July 7, 2024 7:28 pm

ਅਜਿੰਕਿਆ ਰਹਾਣੇ ਨੂੰ ਭਾਰਤੀ ਟੈਸਟ ਟੀਮ ਦਾ ਉਪ ਕਪਤਾਨ ਬਣਾਉਣ ‘ਤੇ ਸੌਰਵ ਗਾਂਗੁਲੀ ਨੇ ਜਤਾਇਆ ਇਤਰਾਜ਼

Sourav Ganguly

ਚੰਡੀਗ੍ਹੜ, 29 ਜੂਨ 2023: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਅਜਿੰਕਿਆ ਰਹਾਣੇ (Ajinkya Rahane) ਨੂੰ ਭਾਰਤੀ ਟੀਮ ਦਾ ਟੈਸਟ ਉਪ ਕਪਤਾਨ ਬਣਾਉਣ ‘ਤੇ ਬੀਸੀਸੀਆਈ ‘ਤੇ ਸਵਾਲ ਚੁੱਕੇ ਹਨ। ਸੌਰਵ ਗਾਂਗੁਲੀ ਨੇ ਕਿਹਾ, ‘ਤੁਸੀਂ 18 ਮਹੀਨੇ ਭਾਰਤੀ ਟੀਮ ਤੋਂ ਬਾਹਰ ਰਹੇ, ਉਸ ਤੋਂ ਬਾਅਦ ਵਾਪਸੀ ‘ਤੇ ਟੈਸਟ ਮੈਚ ਖੇਡਣ ਤੋਂ ਬਾਅਦ ਹੀ ਤੁਹਾਨੂੰ […]

IND vs AUS: ਅਜਿੰਕਿਆ ਰਹਾਣੇ ਨੇ ਛੱਕਾ ਮਾਰ ਕੇ ਜੜਿਆ ਅਰਧ ਸੈਂਕੜਾ, ਭਾਰਤ ਦਾ ਸਕੋਰ 200 ਦੌੜਾਂ ਤੋਂ ਪਾਰ

Ajinkya Rahane

ਚੰਡੀਗੜ੍ਹ, 09 ਜੂਨ 2023: ਅਜਿੰਕਿਆ ਰਹਾਣੇ (Ajinkya Rahane) ਨੇ ਪੈਟ ਕਮਿੰਸ ਦੀ ਗੇਂਦ ‘ਤੇ ਛੱਕਾ ਜੜ ਕੇ 92 ਗੇਂਦਾਂ ‘ਚ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ ਹੈ । ਟੈਸਟ ‘ਚ ਇਹ ਰਹਾਣੇ ਦਾ 26ਵਾਂ ਅਰਧ ਸੈਂਕੜਾ ਹੈ। ਰਹਾਣੇ ਦੀ ਇਸ ਸ਼ਾਨਦਾਰ ਪਾਰੀ ਦੀ ਬਦੌਲਤ ਭਾਰਤੀ ਟੀਮ ਦਾ ਸਕੋਰ ਛੇ ਵਿਕਟਾਂ ਦੇ ਨੁਕਸਾਨ ‘ਤੇ 200 ਦੌੜਾਂ […]

WTC Final 2023: ਮੈਚ ਦੇ ਤੀਜੇ ਦਿਨ ਕੰਗਾਰੂ ਗੇਂਦਬਾਜ਼ਾਂ ਦਾ ਦਬਦਬਾ, ਭਾਰਤ ‘ਤੇ ਫਾਲੋਆਨ ਦਾ ਖ਼ਤਰਾ

WTC Final 2023

ਚੰਡੀਗੜ੍ਹ, 09 ਜੂਨ 2023: (WTC Final 2023) ਵਿਸ਼ਵ ਟੈਸਟ ਚੈਂਪੀਅਨਸ਼ਿਪ 2021-23 ਦਾ ਫਾਈਨਲ ਮੈਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਇੰਗਲੈਂਡ ਦੇ ਓਵਲ ‘ਚ ਖੇਡਿਆ ਜਾ ਰਿਹਾ ਹੈ। ਆਸਟਰੇਲੀਆ ਨੇ ਪਹਿਲੀ ਪਾਰੀ ਵਿੱਚ 469 ਦੌੜਾਂ ਬਣਾਈਆਂ ਸਨ। ਜਵਾਬ ‘ਚ ਭਾਰਤੀ ਟੀਮ ਨੇ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਪੰਜ ਵਿਕਟਾਂ ‘ਤੇ 151 ਦੌੜਾਂ ਬਣਾ ਲਈਆਂ ਹਨ। […]

