July 7, 2024 7:54 am

ਅਦਾਲਤ ਨੇ ਲਾਰੈਂਸ ਤੇ ਭਗਵਾਨਪੁਰੀਆ ਦੇ ਸਾਥੀ ਸਾਜਨ ਨੂੰ 6 ਦਿਨਾਂ ਪੁਲਿਸ ਰਿਮਾਂਡ ‘ਤੇ ਭੇਜਿਆ

ਭਗਵਾਨਪੁਰੀਆ ਦੇ ਸਾਥੀ ਸਾਜਨ

ਚੰਡੀਗੜ੍ਹ 07 ਜੁਲਾਈ 2022: ਅੰਮ੍ਰਿਤਸਰ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਲਾਰੈਂਸ ਬਿਸ਼ਨੋਈ ਅਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸਾਥੀ ਗੈਂਗਸਟਰ ਅਤੇ ਨਸ਼ਾ ਤਸਕਰ ਸਾਜਨ ਕਲਿਆਣ (Sajan Kalyan) ਨੂੰ ਗ੍ਰਿਫਤਾਰ ਕੀਤਾ ਗਿਆ ਹੈ | ਇਸ ਦੌਰਾਨ ਪੁਲਿਸ ਨੇ ਸਾਜਨ ਕਲਿਆਣ ਦੇ ਖਿਲਾਫ ਐਨਡੀਪੀਐਸ, ਆਰਮਜ਼ ਐਕਟ ਅਤੇ ਆਈਪੀਸੀ ਦੀਆਂ ਧਾਰਾਵਾ ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਸਾਜਨ […]

ਅੰਮ੍ਰਿਤਸਰ ‘ਚ ਕਤਲ ਦੀਆਂ ਵਾਰਦਾਤਾਂ ਤੋਂ ਬਾਅਦ ਪੁਲਸ ਨੇ ਕਈ ਥਾਵਾਂ ‘ਤੇ ਕੀਤੀ ਨਾਕੇਬੰਦੀ

Amritsar

ਅੰਮ੍ਰਿਤਸਰ 15 ਜੂਨ 2022: ਪਿਛਲੇ ਦਿਨੀਂ ਅੰਮ੍ਰਿਤਸਰ (Amritsar) ‘ਚ 24 ਘੰਟਿਆਂ ਵਿਚ ਤਿੰਨ ਕਤਲ ਦੀਆਂ ਵਾਰਦਾਤਾਂ ਸਾਹਮਣੇ ਆਈਆਂ ਸਨ ਜਿਸ ਤੋਂ ਬਾਅਦ ਪੁਲਸ ਪ੍ਰਸ਼ਾਸਨ ਦੇ ‘ਤੇ ਕਈ ਤਰ੍ਹਾਂ ਦੇ ਸਵਾਲ ਉੱਠਣੇ ਸ਼ੁਰੂ ਹੋ ਗਏ ਸਨ | ਦੂਜੇ ਪਾਸੇ ਅੰਮ੍ਰਿਤਸਰ ਪੁਲਸ ਵੀ ਸਤਰਕ ਨਜ਼ਰ ਆ ਰਹੀ ਹੈ ਅਤੇ ਪੁਲਸ ਵੱਲੋਂ ਅਮ੍ਰਿਤਸਰ ‘ਚ ਕਈ ਜਗ੍ਹਾ ਤੇ ਨਾਕੇਬੰਦੀ […]

ਅੰਮ੍ਰਿਤਸਰ ਪੁਲਸ ਨੇ ਭਾਰੀ ਅਸਲੇ ਸਮੇਤ 16 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

Amritsar

ਅੰਮ੍ਰਿਤਸਰ 096 ਅਪ੍ਰੈਲ 2022: ਅੰਮ੍ਰਿਤਸਰ (Amritsar ) ਵਿਚ ਦਿਨ ਪ੍ਰਤੀ ਦਿਨ ਲਾਅ ਆਰਡਰ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਸੀ ਆਏ ਦਿਨ ਹੀ ਲੁੱਟਾਂ ਖੋਹਾਂ ਤੇ ਕਤਲ ਦੇ ਮਾਮਲੇ ਸਾਹਮਣੇ ਆ ਰਹੇ ਸਨ ਜਿਸਨੇ ਚ ਪੁਲਸ ਦੀ ਵੀ ਨੀਂਦ ਹਰਾਮ ਕਰਕੇ ਰੱਖੀ ਹੋਈ ਸੀ | ਲੇਕਿਨ ਹੁਣ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਨੂੰ ਉਸ […]