July 7, 2024 3:45 pm

ਆਸਾਮ ‘ਚ ਹੁਣ ਸਿੱਖ ਭਾਈਚਾਰਾ ਆਨੰਦ ਮੈਰਿਜ ਐਕਟ ਤਹਿਤ ਵਿਆਹਾਂ ਨੂੰ ਕਰਵਾ ਸਕੇਗਾ ਰਜਿਸਟਰ

Anand Marriage Act

ਚੰਡੀਗੜ੍ਹ, 03 ਅਗਸਤ 2023: ਆਸਾਮ ਵਿੱਚ ਸਿੱਖ ਵਿਆਹਾਂ ਨੂੰ ਆਨੰਦ ਮੈਰਿਜ ਐਕਟ  1909 (Anand Marriage Act, 1909),ਤਹਿਤ ਮਾਨਤਾ ਦਿੱਤੀ ਜਾਵੇਗੀ। ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਵੀਰਵਾਰ (03 ਅਗਸਤ) ਨੂੰ ਇਹ ਜਾਣਕਾਰੀ ਦਿੱਤੀ ਹੈ । ਆਨੰਦ ਮੈਰਿਜ ਐਕਟ ਤਹਿਤ ਸਿੱਖ ਵਿਆਹਾਂ ਨੂੰ ਮਾਨਤਾ ਦੇਣ ਦਾ ਫੈਸਲਾ ਅਸਾਮ ਮੰਤਰੀ ਮੰਡਲ ਨੇ ਬੁੱਧਵਾਰ (02 ਅਗਸਤ) […]

Assam: ਆਸਾਮ ‘ਚ ਪੁਲਿਸ ਨੇ ਪੁਲ ਹੇਠਾਂ 6 ਬੰਬ ਕੀਤੇ ਬਰਾਮਦ, ਜਾਂਚ ‘ਚ ਜੁਟੀ ਪੁਲਿਸ

Assam

ਚੰਡੀਗੜ੍ਹ 22 ਦਸੰਬਰ 2022: ਪੁਲਿਸ ਨੇ ਬੁੱਧਵਾਰ ਨੂੰ ਆਸਾਮ (Assam) ਦੇ ਸੋਨਿਤਪੁਰ ਜ਼ਿਲੇ ਦੇ ਢੇਕਿਆਜੁਲੀ ਇਲਾਕੇ ‘ਚ ਇਕ ਪੁਲ ਦੇ ਹੇਠਾਂ ਤੋਂ ਹੱਥ ਨਾਲ ਬਣੇ ਛੇ ਬੰਬ ਬਰਾਮਦ ਕੀਤੇ ਹਨ। ਪੁਲਿਸ ਦੇ ਮੁਤਾਬਕ ਫੌਜ ਦੀ ਖੁਫੀਆ ਸੂਚਨਾ ਦੇ ਆਧਾਰ ‘ਤੇ ਢੇਕਿਆਜੁਲੀ ਥਾਣੇ ਦੀ ਪੁਲਿਸ ਨੇ ਤਲਾਸ਼ੀ ਲਈ ਤਾਂ ਸਿਰਾਜੁਲੀ ਇਲਾਕੇ ‘ਚ ਇਕ ਪੁਲ ਦੇ ਹੇਠਾਂ […]

ਆਸਾਮ ‘ਚ ਜੰਗਲ ਅੰਦਰ ਜ਼ਮੀਨ ਹੇਠਾਂ ਦੱਬੀ ਹਥਿਆਰਾਂ ਦੀ ਵੱਡੀ ਖੇਪ ਬਰਾਮਦ, ਪੁਲਿਸ ਨੇ ਚਲਾਈ ਤਲਾਸ਼ੀ ਮੁਹਿੰਮ

