਿੰਘ ਸੋਮਵਾਰ ਨੂੰ ਪੰਚ ਤੱਤਾਂ ਵਿੱਚ ਵਿਲੀਨ ਹੋ ਗਏ। ਪਿਤਾ ਅਮਰਜੀਤ ਸਿੰਘ ਨੇ ਸ਼ਹੀਦ ਪੁੱਤਰ ਦੀ ਚਿਤਾ ਨੂੰ ਅਗਨ ਭੇਂਟ ਕੀਤਾ। ਸ਼ਹੀਦ ਸਹਿਜਪਾਲ ਦਾ ਫੌਜੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਜਵਾਨ ਨੂੰ ਸ਼ਰਧਾਂਜਲੀ ਦੇਣ ਲਈ ਵਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ। […]

Earthquake: ਉੱਤਰ-ਪੂਰਬੀ ਅਸਾਮ ‘ਚ ਭੂਚਾਲ ਦੇ ਝਟਕੇ ਕੀਤੇ ਮਹਿਸੂਸ, ਤੀਬਰਤਾ 3.6 ਰਹੀ

Assam

ਚੰਡੀਗੜ੍ਹ, 18 ਮਾਰਚ 2023: ਭਾਰਤ ਦੇ ਉੱਤਰ-ਪੂਰਬੀ ਅਸਾਮ (Assam) ਵਿੱਚ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ । ਅਸਾਮ ਦੇ ਦੱਖਣੀ ਜੋਰਹਾਟ ਵਿੱਚ ਸਵੇਰੇ 9:03 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ । ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਮੁਤਾਬਕ ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 3.6 ਮਾਪੀ ਗਈ ਹੈ। ਇਸ ਦੇ ਨਾਲ ਹੀ […]

Assam: ਭਾਰਤੀ ਫੌਜ ਵਲੋਂ ਨੌਜਵਾਨਾਂ ਲਈ ਸੁਪਰ-30 ਦੀ ਪਹਿਲ, ਮਿਲੇਗੀ ਮੁਫ਼ਤ ਕੋਚਿੰਗ ਦੀ ਸਹੂਲਤ

Assam: Super-30

ਚੰਡੀਗੜ੍ਹ, 13 ਮਾਰਚ 2023: ਭਾਰਤੀ ਸੈਨਾ (Indian Army) ਨੇ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਚੋਣ ਪ੍ਰਕਿਰਿਆ ਦਾ ਸਾਹਮਣਾ ਕਰਨ ਲਈ ਨੌਜਵਾਨਾਂ ਦਾ ਮਾਰਗਦਰਸ਼ਨ ਕਰਨ ਲਈ ਸੁਪਰ-30 ਦੀ ਪਹਿਲ ਕੀਤੀ ਹੈ। ਇਸ ਵਿੱਚ ਚੁਣੇ ਗਏ 30 ਨੌਜਵਾਨਾਂ ਨੂੰ ਰਾਸ਼ਟਰੀ ਪੱਧਰ ‘ਤੇ ਮੁਫ਼ਤ ਕੋਚਿੰਗ ਦੀ ਸਹੂਲਤ ਦਿੱਤੀ ਜਾਵੇਗੀ। ਇਸ ਦਿਸ਼ਾ ਵਿੱਚ, ਸੈਨਾ ਕ੍ਰਮਵਾਰ 11ਵੀਂ, 12ਵੀਂ ਅਤੇ ਗ੍ਰੈਜੂਏਟ ਵਿਦਿਆਰਥੀਆਂ […]

ਗੁਹਾਟੀ ‘ਚ ਸ਼ੁਰੂ ਹੋਇਆ ਪਹਿਲਾ Y20 ਸਿਖਰ ਸੰਮੇਲਨ, ਰੁਜ਼ਗਾਰ ਸਮੇਤ ਪੰਜ ਵਿਸ਼ਿਆਂ ‘ਤੇ ਹੋਵੇਗਾ ਮੰਥਨ