IPL 2022: ਸੰਜੂ ਸੈਮਸਨ ਨੇ ਰਾਜਸਥਾਨ ਰਾਇਲਸ ‘ਚ ਖੇਡਦਿਆਂ ਬਣਾਇਆ ਇਹ ਰਿਕਾਰਡ

Sanju Samson

ਚੰਡੀਗੜ੍ਹ 29 ਮਾਰਚ 2022: IPL 2022 ‘ਚ ਰਾਜਸਥਾਨ ਰਾਇਲਸ ਆਪਣਾ ਪਹਿਲਾ ਮੈਚ ਸਨਰਾਈਜ਼ਰਸ ਹੈਦਰਾਬਾਦ ਦੇ ਖਿਲਾਫ ਖੇਡ ਰਹੀ ਹੈ। ਇਹ ਮੈਚ ਹੁੰਦਿਆਂ ਹੀ ਰਾਜਸਥਾਨ ਦੇ ਕਪਤਾਨ ਸੰਜੂ ਸੈਮਸਨ (Sanju Samson) ਨੇ ਇੱਕ ਉਪਲਬਧੀ ਆਪਣੇ ਨਾਮ ਕਰ ਲਈ ਹੈ। ਸੰਜੂ ਸੈਮਸਨ IPL ‘ਚ ਰਾਜਸਥਾਨ ਲਈ 100 ਮੈਚ ਖੇਡਣ ਵਾਲੇ ਦੂਜੇ ਖਿਡਾਰੀ ਬਣ ਗਏ ਹਨ। ਅਜਿਹਾ ਕਰਨ […]

Wankhede Stadium: ਅਜਿੰਕਿਆ ਰਹਾਣੇ,ਜਡੇਜਾ ਤੇ ਇਸ਼ਾਂਤ ਸੱਟ ਕਾਰਨ ਦੂਜੇ ਟੈਸਟ ਮੈਚ ਤੋਂ ਬਾਹਰ

Wankhede Stadium

ਚੰਡੀਗੜ੍ਹ 03 ਦਸੰਬਰ 2021: ਭਾਰਤੀ ਉਪ-ਕਪਤਾਨ ਅਜਿੰਕਿਆ ਰਹਾਣੇ, ਜਿਸ ਦੀ ਫਾਰਮ ਦੀ ਘਾਟ ਕਾਰਨ ਪਲੇਇੰਗ ਇਲੈਵਨ ਵਿੱਚ ਜਗ੍ਹਾ ਸ਼ੱਕੀ ਦਿਖਾਈ ਦੇ ਰਹੀ ਸੀ, ਇਸਦੇ ਨਾਲ ਹੀ ਦੋ ਹੋਰ ਜ਼ਖ਼ਮੀ ਸੀਨੀਅਰ ਖਿਡਾਰੀਆਂ ਇਸ਼ਾਂਤ ਸ਼ਰਮਾ ਅਤੇ ਰਵਿੰਦਰ ਜਡੇਜਾ ਦੇ ਨਾਲ ਹੈਮਸਟ੍ਰਿੰਗ ਕਾਰਨ ਸ਼ੁੱਕਰਵਾਰ ਨੂੰ ਨਿਊਜ਼ੀਲੈਂਡ ਖ਼ਿਲਾਫ਼ ਵਾਨਖੇੜੇ ਸਟੇਡੀਅਮ(Wankhede Stadium) ਵਿਖੇ ਹੋਣ ਵਾਲੇ ਦੂਜੇ ਟੈਸਟ ਤੋਂ ਬਾਹਰ ਹੋਗਏ […]