July 8, 2024 6:41 pm

ਪੱਛਮੀ ਬੰਗਾਲ ਦੇ ਪਾਰਲੀਮੈਂਟ ਮੈਂਬਰ ਤੇ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਦੇ ਪ੍ਰਧਾਨ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ

Sri Darbar Sahib

ਅੰਮ੍ਰਿਤਸਰ 28 ਜੂਨ 2023: ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਅੱਜ ਪੱਛਮੀ ਬੰਗਾਲ ਤੋਂ ਮੈਂਬਰ ਪਾਰਲੀਮੈਂਟ ਅਤੇ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਦੇ ਪ੍ਰਧਾਨ ਕਲਿਆਣ ਚੌਬੇ ਸ੍ਰੀ ਦਰਬਾਰ ਸਾਹਿਬ (Sri Darbar Sahib) ਵਿਖੇ ਮੱਥਾ ਟੇਕਣ ਪਹੁੰਚੇ ਅਤੇ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਨ ਕੀਤਾ ਅਤੇ ਬਾਅਦ ਵਿੱਚ ਐਸਜੀਪੀਸੀ ਦੇ ਮੁਲਾਜ਼ਮਾਂ ਵੱਲੋਂ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਦੇ ਪ੍ਰਧਾਨ ਨੂੰ […]

AFC U-17 Asian Cup: ਭਾਰਤ ਤੇ ਜਪਾਨ ਨੂੰ ਏਐਫਸੀ ਅੰਡਰ-17 ਏਸ਼ਿਆਈ ਕੱਪ ਦੇ ਗਰੁੱਪ-ਡੀ ‘ਚ ਰੱਖਿਆ

AFC U-17 Asian Cup

ਚੰਡੀਗੜ੍ਹ, 31 ਮਾਰਚ 2023: ਭਾਰਤ ਨੂੰ ਏਐਫਸੀ ਅੰਡਰ-17 ਏਸ਼ਿਆਈ ਕੱਪ (AFC U-17 Asian Cup) ਲਈ ਗਰੁੱਪ ਡੀ ਵਿੱਚ ਮਜ਼ਬੂਤ ​​ਜਾਪਾਨ, ਵੀਅਤਨਾਮ ਅਤੇ ਉਜ਼ਬੇਕਿਸਤਾਨ ਦੇ ਨਾਲ ਰੱਖਿਆ ਗਿਆ ਹੈ। ਇਹ ਟੂਰਨਾਮੈਂਟ ਇਸ ਸਾਲ 15 ਜੂਨ ਤੋਂ 2 ਜੁਲਾਈ ਤੱਕ ਥਾਈਲੈਂਡ ਵਿੱਚ ਹੋਣਾ ਹੈ। ਚਾਰ ਗਰੁੱਪਾਂ ਵਿੱਚੋਂ ਚੋਟੀ ਦੀਆਂ ਦੋ ਟੀਮਾਂ ਫੁੱਟਬਾਲ ਟੂਰਨਾਮੈਂਟ ਲਈ ਨਾਕਆਊਟ ਦੌਰ ਵਿੱਚ […]

FIFA U-17 Women’s World Cup: ਮੇਜ਼ਬਾਨ ਮਹਿਲਾ ਭਾਰਤੀ ਫੁੱਟਬਾਲ ਟੀਮ ਕੁਆਰਟਰ ਫਾਈਨਲ ਦੀ ਦੌੜ ‘ਚੋਂ ਬਾਹਰ

Indian football team

ਚੰਡੀਗੜ੍ਹ 15 ਅਕਤੂਬਰ 2022: ਮੇਜ਼ਬਾਨ ਮਹਿਲਾ ਭਾਰਤੀ ਫੁੱਟਬਾਲ ਟੀਮ (Indian football team) ਨੂੰ ਸ਼ੁੱਕਰਵਾਰ ਨੂੰ ਇੱਥੇ ਫੀਫਾ ਅੰਡਰ-17 ਮਹਿਲਾ ਵਿਸ਼ਵ ਕੱਪ (FIFA U-17 Women’s World Cup) ‘ਚ ਮੋਰੱਕੋ ਦੇ ਹੱਥੋਂ 0-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਲਗਾਤਾਰ ਦੂਜਾ ਮੈਚ ਹਾਰਨ ਤੋਂ ਬਾਅਦ ਭਾਰਤੀ ਟੀਮ ਕੁਆਰਟਰ ਫਾਈਨਲ ਦੀ ਦੌੜ ਵਿਚੋਂ ਬਾਹਰ ਹੋ ਗਈ। ਇਸ ਤੋਂ […]

