July 4, 2024 10:56 pm

ਅਮ੍ਰਿਤਸਰ ਪੁਲਿਸ ਨੇ ਨਵੇਂ ਸਾਲ ਮੱਦੇਨਜਰ ਹਾਲ ਬਾਜ਼ਾਰ ਤੋਂ ਕੱਢਿਆ ਫ਼ਲੈਗ ਮਾਰਚ

Flag March

ਅੰਮ੍ਰਿਤਸਰ 26 ਦਸੰਬਰ 2022: ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਚ ਵੀ ਬਹੁਤ ਸਾਰੇ ਵਿਦੇਸ਼ੀ ਅਤੇ ਭਾਰਤ ਦੇ ਕੋਨੇ-ਕੋਨੇ ਤੋਂ ਲੋਕ ਪਹੁੰਚ ਕੇ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਹਨ, ਜਿਸ ਨੂੰ ਲੈ ਕੇ ਅੱਜ ਅੰਮ੍ਰਿਤਸਰ ਦੇ ਵਿਚ ਪੰਜਾਬ ਪੁਲਿਸ ਵੱਲੋਂ ਹਾਲ ਬਜ਼ਾਰ ਤੋਂ ਲੈ ਕੇ ਭਰਾਵਾਂ ਵਾਲੇ ਢਾਬੇ ਤਕ ਇਕ ਫਲੈਗ ਮਾਰਚ (Flag March) ਕੱਢਿਆ ਗਿਆ […]

ਭਾਰਤੀ ਟੀਮ ਨੂੰ ਖ਼ਰਾਬ ਭੋਜਨ ਦੇਣ ਦੇ ਮਾਮਲੇ ‘ਤੇ ਆਸਟ੍ਰੇਲੀਆ ਗੰਭੀਰਤਾ ਨਾਲ ਵਿਚਾਰ ਕਰੇ: ਅਨੁਰਾਗ ਠਾਕੁਰ

Ministry of Sports

ਚੰਡੀਗੜ੍ਹ 27 ਅਕਤੂਬਰ 2022: ਭਾਰਤੀ ਟੀਮ ਨੇ ਟੀ-20 ਵਿਸ਼ਵ ਕੱਪ 2022 ‘ਚ ਵੀਰਵਾਰ ਯਾਨੀ ਅੱਜ ਨੀਦਰਲੈਂਡ ਦੇ ਖਿਲਾਫ ਖੇਡਣਾ ਹੈ। ਦੋਵੇਂ ਟੀਮਾਂ ਵਿੱਚ ਇਹ ਮੈਚ ਸਿਡਨੀ ਵਿੱਚ ਹੋਵੇਗਾ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਖਾਣੇ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਭਾਰਤੀ ਟੀਮ ਦੇ ਖਿਡਾਰੀਆਂ ਨੂੰ ਅਭਿਆਸ ਸੈਸ਼ਨ ਤੋਂ ਬਾਅਦ ਠੰਡਾ ਭੋਜਨ ਦੇਣ ਦਾ […]

ਭਾਰਤੀ ਟੀਮ ਨੂੰ ਨਹੀਂ ਮਿਲਿਆ ਸਹੀ ਖਾਣਾ, ਟੀਮ ਨੇ 42 ਕਿਲੋਮੀਟਰ ਦੂਰ ਅਭਿਆਸ ਕਰਨ ਤੋਂ ਕੀਤਾ ਇਨਕਾਰ

Indian team

ਚੰਡੀਗ੍ਹੜ 26 ਅਕਤੂਬਰ 2022: ਆਸਟ੍ਰੇਲੀਆ ਵਿੱਚ ਖੇਡੇ ਜਾ ਰਹੇ ਟੀ-20 ਵਿਸ਼ਵ ਕੱਪ 2022 (T20 World Cup 2022) ਵਿੱਚ ਮੈਲਬੋਰਨ ‘ਚ ਪਾਕਿਸਤਾਨ ਖਿਲਾਫ ਇਤਿਹਾਸਕ ਜਿੱਤ ਤੋਂ ਬਾਅਦ ਭਾਰਤੀ ਟੀਮ (Indian team) ਸਿਡਨੀ ‘ਚ ਹੈ। ਭਾਰਤ ਨੇ ਹੁਣ ਨੀਦਰਲੈਂਡ ਦੇ ਖਿਲਾਫ ਆਪਣਾ ਦੂਜਾ ਸੁਪਰ-12 ਮੈਚ ਖੇਡਣਾ ਹੈ। ਇਹ ਮੈਚ 27 ਅਕਤੂਬਰ ਨੂੰ ਖੇਡਿਆ ਜਾਵੇਗਾ। ਮੈਚ ਤੋਂ ਪਹਿਲਾਂ […]

ਭਾਰਤੀ ਕ੍ਰਿਕਟ ਟੀਮ ਪਾਕਿਸਤਾਨ ਜਾਵੇਗੀ ਜਾਂ ਨਹੀਂ, ਇਸਦਾ ਫੈਸਲਾ ਗ੍ਰਹਿ ਮੰਤਰਾਲੇ ਕਰੇਗਾ: ਅਨੁਰਾਗ ਠਾਕੁਰ

