July 7, 2024 6:01 pm

DGCA ਨੇ ਏਅਰ ਇੰਡੀਆ ਏਅਰਲਾਈਨ ‘ਤੇ 10 ਲੱਖ ਰੁਪਏ ਦਾ ਲਗਾਇਆ ਜੁਰਮਾਨਾ

Air India

ਚੰਡੀਗੜ੍ਹ 14 ਜੂਨ 2022: ਹਵਾਬਾਜ਼ੀ ਰੈਗੂਲੇਟਰ (DGCA) ਨੇ ਮੰਗਲਵਾਰ ਨੂੰ ਏਅਰਲਾਈਨ ਏਅਰ ਇੰਡੀਆ (Air India Airlines) ‘ਤੇ 10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਏਅਰ ਇੰਡੀਆ ਦੀ ਫਲਾਈਟ ਵਿੱਚ ਟਿਕਟ ਹੋਣ ਦੇ ਬਾਵਜੂਦ ਯਾਤਰੀਆਂ ਨੂੰ ਸਵਾਰ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਬਦਲੇ ਵਿੱਚ ਯਾਤਰੀਆਂ ਨੂੰ ਬਣਦਾ ਮੁਆਵਜ਼ਾ ਨਹੀਂ ਦਿੱਤਾ ਗਿਆ, […]

15 ਅਪ੍ਰੈਲ 2022 ਤੋਂ ਏਅਰ ਇੰਡੀਆ ਦਾ ਹਿੱਸਾ ਨਹੀਂ ਰਹੇਗੀ ਅਲਾਇੰਸ ਏਅਰ

Alliance Air

ਚੰਡੀਗੜ੍ਹ 15 ਅਪ੍ਰੈਲ 2022: ਅਲਾਇੰਸ ਏਅਰ (Alliance Air) 15 ਅਪ੍ਰੈਲ 2022 ਤੋਂ ਏਅਰ ਇੰਡੀਆ ਦਾ ਹਿੱਸਾ ਨਹੀਂ ਰਹੇਗੀ ਅਤੇ ਭਾਰਤ ਸਰਕਾਰ ਦੇ ਅਧੀਨ ਇੱਕ ਸੁਤੰਤਰ ਵਪਾਰਕ ਇਕਾਈ ਵਜੋਂ ਚਲਾਈ ਜਾਵੇਗੀ। ਇਹ ਜਾਣਕਾਰੀ ਕੰਪਨੀ ਦੇ ਸੀਈਓ ਵਿਨੀਤ ਸੂਦ ਵੱਲੋਂ ਜਾਰੀ ਇੱਕ ਪੱਤਰ ਵਿੱਚ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਕੰਪਨੀ ਹੁਣ […]

ਏਅਰ ਇੰਡੀਆ ਨੇ ਸ਼੍ਰੀਲੰਕਾ ਲਈ ਆਪਣੀਆਂ ਉਡਾਣਾਂ ਦੀ ਗਿਣਤੀ ਘਟਾਈ

Air India

ਚੰਡੀਗੜ੍ਹ 03 ਅਪ੍ਰੈਲ 2022: ਏਅਰ ਇੰਡੀਆ (Air India) ਨੇ ਐਤਵਾਰ ਨੂੰ ਕਿਹਾ ਕਿ ਮੰਗ ‘ਚ ਕਮੀ ਦੇ ਕਾਰਨ 9 ਅਪ੍ਰੈਲ ਤੋਂ ਭਾਰਤ-ਸ਼੍ਰੀਲੰਕਾ ਉਡਾਣਾਂ ਦੀ ਗਿਣਤੀ ਮੌਜੂਦਾ 16 ਤੋਂ ਘਟਾ ਕੇ 13 ਪ੍ਰਤੀ ਹਫਤੇ ਹੋਵੇਗੀ।ਜਿਕਰਯੋਗ ਹੈ ਕਿ ਸ਼੍ਰੀਲੰਕਾ ਆਪਣੇ ਇਤਿਹਾਸ ਦੇ ਸਭ ਤੋਂ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਸਪਲਾਈ ਘੱਟ ਹੋਣ ਕਾਰਨ ਬਾਲਣ, […]

Madhya Pradesh: ਮੱਧ ਪ੍ਰਦੇਸ਼ ‘ਚ ਰਨਵੇ ‘ਤੋਂ ਉਤਰਿਆ ਏਅਰ ਇੰਡੀਆ ਦਾ ਜਹਾਜ਼

Air India

ਚੰਡੀਗੜ੍ਹ 12 ਮਾਰਚ 2022: ਮੱਧ ਪ੍ਰਦੇਸ਼ ਦੇ ਜਬਲਪੁਰ ਦੇ ਦੁਮਨਾ ਹਵਾਈ ਅੱਡੇ ‘ਤੇ ਸ਼ਨੀਵਾਰ ਸਵੇਰੇ ਏਅਰ ਇੰਡੀਆ (Air India) ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ | ਇਸ ਘਟਨਾ ਦੌਰਾਨ ਜਹਾਜ਼ ‘ਚ ਦਿੱਲੀ ਤੋਂ ਜਬਲਪੁਰ ਆਏ 35 ਯਾਤਰੀਆਂ ਦਾ ਬਚਾਅ ਰਿਹਾ। ਤੁਹਾਨੂੰ ਦੱਸ ਦਈਏ ਕਿ ਲੈਂਡਿੰਗ ਦੌਰਾਨ ਜਹਾਜ਼ ਰਨਵੇ ਤੋਂ ਉਤਰ ਗਿਆ ਅਤੇ ਰੇਵ ਤੋਂ ਬਾਹਰ ਨਿਕਲ […]

