July 7, 2024 6:32 pm

ਮਿਗ-21 ਦੀ ਹਵਾਈ ਸੈਨਾ ਦੇ ਬੇੜੇ ਤੋਂ ਹੋਵੇਗੀ ਵਿਦਾਈ, ਤੇਜਸ ਦੀ ਥਾਂ ਲਵੇਗਾ ਐਲਸੀਏ ਮਾਰਕ-1ਏ

MiG-21

ਚੰਡੀਗੜ੍ਹ, 03 ਅਕਤੂਬਰ 2023: ਭਾਰਤੀ ਹਵਾਈ ਸੈਨਾ (ਆਈਏਐਫ) ਦੇ ਮੁਖੀ ਏਅਰ ਚੀਫ ਮਾਰਸ਼ਲ ਵੀਆਰ ਚੌਧਰੀ ਨੇ ਇੱਕ ਮਜ਼ਬੂਤ ​​ਫੌਜ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਾਡੇ ਖਿੱਤੇ ਵਿੱਚ ਅਸਥਿਰ ਅਤੇ ਅਨਿਸ਼ਚਿਤ ਭੂ-ਰਾਜਨੀਤਿਕ ਦ੍ਰਿਸ਼ ਦੇ ਕਾਰਨ ਇੱਕ ਮਜ਼ਬੂਤ ​​ਅਤੇ ਭਰੋਸੇਮੰਦ ਫੌਜ ਦੀ ਲੋੜ ਲਾਜ਼ਮੀ ਹੋ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ […]

ਭਾਰਤੀ ਹਵਾਈ ਸੈਨਾ 100 ਐਲਸੀਏ ਮਾਰਕ 1-ਏ ਲੜਾਕੂ ਜਹਾਜ਼ ਖਰੀਦੇਗੀ, ਪੁਰਾਣੇ ਮਿਗ-21 ਹੋਣਗੇ ਰਿਟਾਇਰ

LCA Mark 1-A

ਚੰਡੀਗੜ੍ਹ, 16 ਸਤੰਬਰ 2023: ਭਾਰਤੀ ਹਵਾਈ ਸੈਨਾ ਭਾਰਤ ਵਿੱਚ ਬਣੇ 100 ਐਲਸੀਏ ਮਾਰਕ 1-ਏ (LCA Mark 1-A) ਲੜਾਕੂ ਜਹਾਜ਼ ਖਰੀਦੇਗੀ। ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਵੀ.ਆਰ.ਚੌਧਰੀ ਨੇ ਸਪੇਨ ਦੇ ਦੌਰੇ ਦੌਰਾਨ ਇਹ ਐਲਾਨ ਕੀਤਾ ਹੈ । ਐਲਸੀਏ ਮਾਰਕ 1-ਏ (LCA Mark-1A) ਤੇਜਸ ਜਹਾਜ਼ ਦਾ ਇੱਕ ਉੱਨਤ ਸੰਸਕਰਣ ਹੈ। ਇਹ ਅਪਗ੍ਰੇਡਡ ਏਵੀਓਨਿਕਸ ਅਤੇ […]

Air Force Day: ਚੰਡੀਗ੍ਹੜ ਸੁਖਨਾ ਲੇਕ ਵਿਖੇ ਏਅਰ ਸ਼ੋਅ ‘ਚ ਪਹੁੰਚੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੇ ਕੇਂਦਰੀ ਰੱਖਿਆ ਮੰਤਰੀ

Air Force Day

ਚੰਡੀਗੜ੍ਹ 08 ਅਕਤੂਬਰ 2022: ਹਵਾਈ ਸੈਨਾ ਦੀ 90ਵੀਂ ਵਰ੍ਹੇਗੰਢ ਮੌਕੇ ਸੁਖਨਾ ਲੇਕ ਚੰਡੀਗੜ੍ਹ (Sukhna Lake Chandigarh) ਵਿਖੇ ਹਵਾਈ ਸੈਨਾ ਦਾ ਏਅਰ ਸ਼ੋਅ ਸ਼ੁਰੂ ਹੋ ਗਿਆ ਹੈ | ਇਸ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਰੱਖਿਆ ਮੰਤਰੀ ਰਾਜਨਾਥ ਸਿੰਘ, ਪੰਜਾਬ ਰਾਜਪਾਲ ਬਨਵਾਰੀਲਾਲ ਪਰੋਹਿਤ ਵਿਸ਼ੇਸ ਤੌਰ ‘ਤੇ ਪਹੁੰਚੇ ਹਨ | ਹਵਾਈ ਸੈਨਾ ਦਿਵਸ ‘ਤੇ ਚੰਡੀਗੜ੍ਹ ਦੇ ਨਾਲ ਅੱਜ ਪੂਰੀ […]

