July 7, 2024 11:42 am

DGCA ਨੇ ਏਅਰ ਇੰਡੀਆ ‘ਤੇ ਸੁਰੱਖਿਆ ਉਲੰਘਣਾਵਾਂ ਦੇ ਦੋਸ਼ਾਂ ਤਹਿਤ ਲਾਇਆ 1.10 ਕਰੋੜ ਰੁਪਏ ਦਾ ਜ਼ੁਰਮਾਨਾ

Air India

ਚੰਡੀਗੜ੍ਹ, 24 ਜਨਵਰੀ 2024: ਡੀਜੀਸੀਏ ਨੇ ਕੁਝ ਮਹੱਤਵਪੂਰਨ ਲੰਮੀ ਦੂਰੀ ਵਾਲੇ ਰੂਟਾਂ ‘ਤੇ ਏਅਰ ਇੰਡੀਆ (Air India) ਦੁਆਰਾ ਸੰਚਾਲਿਤ ਉਡਾਣਾਂ ਵਿੱਚ ਸੁਰੱਖਿਆ ਉਲੰਘਣਾਵਾਂ ਦੇ ਦੋਸ਼ਾਂ ‘ਤੇ ਕਾਰਵਾਈ ਸ਼ੁਰੂ ਕੀਤੀ ਹੈ। ਹਵਾਬਾਜ਼ੀ ਰੈਗੂਲੇਟਰ ਨੇ ਏਅਰ ਇੰਡੀਆ ‘ਤੇ 1.10 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਡੀਜੀਸੀਏ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ ।

DGCA ਨੇ ਏਅਰ ਇੰਡੀਆ ਏਅਰਲਾਈਨ ‘ਤੇ 10 ਲੱਖ ਰੁਪਏ ਦਾ ਲਗਾਇਆ ਜੁਰਮਾਨਾ

Air India

ਚੰਡੀਗੜ੍ਹ 14 ਜੂਨ 2022: ਹਵਾਬਾਜ਼ੀ ਰੈਗੂਲੇਟਰ (DGCA) ਨੇ ਮੰਗਲਵਾਰ ਨੂੰ ਏਅਰਲਾਈਨ ਏਅਰ ਇੰਡੀਆ (Air India Airlines) ‘ਤੇ 10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਏਅਰ ਇੰਡੀਆ ਦੀ ਫਲਾਈਟ ਵਿੱਚ ਟਿਕਟ ਹੋਣ ਦੇ ਬਾਵਜੂਦ ਯਾਤਰੀਆਂ ਨੂੰ ਸਵਾਰ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਬਦਲੇ ਵਿੱਚ ਯਾਤਰੀਆਂ ਨੂੰ ਬਣਦਾ ਮੁਆਵਜ਼ਾ ਨਹੀਂ ਦਿੱਤਾ ਗਿਆ, […]

ਏਅਰ ਇੰਡੀਆ ਨੇ ਸ਼੍ਰੀਲੰਕਾ ਲਈ ਆਪਣੀਆਂ ਉਡਾਣਾਂ ਦੀ ਗਿਣਤੀ ਘਟਾਈ

Air India

ਚੰਡੀਗੜ੍ਹ 03 ਅਪ੍ਰੈਲ 2022: ਏਅਰ ਇੰਡੀਆ (Air India) ਨੇ ਐਤਵਾਰ ਨੂੰ ਕਿਹਾ ਕਿ ਮੰਗ ‘ਚ ਕਮੀ ਦੇ ਕਾਰਨ 9 ਅਪ੍ਰੈਲ ਤੋਂ ਭਾਰਤ-ਸ਼੍ਰੀਲੰਕਾ ਉਡਾਣਾਂ ਦੀ ਗਿਣਤੀ ਮੌਜੂਦਾ 16 ਤੋਂ ਘਟਾ ਕੇ 13 ਪ੍ਰਤੀ ਹਫਤੇ ਹੋਵੇਗੀ।ਜਿਕਰਯੋਗ ਹੈ ਕਿ ਸ਼੍ਰੀਲੰਕਾ ਆਪਣੇ ਇਤਿਹਾਸ ਦੇ ਸਭ ਤੋਂ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਸਪਲਾਈ ਘੱਟ ਹੋਣ ਕਾਰਨ ਬਾਲਣ, […]