July 8, 2024 1:12 am

ਅੰਬੇਦਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਮੋਹਾਲੀ ਨੇ ਹਸਪਤਾਲ ‘ਚ ਦਾਖਲ ਬੱਚਿਆਂ ਲਈ ਪਹਿਲਾ ਅੰਤਰਰਾਸ਼ਟਰੀ ਖੇਡ ਦਿਵਸ ਮਨਾਇਆ

AIMS Mohali

ਐੱਸ ਏ ਐੱਸ ਨਗਰ, 12 ਜੂਨ, 2024: ਸੰਯੁਕਤ ਰਾਸ਼ਟਰ ਵੱਲੋਂ 11 ਜੂਨ ਨੂੰ ਬੱਚਿਆਂ ਦੇ ਖੇਡਣ ਦੇ ਮੌਲਿਕ ਅਧਿਕਾਰ ਦੀ ਰਾਖੀ ਲਈ ਸਮਰਪਿਤ ਦਿਨ ਵਜੋਂ ਮਨਾਏ ਜਾਣ ਦਾ ਫ਼ੈਸਲਾ ਲਏ ਜਾਣ ਉਪਰੰਤ ਅੰਬੇਦਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਮੋਹਾਲੀ (AIMS Mohali) ਨੇ ਹਸਪਤਾਲ ਵਿੱਚ ਦਾਖਲ ਬੱਚਿਆਂ ਲਈ ਪਹਿਲਾ ਅੰਤਰਰਾਸ਼ਟਰੀ ਖੇਡ ਦਿਵਸ ਮਨਾਇਆ। ਬੱਚਿਆਂ ਦੇ ਖੇਡਣ ਦੇ […]

ਅੰਬੇਦਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਮੋਹਾਲੀ ਦੀ ਦਿਸ਼ਾ ਨੇ ਫੇਜ਼ ਦੋ MBBS ਯੂਨੀਵਰਸਿਟੀ ਪ੍ਰੀਖਿਆਵਾਂ ‘ਚ ਪਹਿਲਾ ਦਾ ਸਥਾਨ ਕੀਤਾ ਹਾਸਲ

MBBS

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 14 ਮਈ, 2024: ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਦੀ ਵਿਦਿਆਰਥਣ ਦਿਸ਼ਾ ਨੇ ਐੱਮਬੀਬੀਐੱਸ (MBBS) ਦੇ ਦੂਜੇ ਪੜਾਅ ਲਈ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਵਿੱਚ ਇੱਕ ਵਾਰ ਫਿਰ ਪਹਿਲਾ ਸਥਾਨ ਹਾਸਲ ਕੀਤਾ ਹੈ। ਦਿਸ਼ਾ ਨੇ 78.4 ਪ੍ਰਤੀਸ਼ਤ ਦੇ ਸ਼ਾਨਦਾਰ ਅੰਕਾਂ ਨਾਲ ਲਗਾਤਾਰ ਦੂਜੇ ਸਾਲ ਚੋਟੀ ਦਾ ਸਥਾਨ ਹਾਸਲ ਕੀਤਾ ਹੈ। ਪਿਛਲੇ […]

AIMS ਮੋਹਾਲੀ ਵਿਖੇ MOBiCON 2024 ਕਾਨਫਰੰਸ ਨੇ ਗਰਭ ਅਵਸਥਾ ‘ਚ ਡਾਕਟਰੀ ਵਿਗਾੜਾਂ ਦੀ ਕੀਤੀ ਪੜਚੋਲ

AIMS ਮੋਹਾਲੀ

ਐਸ.ਏ.ਐਸ.ਨਗਰ, 20 ਅਪ੍ਰੈਲ, 2024: ਪ੍ਰਸੂਤੀ ਅਤੇ ਗਾਇਨੀਕੋਲੋਜੀ ਵਿਭਾਗ ਅਤੇ ਮੈਡੀਸਨ ਵਿਭਾਗ ਦੇ ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼, ਮੋਹਾਲੀ ਨੇ ਹਾਲ ਹੀ ਵਿੱਚ ਇੱਕ ਸ਼ਾਨਦਾਰ ਕੰਟੀਨਿਊਇੰਗ ਮੈਡੀਕਲ ਐਜੂਕੇਸ਼ਨ, ਈਵੈਂਟ ਮੋਬੀਕੋਨ-2024 ਦੀ ਮੇਜ਼ਬਾਨੀ ਕੀਤੀ। ਇਸ ਵਿਲੱਖਣ ਕਾਨਫਰੰਸ ਨੇ ਟ੍ਰਾਈਸਿਟੀ ਖੇਤਰ ਅਤੇ ਗੁਆਂਢੀ ਰਾਜਾਂ ਤੋਂ ਵੱਖ-ਵੱਖ ਫੈਕਲਟੀ ਮੈਂਬਰਾਂ ਨੂੰ ਖਿੱਚਦਿਆਂ, ਦਵਾਈ ਅਤੇ ਪ੍ਰਸੂਤੀ ਵਿਗਿਆਨ ਦੇ […]