Y20 summit

ਚੰਡੀਗੜ੍ਹ, 6 ਫਰਵਰੀ 2023: ਦੁਨੀਆ ਦੇ 20 ਪ੍ਰਮੁੱਖ ਦੇਸ਼ਾਂ ਦੇ ਸਮੂਹ ਜੀ-20 (Y20 summit) ਦੇ ਯੁਵਾ ਵਿੰਗ Y20 ਦੀ ਪਹਿਲੀ ਬੈਠਕ ਸੋਮਵਾਰ ਨੂੰ ਅਸਾਮ ਦੇ ਗੁਹਾਟੀ ‘ਚ ਸ਼ੁਰੂ ਹੋਈ, ਜਿਸ ਦਾ ਉਦੇਸ਼ ਜੰਗ ਅਤੇ ਸ਼ਾਂਤੀ, ਜਲਵਾਯੂ ਪਰਿਵਰਤਨ ਅਤੇ ਨੌਕਰੀਆਂ ਦੀ ਸਿਰਜਣਾ ਵਰਗੇ ਪੰਜ ਮਹੱਤਵਪੂਰਨ ਵਿਸ਼ਿਆਂ ‘ਤੇ ‘ਵਾਈਟ ਪੇਪਰ’ ਦਾ ਖਰੜਾ ਤਿਆਰ ਕਰਨਾ ਹੈ। ਗੁਹਾਟੀ ਵਿੱਚ […]

Assam: ਆਸਾਮ ‘ਚ ਪੁਲਿਸ ਨੇ ਪੁਲ ਹੇਠਾਂ 6 ਬੰਬ ਕੀਤੇ ਬਰਾਮਦ, ਜਾਂਚ ‘ਚ ਜੁਟੀ ਪੁਲਿਸ

Assam

ਚੰਡੀਗੜ੍ਹ 22 ਦਸੰਬਰ 2022: ਪੁਲਿਸ ਨੇ ਬੁੱਧਵਾਰ ਨੂੰ ਆਸਾਮ (Assam) ਦੇ ਸੋਨਿਤਪੁਰ ਜ਼ਿਲੇ ਦੇ ਢੇਕਿਆਜੁਲੀ ਇਲਾਕੇ ‘ਚ ਇਕ ਪੁਲ ਦੇ ਹੇਠਾਂ ਤੋਂ ਹੱਥ ਨਾਲ ਬਣੇ ਛੇ ਬੰਬ ਬਰਾਮਦ ਕੀਤੇ ਹਨ। ਪੁਲਿਸ ਦੇ ਮੁਤਾਬਕ ਫੌਜ ਦੀ ਖੁਫੀਆ ਸੂਚਨਾ ਦੇ ਆਧਾਰ ‘ਤੇ ਢੇਕਿਆਜੁਲੀ ਥਾਣੇ ਦੀ ਪੁਲਿਸ ਨੇ ਤਲਾਸ਼ੀ ਲਈ ਤਾਂ ਸਿਰਾਜੁਲੀ ਇਲਾਕੇ ‘ਚ ਇਕ ਪੁਲ ਦੇ ਹੇਠਾਂ […]

