July 4, 2024 6:50 pm

Himachal Pradesh: ਹਮੀਰਪੁਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਅਨੁਰਾਗ ਠਾਕੁਰ ਜਿੱਤੇ

Anurag Thakur

ਚੰਡੀਗੜ੍ਹ, 04 ਜੂਨ 2024: ਹਿਮਾਚਲ ਪ੍ਰਦੇਸ਼ ਦੀ ਹਮੀਰਪੁਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਅਨੁਰਾਗ ਠਾਕੁਰ (Anurag Thakur) ਨੇ ਜਿੱਤ ਦਰਜ ਕੀਤੀ ਹੈ। ਇੱਥੋਂ ਉਨ੍ਹਾਂ ਨੇ ਕਾਂਗਰਸੀ ਉਮੀਦਵਾਰ ਸਤਪਾਲ ਰਾਏਜ਼ਾਦਾ ਨੂੰ ਹਰਾਇਆ ਹੈ |

Himachal Pradesh: ਹਮੀਰਪੁਰ ਤੋਂ ਭਾਜਪਾ ਉਮੀਦਵਾਰ ਅਨੁਰਾਗ ਠਾਕੁਰ ਨੇ 67177 ਵੋਟਾਂ ਨਾਲ ਬਣਾਈ ਵੱਡੀ ਲੀਡ

Anurag Thakur

ਚੰਡੀਗੜ੍ਹ, 04 ਜੂਨ 2024: ਹਿਮਾਚਲ ਪ੍ਰਦੇਸ਼ ਦੀ ਹਮੀਰਪੁਰ ਲੋਕ ਸਭਾ ਸੀਟ ‘ਤੇ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਦੁਪਹਿਰ 1 ਵਜੇ ਤੱਕ ਜਿੱਤ-ਹਾਰ ਦੀ ਸਥਿਤੀ ਸਪੱਸ਼ਟ ਹੋਣ ਦੀ ਸੰਭਾਵਨਾ ਹੈ। ਸਵੇਰ 10:45 ਤੱਕ ਦੇ ਰੁਝਾਨਾਂ ‘ਚ ਹਮੀਰਪੁਰ ਤੋਂ ਭਾਜਪਾ ਉਮੀਦਵਾਰ ਅਨੁਰਾਗ ਠਾਕੁਰ (Anurag Thakur) ਅੱਗੇ ਚੱਲ ਰਹੇ ਹਨ। ਭਾਜਪਾ ਉਮੀਦਵਾਰ […]

Election Result: ਹਿਮਾਚਲ ਪ੍ਰਦੇਸ਼ ‘ਚ ਚਾਰ ਲੋਕ ਸਭਾ ਸੀਟਾਂ ‘ਤੇ ਭਾਜਪਾ ਉਮੀਦਵਾਰ ਅੱਗੇ

Himachal Pradesh

ਚੰਡੀਗੜ੍ਹ, 04 ਜੂਨ 2024: ਹਿਮਾਚਲ ਪ੍ਰਦੇਸ਼ (Himachal Pradesh) ਵਿੱਚ ਸਖ਼ਤ ਸੁਰੱਖਿਆ ਦਰਮਿਆਨ ਚਾਰ ਲੋਕ ਸਭਾ ਅਤੇ ਛੇ ਵਿਧਾਨ ਸਭਾ ਸੀਟਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਚੋਣ ਕਮਿਸ਼ਨ ਵੱਲੋਂ ਜਾਰੀ ਅਧਿਕਾਰਤ ਅੰਕੜਿਆਂ ਮੁਤਾਬਕ ਪਹਿਲੇ ਗੇੜ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੀਆਂ ਸਾਰੀਆਂ ਚਾਰ ਲੋਕ ਸਭਾ ਸੀਟਾਂ ‘ਤੇ ਭਾਜਪਾ ਉਮੀਦਵਾਰ ਅੱਗੇ ਹਨ। ਹੁਣ ਤੱਕ ਹੋਈ ਵੋਟਾਂ ਦੀ […]

