July 8, 2024 11:55 pm

ਅਲਬਾਮਾ ਸੂਬੇ ‘ਚ ਤੂਫਾਨ ਕਾਰਨ 6 ਜਣਿਆਂ ਦੀ ਮੌਤ, ਪ੍ਰਸ਼ਾਸਨ ਵਲੋਂ ਐਮਰਜੈਂਸੀ ਦਾ ਐਲਾਨ

Alabama

ਚੰਡੀਗੜ੍ਹ 13 ਜਨਵਰੀ 2023: ਅਮਰੀਕਾ ਦੇ ਅਲਬਾਮਾ (Alabama) ਸੂਬੇ ‘ਚ ਤੂਫਾਨ ਨੇ ਤਬਾਹੀ ਮਚਾਈ ਹੈ। ਇਸ ਤੂਫਾਨ ਨੇ ਸੂਬੇ ‘ਚ ਭਾਰੀ ਤਬਾਹੀ ਮਚਾਈ ਹੈ ਅਤੇ 6 ਜਣਿਆਂ ਦੀ ਜਾਨ ਜਾ ਚੁੱਕੀ ਹੈ। ਇਸ ਤੂਫ਼ਾਨ ਕਾਰਨ ਅਲਬਾਮਾ ਵਿੱਚ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਅਲਬਾਮਾ ਪ੍ਰਸ਼ਾਸਨ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਅਲਬਾਮਾ ਦੇ ਔਟੌਗਾ, […]