ਭਾਰਤ ਸਰਕਾਰ ਨੇ 27 ਮਾਰਚ ਤੋਂ ਅੰਤਰਰਾਸ਼ਟਰੀ ਉਡਾਣਾਂ ਨੂੰ ਮੁੜ ਸ਼ੁਰੂ ਕਰਨ ਦੀ ਦਿੱਤੀ ਇਜਾਜ਼ਤ

ਭਾਰਤ ਸਰਕਾਰ

ਚੰਡੀਗੜ੍ਹ 08 ਮਾਰਚ 2022: ਭਾਰਤ ਸਰਕਾਰ ਨੇ 27 ਮਾਰਚ ਤੋਂ ਦੇਸ਼ ਤੋਂ ਆਉਣ-ਜਾਣ ਵਾਲੀਆਂ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਨੂੰ ਉਡਾਣ ਭਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਅੰਤਰਰਾਸ਼ਟਰੀ ਉਡਾਣਾਂ ਵਿਦੇਸ਼ੀ ਉਡਾਣਾਂ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਹੀ ਚੱਲਣਗੀਆਂ। ਇਸ ਸਬੰਧੀ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (ਡੀਜੀਸੀਏ) ਵੱਲੋਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ […]

ਭਾਰਤ ਸਰਕਾਰ ਨੇ ਭਾਰਤ ਅਤੇ ਯੂਕਰੇਨ ਵਿਚਕਾਰ ਉਡਾਣਾਂ ‘ਤੇ ਹਟਾਈਆਂ ਪਾਬੰਦੀਆਂ

ਭਾਰਤ ਸਰਕਾਰ

ਚੰਡੀਗੜ੍ਹ 17 ਫਰਵਰੀ 2022: ਭਾਰਤੀ ਨਾਗਰਿਕ ਹਵਾਈ ਮੰਤਰਾਲੇ ਨੇ ਇਕ ਵੱਡਾ ਫੈਸਲਾ ਲੈਂਦਿਆਂ ਏਅਰ ਬਬਲ ਵਿਵਸਥਾ ਦੇ ਤਹਿਤ ਲਾਗੂ ਭਾਰਤ ਅਤੇ ਯੂਕਰੇਨ ਵਿਚਕਾਰ ਉਡਾਣਾਂ ਅਤੇ ਸੀਟਾਂ ਦੀ ਗਿਣਤੀ ‘ਤੇ ਪਾਬੰਦੀਆਂ ਹਟਾ ਦਿੱਤੀਆਂ ਹਨ। ਇਸ ਤੋਂ ਬਾਅਦ ਹੁਣ ਕਿੰਨੀਆਂ ਵੀ ਉਡਾਣਾਂ ਅਤੇ ਚਾਰਟਰ ਉਡਾਣਾਂ ਚਲਾਈਆਂ ਜਾ ਸਕਦੀਆਂ ਹਨ। ਇਹ ਜਾਣਕਾਰੀ ਮੰਤਰਾਲੇ ਵੱਲੋਂ ਸਾਂਝੀ ਕਰਦਿਆਂ ਕਿਹਾ ਕਿ […]

ਟਾਟਾ ਗਰੁੱਪ ਦਾ ਹਿੱਸਾ ਬਣੀ ਏਅਰ ਇੰਡੀਆ, ਇਸ ਤਰ੍ਹਾਂ ਹੋਵੇਗਾ ਸਵਾਗਤ

Tata Group

ਚੰਡੀਗੜ੍ਹ 29 ਜਨਵਰੀ 2022: ਏਅਰ ਇੰਡੀਆ (Air India) ਅਧਿਕਾਰਤ ਤੌਰ ‘ਤੇ ਟਾਟਾ ਗਰੁੱਪ (Tata Group) ਦਾ ਹਿੱਸਾ ਬਣ ਗਈ ਹੈ। ਕੰਪਨੀ ਦੇ ਜਹਾਜ਼ ਟਾਟਾ ਗਰੁੱਪ ਦੇ ਅਧੀਨ ਉਡਾਣ ਭਰਨਗੇ। ਅਜਿਹੇ ‘ਚ ਟੇਕ ਆਫ ਤੋਂ ਪਹਿਲਾਂ ਜਹਾਜ਼ ‘ਚ ਯਾਤਰੀਆਂ ਦਾ ਖਾਸ ਤਰੀਕੇ ਨਾਲ ਸਵਾਗਤ ਕੀਤਾ ਜਾਵੇਗਾ। ਇਸ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸਦੇ ਚੱਲਦੇ […]