ਪੰਜਾਬ ਨੇ ਮੈਡੀਕਲ ਕਾਲਜ ਮੋਹਾਲੀ ਵਿਖੇ ਆਪਣਾ ਪਹਿਲਾ ‘ਮਾਨਵੀ ਮਿਲਕ ਬੈਂਕ’ ਕੀਤਾ ਸ਼ੁਰੂ

Human Milk Bank

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 17 ਜਨਵਰੀ, 2024: ਪੰਜਾਬ ਨੇ ਰੋਟਰੀ ਕਲੱਬ, ਚੰਡੀਗੜ੍ਹ ਦੇ ਸਹਿਯੋਗ ਨਾਲ ਮੋਹਾਲੀ ਦੇ ਡਾ. ਬੀ ਆਰ ਅੰਬੇਦਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏ.ਆਈ.ਐੱਮ.ਐੱਸ.) ਵਿਖੇ ਆਪਣਾ ਪਹਿਲਾ ਹਿਊਮਨ ਮਿਲਕ ਬੈਂਕ (Human Milk Bank) (ਕੰਪਰੀਹੈਂਸਿਵ ਲੈਕਟੇਸ਼ਨ ਮੈਨੇਜਮੈਂਟ ਸੈਂਟਰ) ਸ਼ੁਰੂ ਕਰਕੇ ਇਤਿਹਾਸ ਰਚਿਆ ਹੈ। ਰੋਟਰੀ ਇੰਟਰਨੈਸ਼ਨਲ ਦੇ ਵਿਸ਼ਵ ਪ੍ਰਧਾਨ ਡਾ. ਗਾਰਡਨ ਆਰ. ਮੈਕਨਲੀ ਨੇ […]

ਭਵਿੱਖ ਦੇ ਡਾਕਟਰਾਂ ਨੂੰ ਨਿਪੁੰਨ ਬਣਾਉਣ ਲਈ AIMS ਮੋਹਾਲੀ ਦੇ MBBS ਵਿਦਿਆਰਥੀਆਂ ਲਈ ਓਨਕੋ-ਮੂਨਸ਼ਾਟ-ਕੈਂਸਰ ਟੀਚਿੰਗ ਵਰਕਸ਼ਾਪ ਲਾਈ

AIMS ਮੋਹਾਲੀ

ਮੋਹਾਲੀ, 21 ਦਸੰਬਰ, 2023: ਡਾਕਟਰੀ ਸਿੱਖਿਆ ਦੇ ਤਜ਼ਰਬੇ ਨੂੰ ਵਧਾਉਣ ਲਈ ਸਰਗਰਮ ਪਹਿਲਕਦਮੀ ਵਜੋਂ, ਏ ਆਈ ਐਮ ਐਸ (ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼) ਮੋਹਾਲੀ ਨੇ ਐਮ ਬੀ ਬੀ ਐਸ ਦੇ ਵਿਦਿਆਰਥੀਆਂ ਲਈ ਕੈਂਸਰ ਬਾਰੇ ਇੱਕ ਵਿਸ਼ੇਸ਼ ਸਿਖਲਾਈ ਵਰਕਸ਼ਾਪ “ਓਨਕੋ ਮੂਨ ਸ਼ਾਟ” ਦਾ ਪ੍ਰਬੰਧ ਕੀਤਾ ਗਿਆ। ਵਰਕਸ਼ਾਪ ਦਾ ਉਦੇਸ਼ ਉੱਭਰ ਰਹੇ ਡਾਕਟਰਾਂ ਨੂੰ […]

ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਮੋਹਾਲੀ ਦੇ ਪੈਥੋਲੋਜੀ ਵਿਭਾਗ ਨੇ ਅੰਤਰ-ਕਾਲਜ ਅੰਡਰ ਗ੍ਰੈਜੂਏਟ ਹੈਮਾਟੋਲੋਜੀ ਕੁਇਜ਼ ਕਰਵਾਇਆ

AIMS Mohali

ਐਸ.ਏ.ਐਸ.ਨਗਰ, 22 ਨਵੰਬਰ, 2023: ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (AIMS Mohali) ਦੇ ਪੈਥੋਲੋਜੀ ਵਿਭਾਗ ਨੇ “ਸੰਗਰੇ 2023” ਨਾਮ ਨਾਲ ਇੱਕ ਅੰਤਰ-ਕਾਲਜ ਅੰਡਰ ਗ੍ਰੈਜੂਏਟ ਹੈਮਾਟੋਲੋਜੀ ਕੁਇਜ਼ ਦਾ ਕਰਵਾਇਆ। ਡਾ: ਨਵੀਨ ਕੱਕੜ ਪ੍ਰੋਫੈਸਰ ਐਮ ਐਮ ਐਮ ਸੀ ਐਚ ਸੋਲਨ ਅਤੇ ਡਾ: ਪੁਲਕਿਤ ਰਸਤੋਗੀ ਅਸਿਸਟੈਂਟ ਪ੍ਰੋਫੈਸਰ ਹੈਮਾਟੋਪੈਥੋਲੋਜੀ ਪੀ ਜੀ ਆਈ ਐਮ ਈ ਆਰ ਚੰਡੀਗੜ੍ਹ ਇਸ […]

