July 5, 2024 7:51 pm

ਅਸਾਮ ‘ਚ ਬੱਸ ਦੀ ਟਰੱਕ ਨਾਲ ਭਿਆਨਕ ਟੱਕਰ, 14 ਜਣਿਆਂ ਦੀ ਮੌਤ ਤੇ 27 ਜਣੇ ਗੰਭੀਰ ਜ਼ਖਮੀ

Assam

ਚੰਡੀਗੜ੍ਹ, 03 ਜਨਵਰੀ 2024: ਅਸਾਮ (Assam) ਵਿੱਚ ਬੁੱਧਵਾਰ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਇੱਥੋਂ ਦੇ ਡੇਰਾਗਾਓਂ ਵਿੱਚ 45 ਜਣਿਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਇੱਕ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ‘ਚ ਘੱਟੋ-ਘੱਟ 14 ਜਣਿਆਂ ਦੀ ਮੌਤ ਹੋਣ ਦੀ ਖਬਰ ਹੈ। ਇਸ ਦੇ ਨਾਲ ਹੀ 27 ਜਣੇ ਗੰਭੀਰ ਰੂਪ ਨਾਲ ਜ਼ਖਮੀ ਹਨ। […]

ਅਸਾਮ ਅਤੇ ਮੇਘਾਲਿਆ ‘ਚ ਭੂਚਾਲ ਦੇ ਤੇਜ਼ ਝਟਕੇ ਕੀਤੇ ਮਹਿਸੂਸ, ਤੀਬਰਤਾ 5.2 ਰਹੀ

earthquake in Indonesia

ਚੰਡੀਗੜ੍ਹ, 02 ਅਕਤੂਬਰ 2023: ਸੋਮਵਾਰ ਸ਼ਾਮ ਨੂੰ ਅਸਾਮ ਅਤੇ ਮੇਘਾਲਿਆ ਵਿੱਚ ਭੂਚਾਲ (Earthquake) ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ | ਭੂਚਾਲ ਵਿਗਿਆਨ ਦੇ ਰਾਸ਼ਟਰੀ ਕੇਂਦਰ ਮੁਤਾਬਕ ਭੂਚਾਲ ਦਾ ਕੇਂਦਰ ਮੇਘਾਲਿਆ ਦੇ ਉੱਤਰੀ ਗਾਰੋ ਪਹਾੜੀਆਂ North Garo Hills) ‘ਚ ਜ਼ਮੀਨ ਤੋਂ 10 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਫਿਲਹਾਲ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਰਾਸ਼ਟਰੀ […]

Assam: ਆਸਾਮ ‘ਚ ਪੁਲਿਸ ਨੇ ਪੁਲ ਹੇਠਾਂ 6 ਬੰਬ ਕੀਤੇ ਬਰਾਮਦ, ਜਾਂਚ ‘ਚ ਜੁਟੀ ਪੁਲਿਸ

Assam

ਚੰਡੀਗੜ੍ਹ 22 ਦਸੰਬਰ 2022: ਪੁਲਿਸ ਨੇ ਬੁੱਧਵਾਰ ਨੂੰ ਆਸਾਮ (Assam) ਦੇ ਸੋਨਿਤਪੁਰ ਜ਼ਿਲੇ ਦੇ ਢੇਕਿਆਜੁਲੀ ਇਲਾਕੇ ‘ਚ ਇਕ ਪੁਲ ਦੇ ਹੇਠਾਂ ਤੋਂ ਹੱਥ ਨਾਲ ਬਣੇ ਛੇ ਬੰਬ ਬਰਾਮਦ ਕੀਤੇ ਹਨ। ਪੁਲਿਸ ਦੇ ਮੁਤਾਬਕ ਫੌਜ ਦੀ ਖੁਫੀਆ ਸੂਚਨਾ ਦੇ ਆਧਾਰ ‘ਤੇ ਢੇਕਿਆਜੁਲੀ ਥਾਣੇ ਦੀ ਪੁਲਿਸ ਨੇ ਤਲਾਸ਼ੀ ਲਈ ਤਾਂ ਸਿਰਾਜੁਲੀ ਇਲਾਕੇ ‘ਚ ਇਕ ਪੁਲ ਦੇ ਹੇਠਾਂ […]

ਪੁਲਿਸ ਨੂੰ ਜਨਤਾ ‘ਤੇ ਗੋਲੀ ਨਹੀਂ ਚਲਾਉਣੀ ਚਾਹੀਦੀ: CM ਹਿਮੰਤ ਬਿਸਵਾ ਸਰਮਾ

CM Himant Biswa Sarma

ਚੰਡੀਗੜ੍ਹ 29 ਨਵੰਬਰ 2022:ਅਸਾਮ-ਮੇਘਾਲਿਆ ਸਰਹੱਦ ‘ਤੇ ਗੋਲੀਬਾਰੀ ਦੀ ਘਟਨਾ ‘ਚ ਛੇ ਜਣਿਆਂ ਦੇ ਮਾਰੇ ਜਾਣ ਤੋਂ ਬਾਅਦ ਸਥਿਤੀ ਤਣਾਅਪੂਰਨ ਹੋ ਗਈ ਸੀ। ਦੋਵੇਂ ਸੂਬਿਆਂ ਦੇ ਬਾਰਡਰ ‘ਤੇ ਗੱਡੀਆਂ ਲੰਘਣ ਤੋਂ ਡਰਦੇ ਸਨ। ਪਰ ਹੁਣ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ (CM Himanata Biswa Sarma) ਨੇ ਇਸ ਮਾਮਲੇ ‘ਤੇ ਆਪਣੀ ਗੱਲ ਰੱਖੀ ਹੈ। ਉਨ੍ਹਾਂ ਕਿਹਾ […]

ਅਸਾਮ-ਮੇਘਾਲਿਆ ਸਰਹੱਦ ‘ਤੇ ਭੜਕੀ ਹਿੰਸਾ, ਜੰਗਲਾਤ ਗਾਰਡ ਸਮੇਤ ਛੇ ਜਣਿਆਂ ਦੀ ਮੌਤ

Assam-Meghalaya border

ਚੰਡੀਗੜ੍ਹ 22 ਨਵੰਬਰ, 2022: ਅਸਾਮ-ਮੇਘਾਲਿਆ ਸਰਹੱਦ (Assam-Meghalaya border) ‘ਤੇ ਲੱਕੜ ਦੀ ਤਸਕਰੀ ਨੂੰ ਰੋਕਦੇ ਹੋਏ ਮੰਗਲਵਾਰ ਤੜਕੇ ਹਿੰਸਾ ਭੜਕ ਗਈ। ਹਿੰਸਾ ਵਿੱਚ ਇੱਕ ਜੰਗਲਾਤ ਗਾਰਡ ਸਮੇਤ ਛੇ ਜਣਿਆਂ ਦੀ ਮੌਤ ਹੋ ਗਈ । ਅਧਿਕਾਰੀਆਂ ਨੇ ਦੱਸਿਆ ਕਿ ਅਸਾਮ-ਮੇਘਾਲਿਆ ਸਰਹੱਦ ‘ਤੇ ਗੈਰ-ਕਾਨੂੰਨੀ ਲੱਕੜ ਲੈ ਕੇ ਜਾ ਰਹੇ ਇਕ ਟਰੱਕ ਨੂੰ ਪੁਲਿਸ ਵੱਲੋਂ ਰੋਕੇ ਜਾਣ ਤੋਂ ਬਾਅਦ […]