ਏਅਰ ਇੰਡੀਆ ਦੀ ਕਮਾਨ ਟਾਟਾ ਗਰੁੱਪ ਨੂੰ ਸੌਂਪਣ ‘ਤੇ ਮਿਲੇਗੀ ਇਹ ਸਹੂਲਤ

Tata Group

ਚੰਡੀਗੜ੍ਹ 27 ਜਨਵਰੀ 2022: ਏਅਰਲਾਈਨ ਕੰਪਨੀ ਏਅਰ ਇੰਡੀਆ ਦੀ ਕਮਾਨ ਪੂਰੀ ਤਰ੍ਹਾਂ ਟਾਟਾ ਗਰੁੱਪ ਨੂੰ ਸੌਂਪਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਦੌਰਾਨ ਟਾਟਾ ਗਰੁੱਪ (Tata Group) ਨੇ ਯਾਤਰੀਆਂ ਦੀ ਸਹੂਲਤ ਲਈ ਏਅਰ ਇੰਡੀਆ ‘ਚ ਆਪਣਾ ਪਹਿਲਾ ਕਦਮ ਚੁੱਕਿਆ ਹੈ। ਇਸ ਦੌਰਾਨ ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਟਾਟਾ ਗਰੁੱਪ (Tata Group) ਵੀਰਵਾਰ ਨੂੰ ਮੁੰਬਈ […]

ਸ੍ਰੀਨਗਰ ‘ਚ ਮੌਸਮ ‘ਚ ਸੁਧਾਰ ਤੋਂ ਬਾਅਦ ਹਵਾਈ ਉਡਾਣਾਂ ਮੁੜ ਹੋਈਆਂ ਸ਼ੁਰੂ

Airports Authority of India

ਚੰਡੀਗੜ੍ਹ 6 ਜਨਵਰੀ 2022: ਸ੍ਰੀਨਗਰ (Srinagar) ਵਿੱਚ ਮੌਸਮ ਵਿੱਚ ਸੁਧਾਰ ਤੋਂ ਬਾਅਦ ਵੀਰਵਾਰ ਨੂੰ ਹਵਾਈ ਅੱਡੇ ਤੋਂ ਉਡਾਣਾਂ (flights) ਮੁੜ ਸ਼ੁਰੂ ਹੋ ਗਈਆਂ। ਏਅਰਪੋਰਟ ਅਥਾਰਟੀ ਆਫ ਇੰਡੀਆ (Airports Authority of India) ਦੇ ਇਕ ਅਧਿਕਾਰੀ ਨੇ ਦੱਸਿਆ ਕਿ ਖਰਾਬ ਦਿੱਖ ਕਾਰਨ ਸਵੇਰ ਦੀਆਂ ਕੁਝ ਉਡਾਣਾਂ (flights) ‘ਚ ਦੇਰੀ ਹੋਈ।ਬੁੱਧਵਾਰ ਨੂੰ ਬਰਫਬਾਰੀ ਅਤੇ ਖਰਾਬ ਵਿਜ਼ੀਬਿਲਟੀ ਕਾਰਨ ਕਸ਼ਮੀਰ […]

ਸਰਕਾਰ ਨੇ ਸੈਂਟਰਲ ਇਲੈਕਟ੍ਰੋਨਿਕ ਲਿਮਟਿਡ (CEL ) ਨੂੰ 210 ਕਰੋੜ ਰੁਪਏ ਵਿਚ ਵੇਚਿਆ

Central Electronic Limited

ਚੰਡੀਗੜ੍ਹ 30 ਨਵੰਬਰ 2021: ਸਰਕਾਰ ਨੇ ਸੋਮਵਾਰ ਨੂੰ ਸੈਂਟਰਲ ਇਲੈਕਟ੍ਰੋਨਿਕ ਲਿਮਟਿਡ ਨੂੰ ਨੰਦਲ ਫਾਇਨਾਨਸ ਐਂਡ ਲੀਜਿੰਗ ਨੂੰ 210 ਕਰੋੜ ਰੁਪਏ ਵਿਚ ਵੇਚ ਦਿੱਤਾ।ਇਸ ਤੋਂ ਪਹਿਲਾ ਸਰਕਾਰ ਨੇ ਏਅਰ ਇੰਡੀਆ ਨੂੰ ਵੇਚ ਦਿੱਤਾ ਸੀ | ਭਾਰਤ ਸਰਕਾਰ ਦੀ ਸਾਲ ਵਿੱਚ ਇਹ ਦੂਜੀ ਰਣਨੀਤੀ ਵਿਕਰੀ ਹੈ। ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਦੇ ਅੰਤਰਗਤ ਆਉਣ ਵਾਲੀ ਸੀਈਐਲ ਦਾ ਕਮਿਸ਼ਨ […]