July 4, 2024 3:37 pm

ਰੂਸ-ਕ੍ਰੀਮੀਆ ਨੂੰ ਜੋੜਨ ਵਾਲੇ ਰੇਲਵੇ ਪੁਲ ‘ਤੇ ਧਮਾਕਾ ਇੱਕ ਅੱਤਵਾਦੀ ਹਮਲਾ ਸੀ: ਪੁਤਿਨ

President Vladimir Putin

ਚੰਡੀਗੜ੍ਹ 10 ਅਕਤੂਬਰ 2022: ਰਾਸ਼ਟਰਪਤੀ ਵਲਾਦੀਮੀਰ ਪੁਤਿਨ (President Vladimir Putin) ਨੇ ਰੂਸ-ਕ੍ਰੀਮੀਆ ਨੂੰ ਜੋੜਨ ਵਾਲੇ ਕੇਰਚ ਰੇਲ-ਰੋਡ ਪੁਲ ਦੇ ਧਮਾਕੇ ਬਾਰੇ ਜਾਂਚਕਰਤਾਵਾਂ ਨਾਲ ਮੀਟਿੰਗ ਕੀਤੀ। ਪੁਤਿਨ ਨੇ ਜਾਂਚ ਕਮੇਟੀ ਦੇ ਚੇਅਰਮੈਨ ਅਲੈਗਜ਼ੈਂਡਰ ਬੈਸਟਰਿਕਿਨ ਨਾਲ ਕ੍ਰੀਮੀਆ ਪੁਲ ‘ਤੇ ਹਮਲੇ ਦੇ ਸਾਰੇ ਮਹੱਤਵਪੂਰਨ ਨੁਕਤਿਆਂ ‘ਤੇ ਚਰਚਾ ਕੀਤੀ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਪੁਲ […]

ਰੂਸ ਨੂੰ ਕ੍ਰੀਮੀਆ ਨਾਲ ਜੋੜਨ ਵਾਲਾ ਰੇਲਵੇ ਪੁਲ ਧਮਾਕੇ ਨਾਲ ਤਬਾਹ, ਤਿੰਨ ਜਣਿਆਂ ਦੀ ਮੌਤ

Kerch bridge

ਚੰਡੀਗੜ੍ਹ 08 ਅਕਤੂਬਰ 2022: ਰੂਸ ਨੂੰ ਕ੍ਰੀਮੀਆ ਨਾਲ ਜੋੜਨ ਵਾਲਾ ਕਰਚ ਰੇਲਵੇ ਪੁਲ (Kerch bridge) ਇੱਕ ਜਬਰਦਸ਼ਤ ਧਮਾਕੇ ਤੋਂ ਬਾਅਦ ਤਬਾਹ ਹੋ ਗਿਆ। ਪ੍ਰਾਪਤ ਜਾਣਕਰੀ ਮੁਤਾਬਕ ਇਸ ਪੁਲ ‘ਤੇ ਧਮਾਕਾ ਸ਼ਨੀਵਾਰ ਸਵੇਰੇ ਕਰੀਬ 6 ਵਜੇ ਹੋਇਆ। ਇਸ ਧਮਾਕੇ ‘ਚ ਤਿੰਨ ਜਣਿਆਂ ਦੀ ਮੌਤ ਦੀ ਖ਼ਬਰ ਹੈ | ਇਸ ਪੁਲ ਨੂੰ ਕ੍ਰੀਮੀਆ ‘ਤੇ ਰੂਸ ਦੇ ਕਬਜ਼ੇ […]

