July 2, 2024 2:05 pm

ਸਿੱਧੂ ਮੂਸੇਵਾਲੇ ਦੇ ਪਸੰਦੀਦਾ ਰੈਪਰ ਟੂਪੈਕ ਸ਼ਕੂਰ ਨੂੰ 27 ਸਾਲਾਂ ਬਾਅਦ ਮਿਲਿਆ ਇਨਸਾਫ਼

Tupac Shakur

ਚੰਡੀਗੜ੍ਹ, 30 ਸਤੰਬਰ 2023: ਅਮਰੀਕਾ ਦੀ ਇਕ ਅਦਾਲਤ ਨੇ ਮਸ਼ਹੂਰ ਰੈਪਰ ਟੂਪੈਕ ਸ਼ਕੂਰ (Tupac Shakur) ਦੇ ਕਤਲ ਮਾਮਲੇ ‘ਚ ਵੱਡਾ ਫੈਸਲਾ ਸੁਣਾਇਆ ਹੈ। 1996 ਵਿੱਚ ਮਸ਼ਹੂਰ ਰੈਪਰ ਟੂਪੈਕ ਸ਼ਕੂਰ ਦੀ ਲਾਸ ਵੇਗਾਸ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ | ਜਿਕਰਯੋਗ ਹੈ ਕਿ ਟੂਪੈਕ ਸ਼ਕੂਰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਪਸੰਦੀਦਾ ਰੈਪਰ […]

ਅਟਲਾਂਟਾ ਦੇ ਰੈਪਰ Trouble ਦਾ ਜਾਰਜੀਆ ਵਿੱਚ ਗੋਲੀਆਂ ਮਾਰ ਕੇ ਕਤਲ

ਅਟਲਾਂਟਾ ਦੇ ਰੈਪਰ Trouble

ਜਾਰਜੀਆ 07 ਜੂਨ 2022: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੋਂ ਬਾਅਦ ਅਟਲਾਂਟਾ ਦੇ ਰੈਪਰ ਟ੍ਰਬਲ ਦੀ ਜਾਰਜੀਆ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਉਸਦਾ ਅਸਲੀ ਨਾਮ ਮਾਰੀਏਲ ਸੇਮੋਂਟੇ ਓਰ ਸੀ। ਰੌਕਡੇਲ ਕਾਉਂਟੀ ਸ਼ੈਰਿਫ ਦੇ ਬੁਲਾਰੇ ਨੇ ਕਿਹਾ ਕਿ 34 ਸਾਲਾ ਰੈਪਰ ਟ੍ਰਬਲ ਐਤਵਾਰ ਤੜਕੇ 3:20 ਵਜੇ ਲੇਕ ਸੇਂਟ ਜੇਮਜ਼ ਅਪਾਰਟਮੈਂਟ ‘ਚ ਗੋਲੀ ਲੱਗਣ […]