Anurag Thakur

ਚੰਡੀਗੜ੍ਹ 20 ਅਕਤੂਬਰ 2022: ਅਗਲੇ ਸਾਲ ਪਾਕਿਸਤਾਨ ਜਾਣ ਵਾਲੀ ਭਾਰਤੀ ਕ੍ਰਿਕਟ ਟੀਮ ਬਾਰੇ ਖੇਡ ਮੰਤਰੀ ਅਨੁਰਾਗ ਠਾਕੁਰ (Anurag Thakur) ਨੇ ਕਿਹਾ ਹੈ ਕਿ ਇਸ ਬਾਰੇ ਫੈਸਲਾ ਗ੍ਰਹਿ ਮੰਤਰਾਲੇ ਵੱਲੋਂ ਲਿਆ ਜਾਵੇਗਾ। ਉਸ ਨੇ ਵੀਰਵਾਰ (20 ਅਕਤੂਬਰ) ਨੂੰ ਕਿਹਾ ਕਿ ਖਿਡਾਰੀਆਂ ਦੀ ਸੁਰੱਖਿਆ ਸਾਡੇ ਲਈ ਜ਼ਿਆਦਾ ਮਹੱਤਵਪੂਰਨ ਹੈ। ਏਸ਼ੀਆ ਕੱਪ ਅਗਲੇ ਸਾਲ ਪਾਕਿਸਤਾਨ ‘ਚ ਕਰਵਾਇਆ ਜਾਣਾ […]

ਜੈ ਸ਼ਾਹ ਦੇ ਬਿਆਨ ਤੋਂ ਪਾਕਿਸਤਾਨ ਕ੍ਰਿਕਟ ਬੋਰਡ ਨੇ ਏਸੀਸੀ ਤੋਂ ਅਪਾਤਕਾਲੀਨ ਬੈਠਕ ਬੁਲਾਉਣ ਦੀ ਕੀਤੀ ਮੰਗ

Pakistan Cricket Board

ਚੰਡੀਗੜ੍ਹ 19 ਅਕਤੂਬਰ 2022: ਏਸ਼ੀਆ ਕੱਪ 2023 ਨੂੰ ਲੈ ਕੇ ਜੈ ਸ਼ਾਹ ਦੇ ਬਿਆਨ ਤੋਂ ਪਾਕਿਸਤਾਨ ਕ੍ਰਿਕਟ ਬੋਰਡ (Pakistan Cricket Board) ਵਿਚ ਹਲਚਲ ਤੇਜ਼ ਹੋ ਗਈ ਹੈ। ਪਾਕਿਸਤਾਨ ਕ੍ਰਿਕਟ ਬੋਰਡ ਨੇ ਇਸ ਮਾਮਲੇ ‘ਤੇ ਏਸ਼ੀਆਈ ਕ੍ਰਿਕਟ ਕੌਂਸਲ ਦੀ ਅਪਾਤਕਾਲੀਨ ਬੈਠਕ ਬੁਲਾਈ ਹੈ। ਪੀਸੀਬੀ ਨੇ ਏਸੀਸੀ ਨੂੰ ਅਪੀਲ ਕੀਤੀ ਹੈ ਅਤੇ ਏਸ਼ੀਅਨ ਕ੍ਰਿਕਟ ਕੌਂਸਲ ਨੂੰ ਅਪਾਤਕਾਲੀਨ […]

ਭਾਰਤੀ ਟੀਮ ਏਸ਼ੀਆ ਕੱਪ ਖੇਡਣ ਲਈ ਪਾਕਿਸਤਾਨ ਨਹੀਂ ਜਾਵੇਗੀ: ਜੈ ਸ਼ਾਹ

Asia Cup 2023

ਚੰਡੀਗੜ੍ਹ 18 ਅਕਤੂਬਰ 2022: ਇਸ ਸਮੇਂ ਦੀ ਵੱਡੀ ਏਸ਼ੀਆ ਕੱਪ-2023 (Asia Cup 2023) ਪਾਕਿਸਤਾਨ ‘ਚ ਨਹੀਂ ਹੋਵੇਗਾ, ਇਹ ਟੂਰਨਾਮੈਂਟ ਨਿਰਪੱਖ ਸਥਾਨ ‘ਤੇ ਖੇਡਿਆ ਜਾਵੇਗਾ। ਸਕੱਤਰ ਜੈ ਸ਼ਾਹ ਨੇ ਮੁੰਬਈ ਵਿੱਚ ਬੀਸੀਸੀਆਈ ਦੀ ਏਜੀਐਮ ਤੋਂ ਬਾਅਦ ਇਸ ਦੀ ਪੁਸ਼ਟੀ ਕੀਤੀ। ਜੈ ਸ਼ਾਹ (Jai shah) ਨੇ ਕਿਹਾ ਕਿ ਅਗਲੇ ਸਾਲ ਏਸ਼ੀਆ ਕੱਪ ਨਿਰਪੱਖ ਸਥਾਨ ‘ਤੇ ਹੋਵੇਗਾ। ਉਨ੍ਹਾਂ […]