July 7, 2024 3:16 pm

ਅਪ੍ਰੈਂਟਸ਼ਿੱਪ ਸੰਘਰਸ਼ ਯੂਨੀਅਨ ਦੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਮੀਟਿੰਗ ਦਾ ਸਮਾਂ ਮਿਲਿਆ

Apprenticeship Struggle Union

ਚੰਡੀਗੜ੍ਹ,12 ਸਤੰਬਰ 2023: ਅਪ੍ਰੈਂਟਸ਼ਿੱਪ ਸੰਘਰਸ਼ ਯੂਨੀਅਨ (Apprenticeship Struggle Union) ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਬਿਜਲੀ ਨਿਗਮ ਦੀ ਮੈਨਜਮੈਂਟ ਅਤੇ ਪੰਜਾਬ ਸਰਕਾਰ ਖ਼ਿਲਾਫ਼ ਪਿਛਲੇ ਕਈ ਦਿਨਾਂ ਤੋਂ ਪਟਿਆਲਾ ਦੇ 23-ਨੰਬਰ ਫਾਟਕ ਕੋਲ ਹਾਈਵੋਲਟੇਜ ਟਾਵਰ ’ਤੇ ਚੜ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ | ਅਪ੍ਰੈਂਟਸ਼ਿੱਪ ਸੰਘਰਸ਼ ਯੂਨੀਅਨ ਦਾ ਕਹਿਣਾ ਸੀ ਕਿ ਸਰਕਾਰ ਅਤੇ ਬਿਜਲੀ ਨਿਗਮ […]