FIFA U-17 Women’s World Cup: ਅਮਰੀਕਾ ਨੇ ਸ਼ੁਰੂਆਤੀ ਮੈਚ ਵਿੱ’ਚ ਭਾਰਤ ਨੂੰ 8-0 ਨਾਲ ਹਰਾਇਆ

FIFA U-17 Women's World Cup

ਚੰਡੀਗੜ੍ਹ 12 ਅਕਤੂਬਰ 2022: ਫੀਫਾ ਅੰਡਰ-17 ਮਹਿਲਾ ਵਿਸ਼ਵ ਕੱਪ (FIFA U-17 Women’s World Cup) ਭਾਰਤ ਵਿੱਚ ਸ਼ੁਰੂ ਹੋ ਗਿਆ ਹੈ। ਗਰੁੱਪ ਏ ਦੇ ਆਪਣੇ ਪਹਿਲੇ ਮੈਚ ਵਿੱਚ ਭਾਰਤ ਦਾ ਸਾਹਮਣਾ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਵਿੱਚ ਅਮਰੀਕਾ ਨਾਲ ਹੋਇਆ। ਅਮਰੀਕਾ ਨੇ ਸ਼ੁਰੂਆਤੀ ਮੈਚ ਵਿੱਚ ਭਾਰਤ ਨੂੰ 8-0 ਨਾਲ ਹਰਾਇਆ ਦਿੱਤਾ | ਟੀਮ ਇੰਡੀਆ ਨੇ ਥਾਮਸ ਡੇਨਰਬੀ […]

FIFA ਨੇ ਤੀਜੇ ਸਭ ਤੋਂ ਵੱਧ ਗੋਲ ਕਰਨ ਵਾਲੇ ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਨੂੰ ਖ਼ਾਸ ਅੰਦਾਜ ‘ਚ ਕੀਤਾ ਸਨਮਾਨਿਤ

Sunil Chhetri

ਚੰਡੀਗੜ੍ਹ 28 ਸਤੰਬਰ 2022: ਫੁੱਟਬਾਲ ਦੀ ਅੰਤਰਰਾਸ਼ਟਰੀ ਸੰਸਥਾ ਫੀਫਾ (FIFA)  ਨੇ ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ (Sunil Chhetri) ਨੂੰ ਖਾਸ ਅੰਦਾਜ਼ ਵਿਚ ਸਨਮਾਨਿਤ ਕੀਤਾ ਹੈ। ਭਾਰਤ ਦੇ 38 ਸਾਲਾ ਸੁਨੀਲ ਛੇਤਰੀ 84 ਗੋਲਾਂ ਦੇ ਨਾਲ ਸਰਗਰਮ ਖਿਡਾਰੀਆਂ ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਤੀਜੇ ਸਥਾਨ ’ਤੇ ਹਨ। ਇਸਦੇ […]

AIFF Elections: ਸਾਬਕਾ ਕਪਤਾਨ ਬਾਈਚੁੰਗ ਭੂਟੀਆ ਨੇ ਨਾਮਜ਼ਦਗੀ ਪੱਤਰ ਕੀਤਾ ਦਾਖ਼ਲ

Bhaichung Bhutia

ਚੰਡੀਗੜ੍ਹ 25 ਅਗਸਤ 2022: ਭਾਰਤੀ ਫੁੱਟਬਾਲ ਟੀਮ ਦੇ ਸਾਬਕਾ ਕਪਤਾਨ ਬਾਈਚੁੰਗ ਭੂਟੀਆ (Bhaichung Bhutia) ਨੇ ਵੀਰਵਾਰ ਨੂੰ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ (AIFF) ਦੇ ਪ੍ਰਧਾਨ ਦੇ ਅਹੁਦੇ ਲਈ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਹੈ। ਭੂਟੀਆ ਨੂੰ 2 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ‘ਚ ਭਾਜਪਾ ਨੇਤਾ ਅਤੇ ਮੋਹਨ ਬਾਗਾਨ-ਪੂਰਬੀ ਬੰਗਾਲ ਦੀ ਸਾਬਕਾ ਗੋਲਕੀਪਰ ਕਲਿਆਣਾ ਚੌਬੇ ਦੀ ਸਖਤ […]

ਸੁਪਰੀਮ ਕੋਰਟ ਵਲੋਂ ਪ੍ਰਸ਼ਾਸਕਾਂ ਦੀ ਕਮੇਟੀ ਭੰਗ, AIFF ਕਮੇਟੀ ‘ਚ ਹੋਣਗੇ ਕੁੱਲ 23 ਮੈਂਬਰ

Supreme Court

ਚੰਡੀਗੜ੍ਹ 22 ਅਗਸਤ 2022: ਫੈਡਰੇਸ਼ਨ ਇੰਟਰਨੈਸ਼ਨਲ ਫੁੱਟਬਾਲ ਐਸੋਸੀਏਸ਼ਨ (FIFA) ਦੁਆਰਾ ਆਲ ਇੰਡੀਆ ਫੁਟਬਾਲ ਫੈਡਰੇਸ਼ਨ (AIFF) ਨੂੰ ਮੁਅੱਤਲ ਕਰਨ ਦੇ ਮਾਮਲੇ ‘ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਭਾਰਤੀ ਫੁੱਟਬਾਲ ਸੰਘ ਦੇ ਮਾਮਲਿਆਂ ‘ਚ ਅਗਲੇ ਹੁਕਮਾਂ ਤੱਕ ਦਖ਼ਲ ਨਹੀਂ ਦੇਵੇਗੀ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ 28 ਅਗਸਤ ਨੂੰ […]

