July 16, 2024 4:44 am

ਸੰਗਰੂਰ ਪੁਲਿਸ ਵਲੋਂ ਬਲੈਕਮੇਲ ਕਰਨ ਦੇ ਦੋਸ਼ ਹੇਠ 9 ਪੱਤਰਕਾਰ ਗ੍ਰਿਫਤਾਰ

ARREST

ਚੰਡੀਗੜ੍ਹ 27 ਅਗਸਤ 2022: ਸੰਗਰੂਰ ਪੁਲਿਸ (Sangrur police) ਨੇ 9 ਸਥਾਨਕ ਪੱਤਰਕਾਰਾਂ ਨੂੰ ਬਲੈਕਮੇਲ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਐਸ.ਐਸ.ਪੀ.ਸੰਗਰੂਰ ਮਨਦੀਪ ਸਿੱਧੂ ਨੇ ਦੱਸਿਆ ਕਿ ਪੱਤਰਕਾਰ ਹੋਣ ਦੀ ਆੜ ਵਿੱਚ ਉਹ ਕਿਸੇ ਵੀ ਅਪਰਾਧ ਦੀ ਛੋਟੀ-ਮੋਟੀ ਘਟਨਾ ਨੂੰ ਤੋੜ ਮਰੋੜ ਕੇ ਪੇਸ਼ ਕਰਦੇ ਸਨ ਅਤੇ ਫਿਰ ਉਕਤ ਪੱਤਰਕਾਰ ਥਾਣਿਆਂ ਵਿੱਚ ਪਹੁੰਚ ਕੇ ਹੇਠਲੇ […]