July 4, 2024 5:31 pm

IBA ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਪ੍ਰੀ-ਕੁਆਰਟਰ ਫਾਈਨਲ ‘ਚ ਪਹੁੰਚੇ ਆਸ਼ੀਸ਼ ਕੁਮਾਰ ਚੌਧਰੀ

Ashish Kumar Chaudhary

ਚੰਡੀਗੜ੍ਹ, 02 ਮਈ 2023: ਟੋਕੀਓ ਓਲੰਪਿਕ ‘ਚ ਹਿੱਸਾ ਲੈ ਚੁੱਕੇ ਆਸ਼ੀਸ਼ ਕੁਮਾਰ ਚੌਧਰੀ (Ashish Kumar Chaudhary) ਨੇ ਮੰਗਲਵਾਰ ਨੂੰ ਉਜ਼ਬੇਕਿਸਤਾਨ ਦੇ ਤਾਸ਼ਕੰਦ ‘ਚ ਜਾਰੀ ਆਈਬੀਏ ਪੁਰਸ਼ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 2023 ਦੇ 80 ਕਿਲੋ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ‘ਚ ਜਗ੍ਹਾ ਬਣਾ ਲਈ ਹੈ। ਆਸ਼ੀਸ਼ ਕੁਮਾਰ ਚੌਧਰੀ ਨੇ 2021 ਏਸ਼ੀਅਨ ਚੈਂਪੀਅਨਸ਼ਿਪ ਚਾਂਦੀ ਦਾ ਤਮਗਾ ਜੇਤੂ ਈਰਾਨ ਦੇ […]

ਭਾਰਤ ਦੀ ਸਟਾਰ ਖਿਡਾਰਨ ਲਵਲੀਨਾ ਬੋਰਗੋਹੇਨ ਨੇ ਏਸ਼ਿਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਜਿੱਤਿਆ ਸੋਨ ਤਮਗਾ

Lovlina Borgohain

ਚੰਡੀਗੜ੍ਹ 11 ਨਵੰਬਰ 2022: ਭਾਰਤ ਦੀ ਸਟਾਰ ਖਿਡਾਰਨ ਲਵਲੀਨਾ ਬੋਰਗੋਹੇਨ (Lovlina Borgohain) ਨੇ ਏਸ਼ਿਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤ ਲਿਆ ਹੈ। ਓਲੰਪਿਕ ਕਾਂਸੀ ਤਮਗਾ ਜੇਤੂ ਲਵਲੀਨਾ ਨੇ ਸ਼ੁੱਕਰਵਾਰ (11 ਨਵੰਬਰ) ਨੂੰ ਜਾਰਡਨ ਦੇ ਅੱਮਾਨ ਵਿੱਚ ਇਤਿਹਾਸ ਰਚ ਦਿੱਤਾ ਹੈ । ਲਵਲੀਨਾ ਨੇ 75 ਕਿਲੋਗ੍ਰਾਮ ਵਰਗ ਵਿੱਚ ਆਪਣਾ ਫਾਈਨਲ ਮੁਕਾਬਲਾ ਜਿੱਤਿਆ ਹੈ । ਲਵਲੀਨਾ  ਬੋਰਗੋਹੇਨ […]