July 7, 2024 4:09 pm

ਅਮਿਤਾਭ ਬੱਚਨ ਦਾ 81ਵਾਂ ਜਨਮ ਦਿਨ: ਇਨ੍ਹਾਂ ਫ਼ਿਲਮਾਂ ਨੇ ਅਮਿਤਾਭ ਬੱਚਨ ਨੂੰ ਬਣਾਇਆ ‘ਐਂਗਰੀ ਯੰਗ ਮੈਨ’

Amitabh Bachchan

1970 ਦੇ ਦਹਾਕੇ ‘ਚ ਉਹ ਭਾਰਤੀ ਸਿਨੇਮਾ ਦੀ ਪ੍ਰਮੁੱਖ ਸਖਸ਼ੀਅਤ ਸਨ। ਅਮਿਤਾਭ ਬੱਚਨ (Amitabh Bachchan) ਨੂੰ ਭਾਰਤੀ ਸਿਨੇਮਾ ਦੇ ਇਤਿਹਾਸ ਦੇ ਸਭ ਤੋਂ ਸਫਲ ਤੇ ਪ੍ਰਭਾਵਸ਼ਾਲੀ ਅਦਾਕਾਰਾਂ ‘ਚੋਂ ਇੱਕ ਮੰਨਿਆ ਜਾਂਦਾ ਹੈ। ਉਨ੍ਹਾਂ ਦੇ ਬਹੁਤ ਸਾਰੇ ਫੈਨਸ ਹਨ ਜੋ ਉਨ੍ਹਾਂ ਦੀ ਲੁਕ, ਉਨ੍ਹਾਂ ਦੇ ਕਦ, ਬੈਲ ਬੌਟਮ, ਉਨ੍ਹਾਂ ਦੀ ਦਾੜ੍ਹੀ ਦਾ ਸਟਾਈਲ ਵੀ ਕਾਪੀ ਕੀਤਾ […]

‘ਕੌਣ ਬਣੇਗਾ ਕਰੋੜਪਤੀ’ ‘ਚੋਂ ਇੱਕ ਕਰੋੜ ਰੁਪਏ ਜਿੱਤਣ ਵਾਲੇ ਜਸਕਰਨ ਸਿੰਘ ਦੇ ਪਰਿਵਾਰ ਨੂੰ ਮਿਲੇ ਵਿਰਸਾ ਸਿੰਘ ਵਲਟੋਹਾ

Kaun Banega Crorepati

ਚੰਡੀਗੜ੍ਹ, 02 ਸਤੰਬਰ 2023: ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਖਾਲੜਾ ਤੋਂ ਇੱਕ ਸਾਧਾਰਨ ਪਰਿਵਾਰ ਦੇ ਮੁੰਡੇ ਜਸਕਰਨ ਸਿੰਘ ਨੇ ਸੋਨੀ ਟੀਵੀ ਦੇ ‘ਕੌਣ ਬਣੇਗਾ ਕਰੋੜਪਤੀ’ (Kaun Banega Crorepati) ਪ੍ਰੋਗਰਾਮ ਵਿੱਚ 1 ਕਰੋੜ ਰੁਪਿਆ ਜਿੱਤ ਕੇ ਆਪਣਾ ਸਪਨਾ ਤੇ ਪਰਿਵਾਰ ਦਾ ਸਪਨਾ ਸਾਕਾਰ ਕੀਤਾ ਹੈ। ਜਿਸ ਤੋਂ ਬਾਅਦ ਪੰਜਾਬੀ ਨੌਜਵਾਨ ਜਸਕਰਨ ਸਿੰਘ ਦੀ ਪੂਰੇ ਪੰਜਾਬ ਵਿੱਚ […]

ਇਸ ਫ਼ਿਲਮ ਰਾਹੀਂ ਬਾਲੀਵੁੱਡ ‘ਚ ਐਂਟਰੀ ਕਰਨਗੇ ਇਹ 3 Starkids !

The Archies

ਚੰਡੀਗੜ੍ਹ, 14 ਜੂਨ 2023: ਜ਼ੋਆ ਅਖਤਰ ਵੱਲੋਂ ਡਾਇਰੈਕਟ ਕੀਤੀ ਫਿਲਮ “ਦੀ ਆਰਚੀਸ” (The Archies) ਦਾ ਇੱਕ ਹੋਰ ਪੋਸਟਰ ਰਿਲੀਜ਼ ਹੋਇਆ ਹੈ। ਇਹ ਫਿਲਮ ਇੱਕ ਕਾਮਿਕ ‘ਤੇ ਅਧਾਰਿਤ ਹੈ। ਪੋਸਟਰ ਵਿੱਚ ਪੂਰੀ ਦੀ ਪੂਰੀ ਸਟਾਰਕਾਸਟ ਰੈਟਰੋ ਲੁੱਕ ਵਿੱਚ ਨਜ਼ਰ ਆ ਰਹੀ ਹੈ। ਇਸ ਫਿਲਮ ਰਾਹੀਂ ਇਹ ਤਿੰਨ ਸਤਾਰਕਿਡਸ ਬਾਲੀਵੁੱਡ ‘ਚ ਐਂਟਰੀ ਕਰਨ ਜਾ ਰਹੇ ਹਨ। ਪਹਿਲੀ […]

Panama Papers leak case: ED ਨੇ ਪਨਾਮਾ ਪੇਪਰਜ਼ ਲੀਕ ਮਾਮਲੇ ‘ਚ ਐਸ਼ਵਰਿਆ ਰਾਏ ਬੱਚਨ ਤੋਂ ਕੀਤੀ ਪੁੱਛਗਿੱਛ

ED interrogates Aishwarya

ਚੰਡੀਗੜ੍ਹ 20 ਦਸੰਬਰ 2021: (Aishwarya Rai Bachchan) ਅਭਿਨੇਤਰੀ ਐਸ਼ਵਰਿਆ ਰਾਏ ਬੱਚਨ 2016 ਦੇ ਪਨਾਮਾ ਪੇਪਰਜ਼ ਲੀਕ (Panama Papers leak case) ਮਾਮਲੇ ‘ਚ ਪੁੱਛਗਿੱਛ ਲਈ ਸੋਮਵਾਰ ਨੂੰ ਇੱਥੇ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਸਾਹਮਣੇ ਪੇਸ਼ ਹੋਈ। ਅਧਿਕਾਰਤ ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਭਿਨੇਤਾ ਅਮਿਤਾਭ ਬੱਚਨ ਦੀ 48 ਸਾਲਾ ਨੂੰਹ ਤੋਂ ਈਡੀ ਵਿਦੇਸ਼ੀ ਮੁਦਰਾ ਪ੍ਰਬੰਧਨ ਅਧਿਨਿਯਮ […]