Indian Air Force Day: ਭਾਰਤੀ ਹਵਾਈ ਸੈਨਾ ‘ਚ ਮਹਿਲਾ ਅਗਨੀਵੀਰਾਂ ਨੂੰ ਵੀ ਕੀਤਾ ਜਾਵੇਗਾ ਸ਼ਾਮਲ

Indian Air Force Day

ਚੰਡੀਗੜ੍ਹ 08 ਅਕਤੂਬਰ 2022: ਏਅਰ ਚੀਫ਼ ਮਾਰਸ਼ਲ ਵਿਵੇਕ ਰਾਮ ਚੌਧਰੀ ਨੇ ਭਾਰਤੀ ਹਵਾਈ ਸੈਨਾ ਦੀ 90ਵੀਂ ਵਰ੍ਹੇਗੰਢ (Indian Air Force Day) ਮੌਕੇ ਚੰਡੀਗੜ੍ਹ ਵਿਖੇ ਇੱਕ ਸਮਾਗਮ ਦੌਰਾਨ ਵੱਡਾ ਐਲਾਨ ਕਰਦਿਆਂ ਕਿਹਾ ਕਿ ਅਸੀਂ ਅਗਲੇ ਸਾਲ ਤੋਂ ਮਹਿਲਾ ਅਗਨੀਵੀਰਾਂ ਨੂੰ ਵੀ ਸ਼ਾਮਲ ਕਰਨ ਦੀ ਯੋਜਨਾ ਬਣਾ ਰਹੇ ਹਾਂ। ਇਸ ਸੰਬੰਧੀ ਬੁਨਿਆਦੀ ਢਾਂਚੇ ਦਾ ਨਿਰਮਾਣ ਚੱਲ ਰਿਹਾ […]

ਹਵਾਈ ਸੈਨਾ ਦੀ ਨਵੀਂ ਸ਼ਾਖਾ ‘ਦਿਸ਼ਾ’ ਸੰਭਾਲੇਗੀ ਅਤਿ-ਆਧੁਨਿਕ ਹਥਿਆਰ, 3400 ਕਰੋੜ ਰੁਪਏ ਦੀ ਹੋਵੇਗੀ ਬਚਤ

Air Force

ਚੰਡੀਗੜ੍ਹ 08 ਅਕਤੂਬਰ 2022: ਹਵਾਈ ਸੈਨਾ ਦਿਵਸ (Air Force Day) ਮੌਕੇ ਏਅਰ ਚੀਫ ਮਾਰਸ਼ਲ ਵੀ.ਆਰ.ਚੌਧਰੀ ਨੇ ਹਵਾਈ ਸੈਨਾ ਸਬੰਧੀ ਕਈ ਵੱਡੇ ਐਲਾਨ ਕੀਤੇ। ਇਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਹੈ ਅਤਿ-ਆਧੁਨਿਕ ਹਥਿਆਰਾਂ ਦੇ ਰੱਖ-ਰਖਾਵ ਲਈ ਨਵੀਂ ਸ਼ਾਖਾ ‘ਦਿਸ਼ਾ‘ ਦਾ ਗਠਨ ਕੀਤਾ ਜਾਵੇਗਾ । ਇਸ ਦੇ ਬਣਨ ਨਾਲ 3400 ਕਰੋੜ ਰੁਪਏ ਦੀ ਬਚਤ ਹੋਵੇਗੀ। ਏਅਰ ਚੀਫ਼ ਚੌਧਰੀ […]

ਭਾਰਤ ਸਰਕਾਰ ਨੇ LCA ਮਾਰਕ 2 ਲੜਾਕੂ ਜਹਾਜ਼ ਨਾਲ ਸਬੰਧਤ ਪ੍ਰਾਜੈਕਟ ਨੂੰ ਦਿੱਤੀ ਮਨਜ਼ੂਰੀ

LCA Mark 2

ਚੰਡੀਗੜ੍ਹ 01 ਸਤੰਬਰ 2022: ਭਾਰਤ ਸਰਕਾਰ ਨੇ ਡਿਫੈਂਸ ਨੂੰ ਮਜਬੂਤ ਕਰਨ ਲਈ ਸਵਦੇਸ਼ੀ ਲੜਾਕੂ ਜਹਾਜ਼ ਤੇਜਸ (LCA Mark 2) ‘ਤੇ ਵੱਡਾ ਫੈਸਲਾ ਲਿਆ ਹੈ। ਸੁਰੱਖਿਆ ਬਾਰੇ ਕੈਬਨਿਟ ਕਮੇਟੀ (CCS) ਨੇ ਬੁੱਧਵਾਰ ਨੂੰ ਐਲਸੀਏ ਮਾਰਕ 2 ਲੜਾਕੂ ਜਹਾਜ਼ ਨਾਲ ਸਬੰਧਤ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਇਹ ਜਹਾਜ਼ ਮਿਰਾਜ-2000, ਜੈਗੁਆਰ ਅਤੇ ਮਿਗ-29 ਲੜਾਕੂ ਜਹਾਜ਼ਾਂ ਦੀ […]