FIFA VS AIFF: ਤਾਸ਼ਕੰਦ ‘ਚ ਫਸੀ ਗੋਕੁਲਮ ਕੇਰਲ ਫੁੱਟਬਾਲ ਕਲੱਬ ਦੀ ਮਹਿਲਾ ਟੀਮ, PM ਮੋਦੀ ਨੂੰ ਮਦਦ ਦੀ ਕੀਤੀ ਅਪੀਲ

FIFA

ਚੰਡੀਗੜ੍ਹ 17 ਅਗਸਤ 2022: ਫੈਡਰੇਸ਼ਨ ਇੰਟਰਨੈਸ਼ਨਲ ਫੁੱਟਬਾਲ ਐਸੋਸੀਏਸ਼ਨ (FIFA) ਨੇ ਤੀਜੀ ਧਿਰ ਦੇ ਦਖ਼ਲ ਕਾਰਨ ਆਲ ਇੰਡੀਆ ਫੁਟਬਾਲ ਫੈਡਰੇਸ਼ਨ (AIFF) ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਫੀਫਾ ਨੇ ਇਹ ਫੈਸਲਾ ਫੀਫਾ ਦੇ ਨਿਯਮਾਂ ਅਤੇ ਸੰਵਿਧਾਨ ਦੀ ਗੰਭੀਰ ਉਲੰਘਣਾ ਕਾਰਨ ਲਿਆ ਹੈ | ਗੋਕੁਲਮ ਕੇਰਲ ਫੁੱਟਬਾਲ ਕਲੱਬ ਦੀ ਮਹਿਲਾ ਟੀਮ ਫੀਫਾ ਦੁਆਰਾ ਆਲ ਇੰਡੀਆ […]

FIFA ਨੇ ਆਲ ਇੰਡੀਆ ਫੁਟਬਾਲ ਫੈਡਰੇਸ਼ਨ ਨੂੰ ਕੀਤਾ ਮੁਅੱਤਲ, ਭਾਰਤੀ ਖਿਡਾਰੀ ਨਹੀਂ ਲੈ ਸਕਣਗੇ ਹਿੱਸਾ

FIFA

ਚੰਡੀਗੜ੍ਹ 16 ਅਗਸਤ 2022: ਫੈਡਰੇਸ਼ਨ ਇੰਟਰਨੈਸ਼ਨਲ ਫੁੱਟਬਾਲ ਐਸੋਸੀਏਸ਼ਨ (FIFA) ਨੇ ਤੀਜੀ ਧਿਰ ਦੇ ਦਖ਼ਲ ਕਾਰਨ ਆਲ ਇੰਡੀਆ ਫੁਟਬਾਲ ਫੈਡਰੇਸ਼ਨ (AIFF) ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਫੀਫਾ ਨੇ ਇਹ ਫੈਸਲਾ ਫੀਫਾ ਦੇ ਨਿਯਮਾਂ ਅਤੇ ਸੰਵਿਧਾਨ ਦੀ ਗੰਭੀਰ ਉਲੰਘਣਾ ਕਾਰਨ ਲਿਆ ਹੈ। ਭਾਰਤੀ ਫੁਟਬਾਲ ਫੈਡਰੇਸ਼ਨ (AIFF) ਨੂੰ ਆਪਣੇ 85 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ […]

FIFA 2022 ਲਈ ਇੰਟਰਨੈਸ਼ਨਲ ਸੂਚੀ ਵਿੱਚ 18 ਭਾਰਤੀ ਰੈਫਰੀ ਦੀ ਹੋਈ ਚੋਣ

18 Indian referees selected for FIFA 2022

ਚੰਡੀਗੜ੍ਹ 24 ਦਸੰਬਰ 2021: ਆਲ ਇੰਡੀਆ ਫੁਟਬਾਲ ਮਹਾਂਸੰਘ (All India Football Federation) ਨੇ ਘੋਸ਼ਣਾ ਕੀਤੀ ਹੈ ਕਿ 2022 ਲਈ ਫੀਫਾ ਰੈਫਰੀ (FIFA Referee) ਇੰਟਰਨੈਸ਼ਨਲ ਸੂਚੀ ਵਿੱਚ 18 ਭਾਰਤੀ ਰੈਫਰੀ (Referee) ਚੁਣੇ ਗਏ ਹਨ। AIFF ਨੇ ਆਪਣੀ ਵੈੱਬਸਾਈਟ ‘ਤੇ ਜਾਰੀ ਬਿਆਨ ‘ਚ ਕਿਹਾ ਕਿ ਸੂਚੀ ‘ਚ ਉਹ ਅਧਿਕਾਰੀ ਸ਼ਾਮਲ ਹਨ ਜੋ ਰੈਫਰੀ ਅਤੇ ਅਸਿਸਟੈਂਟ ਰੈਫਰੀ ਬਣਨ […]