Assam

ਚੰਡੀਗੜ੍ਹ 22 ਅਕਤੂਬਰ 2022: ਆਸਾਮ (Assam) ਪੁਲਿਸ ਨੇ ਸ਼ਨੀਵਾਰ ਨੂੰ ਕਾਰਬੀ ਐਂਗਲੌਂਗ ਜ਼ਿਲ੍ਹੇ ਤੋਂ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਪੁਲਿਸ ਸੁਪਰਡੈਂਟ ਸੰਜੀਵ ਸੈਕਿਆ ਨੇ ਦੱਸਿਆ ਕਿ ਹਥਿਆਰ ਅਤੇ ਗੋਲਾ-ਬਾਰੂਦ ਡੀਪੂ-ਧਨਸਿਰੀ ਰੋਡ ਨੇੜੇ ਜੰਗਲ ਵਿੱਚ ਹਾਥੀ ਕੈਂਪ ਦੇ ਅੰਦਰ ਦੱਬਿਆ ਗਿਆ ਸੀ। ਪੁਲਿਸ ਦੇ ਮੁਤਾਬਕ ਮੁਖਬਰ ਦੀ ਸੂਚਨਾ ਦੇ ਆਧਾਰ ‘ਤੇ […]

ਅਸਾਮ ‘ਚ ਬ੍ਰਹਮਪੁੱਤਰ ਨਦੀ ‘ਚ ਪਲਟੀ ਕਿਸ਼ਤੀ, ਇੱਕ ਸਰਕਾਰੀ ਅਧਿਕਾਰੀ ਸਮੇਤ ਕਈ ਸਕੂਲੀ ਬੱਚੇ ਲਾਪਤਾ

Assam

ਚੰਡੀਗੜ੍ਹ 29 ਸਤੰਬਰ 2022: ਅਸਾਮ (Assam) ਵਿੱਚ ਬ੍ਰਹਮਪੁੱਤਰ ਨਦੀ (Brahmaputra River) ਵਿੱਚ ਇੱਕ ਕਿਸ਼ਤੀ ਪਲਟਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਧੂਬਰੀ ਜ਼ਿਲ੍ਹੇ ਵਿੱਚ ਵਾਪਰਿਆ ਹੈ । ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਇੱਕ ਸਰਕਾਰੀ ਅਧਿਕਾਰੀ ਸਮੇਤ ਕਈ ਸਕੂਲੀ ਬੱਚੇ ਅਤੇ ਹੋਰ ਲਾਪਤਾ ਦੱਸੇ ਜਾ ਰਹੇ ਹਨ। ਕਿਸ਼ਤੀ […]

ਲਗਾਤਾਰ ਬਾਰਿਸ਼ ਕਾਰਨ ਆਸਾਮ ‘ਚ ਹੜ੍ਹਾਂ ਨਾਲ 57000 ਲੋਕ ਪ੍ਰਭਾਵਿਤ, 3 ਜਣਿਆਂ ਦੀ ਹੋਈ ਮੌਤ

Assam

ਚੰਡੀਗੜ੍ਹ 16 ਮਈ 2022: ਮਾਨਸੂਨ ਨੇ ਦੇਸ਼ ਦੇ ਕਈਂ ਰਾਜਾਂ ‘ਚ ਦਸਤਕ ਦੇ ਦਿੱਤੀ ਹੈ | ਇਸਦੇ ਨਾਲ ਹੀ ਆਸਾਮ (Assam)  ‘ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਨਦੀਆਂ ‘ਚ ਪਾਣੀ ਭਰ ਗਿਆ ਹੈ। ਇੱਕ ਅਧਿਕਾਰਤ ਬਿਆਨ ਅਨੁਸਾਰ, ਰਾਜ ਦੇ ਸੱਤ ਜ਼ਿਲ੍ਹਿਆਂ ਵਿੱਚ ਹੜ੍ਹਾਂ ਨਾਲ ਲਗਭਗ 57,000 ਲੋਕ ਪ੍ਰਭਾਵਿਤ ਹੋਏ ਹਨ, ਜਦੋਂ ਕਿ 15 ਮਾਲ ਮੰਡਲਾਂ […]