ਪੁਲਿਸ ਨੂੰ ਜਨਤਾ ‘ਤੇ ਗੋਲੀ ਨਹੀਂ ਚਲਾਉਣੀ ਚਾਹੀਦੀ: CM ਹਿਮੰਤ ਬਿਸਵਾ ਸਰਮਾ

CM Himant Biswa Sarma

ਚੰਡੀਗੜ੍ਹ 29 ਨਵੰਬਰ 2022:ਅਸਾਮ-ਮੇਘਾਲਿਆ ਸਰਹੱਦ ‘ਤੇ ਗੋਲੀਬਾਰੀ ਦੀ ਘਟਨਾ ‘ਚ ਛੇ ਜਣਿਆਂ ਦੇ ਮਾਰੇ ਜਾਣ ਤੋਂ ਬਾਅਦ ਸਥਿਤੀ ਤਣਾਅਪੂਰਨ ਹੋ ਗਈ ਸੀ। ਦੋਵੇਂ ਸੂਬਿਆਂ ਦੇ ਬਾਰਡਰ ‘ਤੇ ਗੱਡੀਆਂ ਲੰਘਣ ਤੋਂ ਡਰਦੇ ਸਨ। ਪਰ ਹੁਣ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ (CM Himanata Biswa Sarma) ਨੇ ਇਸ ਮਾਮਲੇ ‘ਤੇ ਆਪਣੀ ਗੱਲ ਰੱਖੀ ਹੈ। ਉਨ੍ਹਾਂ ਕਿਹਾ […]

ਆਸਾਮ ‘ਚ ਜੰਗਲ ਅੰਦਰ ਜ਼ਮੀਨ ਹੇਠਾਂ ਦੱਬੀ ਹਥਿਆਰਾਂ ਦੀ ਵੱਡੀ ਖੇਪ ਬਰਾਮਦ, ਪੁਲਿਸ ਨੇ ਚਲਾਈ ਤਲਾਸ਼ੀ ਮੁਹਿੰਮ

Assam

ਚੰਡੀਗੜ੍ਹ 22 ਅਕਤੂਬਰ 2022: ਆਸਾਮ (Assam) ਪੁਲਿਸ ਨੇ ਸ਼ਨੀਵਾਰ ਨੂੰ ਕਾਰਬੀ ਐਂਗਲੌਂਗ ਜ਼ਿਲ੍ਹੇ ਤੋਂ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਪੁਲਿਸ ਸੁਪਰਡੈਂਟ ਸੰਜੀਵ ਸੈਕਿਆ ਨੇ ਦੱਸਿਆ ਕਿ ਹਥਿਆਰ ਅਤੇ ਗੋਲਾ-ਬਾਰੂਦ ਡੀਪੂ-ਧਨਸਿਰੀ ਰੋਡ ਨੇੜੇ ਜੰਗਲ ਵਿੱਚ ਹਾਥੀ ਕੈਂਪ ਦੇ ਅੰਦਰ ਦੱਬਿਆ ਗਿਆ ਸੀ। ਪੁਲਿਸ ਦੇ ਮੁਤਾਬਕ ਮੁਖਬਰ ਦੀ ਸੂਚਨਾ ਦੇ ਆਧਾਰ ‘ਤੇ […]

ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦਿਬਾਂਗ ਘਾਟੀ ‘ਚ ਫੌਜ ਦੇ ਜਵਾਨਾਂ ਨਾਲ ਕੀਤੀ ਮੁਲਾਕਾਤ

Union Defense Minister Rajnath Singh

ਚੰਡੀਗੜ੍ਹ 29 ਸਤੰਬਰ 2022: ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ (Union Defense Minister Rajnath Singh) ਦਿਬਾਂਗ ਘਾਟੀ ਪਹੁੰਚੇ। ਰਾਜਨਾਥ ਸਿੰਘ ਨੇ ਉਥੇ ਫੌਜ ਦੇ ਜਵਾਨਾਂ ਨਾਲ ਮੁਲਾਕਾਤ ਕੀਤੀ। ਇੱਥੇ ਸੈਨਿਕਾਂ ਨੇ ਦੇਸ਼ ਭਗਤੀ ਦਾ ਗੀਤ ‘ਵੰਦੇ ਮਾਤਰਮ’ ਗਾਇਆ। ਇਸ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤੇਜ਼ਪੁਰ ਦੇ ਸੋਲਮਾਰਾ ਮਿਲਟਰੀ ਸਟੇਸ਼ਨ ‘ਤੇ ਫੌਜ ਦੇ ਜਵਾਨਾਂ ਨਾਲ […]