ਲੋਕ ਸਭਾ ਚੋਣਾਂ: ਹਮੀਰਪੁਰ ਤੋਂ ਭਾਜਪਾ ਦੇ ਅਨੁਰਾਗ ਠਾਕੁਰ ਸਮੇਤ ਇਨ੍ਹਾਂ ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ

Anurag Thakur

ਚੰਡੀਗੜ੍ਹ, 13 ਮਈ 2024: ਹਿਮਾਚਲ ਪ੍ਰਦੇਸ਼ ਵਿੱਚ ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਨਾਮਜ਼ਦਗੀਆਂ ਦੀ ਪ੍ਰਕਿਰਿਆ ਚੱਲ ਰਹੀ ਹੈ। ਸੋਮਵਾਰ ਨੂੰ ਹਮੀਰਪੁਰ ਸੰਸਦੀ ਹਲਕੇ ਤੋਂ ਭਾਜਪਾ ਉਮੀਦਵਾਰ ਕੇਂਦਰੀ ਮੰਤਰੀ ਅਨੁਰਾਗ ਸਿੰਘ ਠਾਕੁਰ (Anurag Thakur) ਨੇ ਪੰਜਵੀਂ ਵਾਰ ਨਾਮਜ਼ਦਗੀ ਦਾਖਲ ਕੀਤੀ। ਅਨੁਰਾਗ ਠਾਕੁਰ ਸ਼ਕਤੀ ਪ੍ਰਦਰਸ਼ਨ ਵਿੱਚ ਡੀਸੀ ਦਫ਼ਤਰ ਹਮੀਰਪੁਰ ਪਹੁੰਚੇ। ਨਾਮਜ਼ਦਗੀ ਤੋਂ ਪਹਿਲਾਂ […]

ਕੇਂਦਰੀ ਮੰਤਰੀ ਮੰਡਲ ਵੱਲੋਂ ਦਿੱਲੀ ਮੈਟਰੋ ਦੇ ਦੋ ਨਵੇਂ ਕੋਰੀਡੋਰ ਨੂੰ ਮਨਜ਼ੂਰੀ, 8400 ਕਰੋੜ ਰੁਪਏ ਖਰਚ ਹੋਣਗੇ

Delhi Metro

ਚੰਡੀਗੜ੍ਹ, 13 ਮਾਰਚ 2024: ਕੇਂਦਰੀ ਮੰਤਰੀ ਮੰਡਲ ਨੇ ਦਿੱਲੀ ਮੈਟਰੋ (Delhi Metro) ਦੇ ਦੋ ਨਵੇਂ ਕੋਰੀਡੋਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ‘ਤੇ 8400 ਕਰੋੜ ਰੁਪਏ ਖਰਚ ਕੀਤੇ ਜਾਣਗੇ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਬੁੱਧਵਾਰ ਨੂੰ ਕੇਂਦਰ ਸਰਕਾਰ ਦੀ ਕੈਬਨਿਟ ਦੀ ਬੈਠਕ ਤੋਂ ਬਾਅਦ ਇਹ ਜਾਣਕਾਰੀ ਦਿੱਤੀ। ਕੇਂਦਰੀ ਮੰਤਰੀ ਨੇ ਦੱਸਿਆ ਕਿ […]

