July 7, 2024 11:32 am

ਵੱਡਾ ਸਿਆਸੀ ਧਮਾਕਾ ਪੰਜਾਬੀ ਗਾਇਕ ਬੱਬੂ ਮਾਨ ਵਲੋਂ ‘ਜੂਝਦਾ ਪੰਜਾਬ ਮੰਚ’ ਦਾ ਐਲਾਨ

babbu maan

ਚੰਡੀਗੜ੍ਹ 14 ਦਸੰਬਰ 2021 : ਪੰਜਾਬੀ ਗਾਇਕ ਬੱਬੂ ਮਾਨ (Babbu Maan)ਨੇ ਅੱਜ ਸਾਥੀਆਂ ਅਮਿਤੋਜ ਮਾਨ, ਗੁਲ ਪਨਾਗ ਤੇ ਹੋਰਨਾਂ ਨਾਲ ਮਿਲ ਕੇ ‘ਜੂਝਦਾ ਪੰਜਾਬ’ ਨਾਂ ਦੀ ਜਥੇਬੰਦੀ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਅੱਜ ਇਕ ਪ੍ਰੈੱਸ ਕਾਨਫਰੰਸ ਵੀ ਕੀਤੀ ਗਈ। ਇਸ ਦੇ ਨਾਲ ਹੀ ‘ਜੂਝਦਾ ਪੰਜਾਬ ਮੰਚ’ (‘jujhda Punjab’) ਦੇ ਇੰਸਟਾਗ੍ਰਾਮ ਅਕਾਊਂਟ ’ਤੇ ਲੋਗੋ […]