ਯੂਕਰੇਨ ਦੇ ਰਿਹਾਇਸ਼ੀ ਇਲਾਕੇ ‘ਚ ਡਿੱਗਿਆ ਰੂਸੀ ਰਾਕੇਟ, 30 ਘਰ ਤਬਾਹ

ਰੂਸੀ ਰਾਕੇਟ

ਚੰਡੀਗੜ੍ਹ 06 ਮਾਰਚ 2022: ਰੂਸ ਤੇ ਯੂਕਰੇਨ ਵਿਚਕਾਰ ਜੰਗ ਹੋਰ ਵੀ ਖਤਰਨਾਕ ਹੁੰਦੀ ਜਾ ਰਹੀ ਹੈ | ਇਸ ਦੌਰਾਨ ਯੂਕਰੇਨ ਨੇ ਆਰੋਪ ਲਗਾਇਆ ਕਿ ਰੂਸ ਜੰਗਬੰਦੀ ਦੀ ਉਲੰਘਣਾ ਕਰ ਰਿਹਾ ਹੈ | ਦੱਸਿਆ ਜਾ ਰਿਹਾ ਹੈ ਕਿ ਰੂਸੀ ਫੌਜ ਨੇ ਯੂਕਰੇਨ ਦੇ ਓਵਰਚ ਸ਼ਹਿਰ ‘ਚ ਨਾਗਰਿਕਾਂ ਦੇ ਘਰਾਂ ‘ਤੇ ਮਿਜ਼ਾਈਲਾਂ ਨਾਲ ਹਮਲਾ ਕਰਨਾ ਸ਼ੁਰੂ ਕਰ […]

ਯੂਕਰੇਨ ‘ਚੋਂ ਨਿਕਲਣ ਲਈ ਪਾਕਿਸਤਾਨ ਤੇ ਤੁਰਕੀ ਦੇ ਵਿਦਿਆਰਥੀਆਂ ਨੇ ਲਈ ਤਿਰੰਗੇ ਦੀ ਮਦਦ

ਤਿਰੰਗੇ

ਚੰਡੀਗੜ੍ਹ 02 ਮਾਰਚ 2022: ਯੂਕਰੇਨ ਅਤੇ ਰੂਸ ਵਿਚਾਲੇ ਜੰਗ ਕਾਰਨ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਹੁਤ ਜ਼ਿਆਦਾ ਜਾਨ-ਮਾਲ ਦਾ ਨੁਕਸਾਨ ਹੋਇਆ ਹੈ। ਰੂਸ ਲਗਾਤਾਰ ਯੂਕਰੇਨ ‘ਤੇ ਹਮਲੇ ਕਰ ਰਿਹਾ ਹੈ। ਇਸ ਸਭ ਦੇ ਵਿਚਕਾਰ ਹਜ਼ਾਰਾਂ ਭਾਰਤੀ ਨਾਗਰਿਕ ਅਤੇ ਵਿਦਿਆਰਥੀ ਯੂਕਰੇਨ ‘ਚ ਫਸੇ ਹੋਏ ਸਨ, ਜਿਨ੍ਹਾਂ ਨੂੰ ਦੇਸ਼ ਵਾਪਸ ਲਿਆਉਣ ਲਈ ਭਾਰਤ ਸਰਕਾਰ ਵੱਲੋਂ ਆਪਰੇਸ਼ਨ […]

ਹਿੰਦ ਮਹਾਸਾਗਰ ‘ਚ ਈਰਾਨ, ਰੂਸ ਤੇ ਚੀਨ ਦੀਆਂ ਸੈਨਾਵਾਂ ਨੇ ਕੀਤਾ ਅਭਿਆਸ

Armies

ਚੰਡੀਗੜ੍ਹ 21 ਜਨਵਰੀ 2022: ਹਿੰਦ ਮਹਾਸਾਗਰ ‘ਚ ਈਰਾਨ (Iran), ਰੂਸ (Russia) ਅਤੇ ਚੀਨ (Chine)ਦੀਆਂ ਜਲ ਸੈਨਾਵਾਂ (Armies) ਨੇ ਸ਼ੁੱਕਰਵਾਰ ਨੂੰ ਸਮੁੰਦਰੀ ਸੁਰੱਖਿਆ ਨੂੰ ਵਧਾਉਣ ਦੇ ਉਦੇਸ਼ ਨਾਲ ਅਭਿਆਸ ਸ਼ੁਰੂ ਕੀਤਾ। ਇਸਦੀ ਜਾਣਕਾਰੀ ਈਰਾਨ ਦੇ ਸਰਕਾਰੀ ਮੀਡੀਆ ਦੁਆਰਾ ਦਿੱਤੀ ਗਈ ਹੈ । ਇਸ ਦੌਰਾਨ ਕਿਹਾ ਗਿਆ ਕਿ ਇਸ ਅਭਿਆਸ ‘ਚ ਉਸ ਦੇ 11 ਜਹਾਜ਼, ਰੂਸੀ ਵਿਨਾਸ਼ਕਾਰੀ […]