10 ਲੱਖ ਓ.ਪੀ.ਡੀ MP ਮੋਬਾਈਲ ਸਿਹਤ ਸੇਵਾ ਦੀ ਇਤਿਹਾਸਕ ਪ੍ਰਾਪਤੀ: ਅਨੁਰਾਗ ਠਾਕੁਰ

Anurag Thakur

ਹਿਮਾਚਲ ਪ੍ਰਦੇਸ਼, 10 ਮਾਰਚ 2024: ਕੇਂਦਰੀ ਸੂਚਨਾ ਅਤੇ ਪ੍ਰਸਾਰਣ ਅਤੇ ਖੇਡ ਅਤੇ ਯੁਵਾ ਮਾਮਲੇ ਮੰਤਰੀ ਅਨੁਰਾਗ ਸਿੰਘ ਠਾਕੁਰ (Anurag Thakur) ਨੇ ਐਮਪੀ ਮੋਬਾਈਲ ਹੈਲਥ ਸਰਵਿਸ ਦੇ 10 ਲੱਖ ਲਾਭਪਾਤਰੀਆਂ ਦੇ ਮੁਕੰਮਲ ਹੋਣ ‘ਤੇ ਹਿਮਾਚਲ ਪ੍ਰਦੇਸ਼ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਮੈਡੀਕਲ ਕੈਂਪ ਦੇਹਰਾ ਵਿਖੇ ਲਗਾਇਆ, ਜਿਸ ਵਿੱਚ 5312 ਜਣਿਆਂ ਨੇ ਮੁਫ਼ਤ ਸਿਹਤ ਸੇਵਾਵਾਂ […]

ਭਾਰਤ ਨੂੰ ਇੱਕ ਵਿਕਸਿਤ ਭਾਰਤ ਲਈ ਆਪਣੇ ਲੋਕਾਂ ਦੇ “ਯੋਗਦਾਨ” ਦੀ ਲੋੜ ਹੈ: ਕੇਂਦਰੀ ਮੰਤਰੀ ਅਨੁਰਾਗ ਸਿੰਘ ਠਾਕੁਰ

Anurag Singh Thakur

ਬੰਗਲੁਰੂ 09 ਮਾਰਚ 2024: ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ (Anurag Singh Thakur) ਨੇ ਬੀਤੇ ਦਿਨ ਆਈਟੀਸੀ ਗਾਰਡੇਨੀਆ, ਬੰਗਲੁਰੂ ਵਿਖੇ ਯੂਨੀਕੋਰਨ ਦੇ ਸੰਸਥਾਪਕਾਂ, ਸੰਸਥਾਨ ਨਿਰਮਾਤਾਵਾਂ ਅਤੇ ਡਿਵੈਲਪਰਾਂ ਅਤੇ ਹੋਰਨਾਂ ਸਮੇਤ 50 ਤੋਂ ਵੱਧ ਵਿਕਸਿਤ ਭਾਰਤ ਅੰਬੈਸਡਰਾਂ ਨੂੰ ਸੰਬੋਧਨ ਕੀਤਾ। ਭਾਰਤ ਨੂੰ 2047 ਤੱਕ ਵਿਕਸਿਤ ਭਾਰਤ ਬਣਾਉਣ ਲਈ ਇੱਕਜੁੱਟ ਹੋ ਕੇ ਯਤਨ ਕਰਨ ਦਾ […]

ਹਿਮਾਚਲ ਨੂੰ ਨਸ਼ਾ ਮੁਕਤ ਬਣਾਉਣਾ ਸਾਡੀ ਪ੍ਰਤੀਬੱਧਤਾ, ਨੌਜਵਾਨਾਂ ਦੀ ਜ਼ਿੰਮੇਵਾਰੀ ਵੀ ਅਹਿਮ: ਅਨੁਰਾਗ ਠਾਕੁਰ

ਹਿਮਾਚਲ

ਹਿਮਾਚਲ ਪ੍ਰਦੇਸ਼ 4 ਮਾਰਚ 2024: ਕੇਂਦਰੀ ਸੂਚਨਾ ਤੇ ਪ੍ਰਸਾਰਣ ਅਤੇ ਯੁਵਾ ਤੇ ਖੇਡ ਮਾਮਲਿਆਂ ਬਾਰੇ ਮੰਤਰੀ ਅਨੁਰਾਗ ਸਿੰਘ ਠਾਕੁਰ ਅੱਜ ਹਿਮਾਚਲ ਦੌਰੇ ‘ਤੇ ਸਨ। ਅੱਜ ਦੇ ਠਹਿਰਾਅ ਦੌਰਾਨ ਅਨੁਰਾਗ ਠਾਕੁਰ ਨੇ ਊਨਾ ਅਤੇ ਹਮੀਰਪੁਰ ਵਿੱਚ ਆਯੋਜਿਤ ਵਿਭਿੰਨ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ। ਸਵੇਰੇ ਉਨ੍ਹਾਂ ਨੇ ਚੌਕੀ ਮਨਿਆਰ, ਊਨਾ ਵਿਖੇ ਡਾਕਖਾਨੇ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ […]

