July 7, 2024 3:07 pm

ਫਲਾਈਟ ਦੇ ਪਾਇਲਟ ਤੇ ਚਾਲਕ ਦਲ ਮੈਂਬਰ ਨਹੀਂ ਕਰ ਸਕਣਗੇ ਇਨ੍ਹਾਂ ਚੀਜ਼ਾਂ ਦੀ ਵਰਤੋਂ, DGCA ਵੱਲੋਂ ਹਦਾਇਤਾਂ ਜਾਰੀ

DGCA

ਚੰਡੀਗੜ੍ਹ, 01 ਨਵੰਬਰ 2023: ਪਾਇਲਟ ਅਤੇ ਚਾਲਕ ਦਲ ਦੇ ਮੈਂਬਰ ਮਾਊਥਵਾਸ਼, ਟੂਥ ਜੈੱਲ ਜਾਂ ਅਲਕੋਹਲ ਵਾਲੀ ਕੋਈ ਵੀ ਚੀਜ਼ ਦੀ ਵਰਤੋਂ ਨਹੀਂ ਕਰ ਸਕਣਗੇ। ਡੀਜੀਸੀਏ (DGCA) ਨੇ ਇਸ ਦੇ ਲਈ ਸੰਸ਼ੋਧਿਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਤਹਿਤ ਬ੍ਰੈਥ ਐਨਾਲਾਈਜ਼ਰ ਟੈਸਟ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਡੀਜੀਸੀਏ ਦਾ ਕਹਿਣਾ ਹੈ ਕਿ ਨਿਯਮਾਂ ‘ਚ ਬਦਲਾਅ ਹਵਾਈ […]

ਕਾਰ ਨਿਰਮਾਤਾਵਾਂ ਨੂੰ 100% bio-ethanol ‘ਤੇ ਚੱਲਣ ਵਾਲੇ ਇੰਜਣ ਬਣਾਉਣ ਦਾ ਨਿਰਦੇਸ਼ ਦੇਵਾਂਗੇ’ : ਗਡਕਰੀ

bio-ethanol

ਚੰਡੀਗੜ੍ਹ, 30 ਨਵੰਬਰ 2021 : ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਮਹਿੰਗੇ ਪੈਟਰੋਲ ਅਤੇ ਡੀਜ਼ਲ ਤੋਂ ਛੁਟਕਾਰਾ ਪਾਉਣ ਲਈ ਵੱਡਾ ਫੈਸਲਾ ਲੈਣ ਜਾ ਰਹੇ ਹਨ। ਸੋਮਵਾਰ ਨੂੰ ਇਕ ਬੈਠਕ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੈਂ ਅਗਲੇ 2-3 ਦਿਨਾਂ ‘ਚ ਇਕ ਫਾਈਲ ‘ਤੇ ਦਸਤਖਤ ਕਰਨ ਜਾ ਰਿਹਾ ਹਾਂ, ਜਿਸ ‘ਚ ਕਾਰ ਨਿਰਮਾਤਾਵਾਂ ਨੂੰ […]

ਵਿਸ਼ਵ ਕੁਦਰਤ ਸੰਭਾਲ ਦਿਵਸ ਕਿਉਂ ਜਰੂਰੀ ?

World Nature Conservation Day

ਚੰਡੀਗੜ੍ਹ ,28 ਜੁਲਾਈ :ਅੱਜ 28 ਜੁਲਾਈ ਨੂੰ ਵਿਸ਼ਵ ਕੁਦਰਤ ਸੰਭਾਲ ਦਿਵਸ ਮਨਾਇਆ ਜਾ ਰਿਹਾ ਹੈ ।ਅੱਜ ਦੇ ਦਿਨ ਪੂਰੇ ਵਿਸ਼ਵ ‘ਚ ਲੋਕਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ | ਧਰਤੀ ਨੂੰ ਬਚਾਉਣ ਦੇ ਲਈ ਕੁਦਰਤੀ ਸਰੋਤਾਂ ਨੂੰ ਬਚਾ ਕੇ ਰੱਖਣਾ ਬਹੁਤ ਜਰੂਰੀ ਹੁੰਦਾ ਹੈ |ਕੁਦਰਤੀ ਸੁੰਦਰਤਾ ਨੂੰ ਬਰਕਰਾਰ ਰੱਖਣ ਦੇ ਲਈ ਹਵਾਂ ,ਪਾਣੀ ,ਰੁੱਖ […]