July 7, 2024 11:01 am

ਅਨੁਰਾਗ ਸਿੰਘ ਠਾਕੁਰ ਵੱਲੋਂ ਸਾਈ ਪਟਿਆਲਾ ਸੈਂਟਰ ਦਾ ਦੌਰਾ, 300 ਬਿਸਤਰਿਆਂ ਵਾਲੇ ਨਵੇਂ ਹੋਸਟਲ ਦਾ ਉਦਘਾਟਨ

Anurag Singh Thakur

ਪਟਿਆਲਾ 17 ਦਸੰਬਰ 2022: ਕੇਂਦਰੀ ਯੁਵਾ ਮਾਮਲਿਆਂ ਅਤੇ ਖੇਡਾਂ ਦੇ ਮੰਤਰੀ, ਅਨੁਰਾਗ ਸਿੰਘ ਠਾਕੁਰ (Anurag Singh Thakur) ਨੇ ਸ਼ਨੀਵਾਰ ਨੂੰ ਸਪੋਰਟਸ ਅਥਾਰਟੀ ਆਫ ਇੰਡੀਆ (SAI) ਦੇ ਨੇਤਾਜੀ ਸੁਭਾਸ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ (NSNIS) ਦਾ ਪਟਿਆਲਾ ਵਿਖੇ ਦੌਰਾ ਕੀਤਾ ਅਤੇ 300 ਬਿਸਤਰਿਆਂ ਵਾਲੇ ਨਵੇਂ ਹੋਸਟਲ ਦਾ ਉਦਘਾਟਨ ਕੀਤਾ, ਜਿਸ ਦੀ ਲਾਗਤ 100 ਕਰੋੜ ਰੁਪਏ ਹੈ ਅਤੇ […]