ਕੇਂਦਰੀ ਮੰਤਰੀ ਮੰਡਲ ਵੱਲੋਂ ਪੀਐੱਮ-ਸੂਰਜ ਘਰ ਮੁਫ਼ਤ ਬਿਜਲੀ ਯੋਜਨਾ ਨੂੰ ਮਨਜ਼ੂਰੀ, 75,021 ਕਰੋੜ ਰੁਪਏ ਦੀ ਲਾਗਤ ਨਾਲ ਘਰਾਂ ‘ਤੇ ਲੱਗਣਗੇ ਸੋਲਰ ਪੈਨਲ

solar panels

ਚੰਡੀਗੜ੍ਹ, 29 ਫਰਵਰੀ 2024: ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ 75,021 ਕਰੋੜ ਰੁਪਏ ਦੀ ਲਾਗਤ ਨਾਲ ਇਕ ਕਰੋੜ ਘਰਾਂ ‘ਤੇ ਛੱਤਾਂ ‘ਤੇ ਸੋਲਰ ਪੈਨਲ (solar panels) ਲਗਾਉਣ ਲਈ ਪੀਐੱਮ-ਸੂਰਜ ਘਰ ਮੁਫ਼ਤ ਬਿਜਲੀ ਯੋਜਨਾ (PM-Surya Ghar Muft Bijli Yojna) ਨੂੰ ਮਨਜ਼ੂਰੀ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 13 ਫਰਵਰੀ 2024 ਨੂੰ ਇਸ ਯੋਜਨਾ ਦੀ ਸ਼ੁਰੂਆਤ ਕੀਤੀ […]

ਹਿਮਾਚਲ ਨੂੰ ਮੋਦੀ ਸਰਕਾਰ ਦਾ ਇੱਕ ਹੋਰ ਤੋਹਫ਼ਾ, ਵੱਖ-ਵੱਖ ਸੜਕੀ ਪ੍ਰੋਜੈਕਟਾਂ ਲਈ 1244.43 ਕਰੋੜ ਰੁਪਏ ਮਨਜ਼ੂਰ: ਅਨੁਰਾਗ ਠਾਕੁਰ

Anurag Thakur

ਹਿਮਾਚਲ ਪ੍ਰਦੇਸ਼ 27 ਜਨਵਰੀ 2024 : ਕੇਂਦਰੀ ਸੂਚਨਾ ਅਤੇ ਪ੍ਰਸਾਰਣ ਅਤੇ ਯੁਵਾ ਅਤੇ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ (Anurag Thakur)  ਨੇ ਹਿਮਾਚਲ ਪ੍ਰਦੇਸ਼ ਦੇ ਸੋਲਨ ਅਤੇ ਬਿਲਾਸਪੁਰ ਜ਼ਿਲ੍ਹਿਆਂ ਵਿੱਚ ਰਾਸ਼ਟਰੀ ਰਾਜਮਾਰਗ 205 ਉੱਤੇ ਕਲਾਰ ਬਾਲਾ ਪਿੰਡ ਤੋਂ ਨੌਨੀ ਚੌਕ ਤੱਕ ਮੌਜੂਦਾ ਸੜਕ ਨੂੰ ਚਾਰ ਮਾਰਗੀ ਬਣਾਉਣ ਲਈ 1244.43 ਕਰੋੜ ਰੁਪਏ ਦੀ ਮਨਜ਼ੂਰੀ ਮਿਲਣ ‘ਤੇ ਪ੍ਰਧਾਨ […]