AIMS ਮੋਹਾਲੀ ਅਤੇ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ (ਟਾਟਾ ਮੈਮੋਰੀਅਲ ਸੈਂਟਰ) ਨਿਊ ਚੰਡੀਗੜ੍ਹ ਦਰਮਿਆਨ ਸਮਝੌਤਾ ਸਹੀਬੰਦ

ਕੈਂਸਰ ਹਸਪਤਾਲ

ਐੱਸ.ਏ.ਐੱਸ. ਨਗਰ, 11 ਨਵੰਬਰ 2023: ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏ.ਆਈ.ਐਮ.ਐਸ. ਮੋਹਾਲੀ) ਅਤੇ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ (ਟਾਟਾ ਮੈਮੋਰੀਅਲ ਸੈਂਟਰ) ਨਿਊ ਚੰਡੀਗੜ੍ਹ ਨੇ ਅਕਾਦਮਿਕ ਅਤੇ ਖੋਜ ਸਹਿਯੋਗ ਲਈ ਕਲ੍ਹ ਇੱਕ ਸਮਝੌਤਾ ਪੱਤਰ (ਐਮ ਓ ਯੂ) ਤੇ ਸਹਿਮਤੀ ਨੂੰ ਰਸਮੀ ਰੂਪ ਦਿੱਤਾ ਗਿਆ। ਵੇਰਵਿਆਂ ਦਾ ਖੁਲਾਸਾ ਕਰਦੇ ਹੋਏ, ਡਾ. ਭਵਨੀਤ […]

ਬੀ.ਆਰ ਅੰਬੇਦਕਰ ਸਟੇਟ ਇੰਸਟੀਚਿਊਟ ਮੋਹਾਲੀ ਵਿਖੇ ਰਾਇਮੈਟੋਲੋਜੀ ਅਪਡੇਟ 2023 ਕਾਨਫਰੰਸ ਚ ਦੇਸ਼ ਭਰ ਤੋਂ 125 ਤੋਂ ਵੱਧ ਡੈਲੀਗੇਟ ਪੁੱਜੇ

Mohali

ਐੱਸ.ਏ.ਐੱਸ. ਨਗਰ, 7 ਨਵੰਬਰ, 2023: ਡਾ. ਬੀ ਆਰ ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਮੋਹਾਲੀ (Mohali) ਵੱਲੋਂ ਭਾਰਤੀ ਰਾਇਮੈਟੋਲੋਜੀ ਐਸੋਸੀਏਸ਼ਨ ਦੇ ਸਹਿਯੋਗ ਨਾਲ ‘ਰਾਇਮੇਟੋਲੋਜੀ ਅਪਡੇਟ 2023’ ਦੀ ਅੰਤਰਰਾਸ਼ਟਰੀ ਸੀ ਐਮ ਈ, ਦੀ ਮੇਜ਼ਬਾਨੀ ਕੀਤੀ ਗਈ, ਜਿਸ ਵਿੱਚ 30 ਤੋਂ ਵੱਧ ਫੈਕਲਟੀ ਮੈਂਬਰਾਂ ਅਤੇ ਦੇਸ਼ ਭਰ ਤੋਂ 125 ਡੈਲੀਗੇਟਾਂ ਦੀ ਹਾਜ਼ਰੀ ਨਾਲ ਇਹ ਕਾਨਫਰੰਸ ਖੇਤਰ ਦੇ […]

ਪੰਜਾਬ ਦੇ ਸਿਹਤ ਮੰਤਰੀ ਨੇ ‘ਏਮਜ਼’ ਮੋਹਾਲੀ ਦੇ ਡਾਈਰੀਆ ਵਾਰਡ ਦਾ ਕੀਤਾ ਅਚਨਚੇਤ ਨਿਰੀਖਣ

Mohali

ਚੰਡੀਗੜ੍ਹ, 24 ਜੁਲਾਈ 2023: ਮੁੱਖ ਮੰਤਰੀ ਭਗਵੰਤ ਮਾਨ ਦੀ ਇੱਛਾ ਅਨੁਸਾਰ ਜ਼ਿਲ੍ਹਾ ਐਸ.ਏ.ਐਸ.ਨਗਰ ਦੇ ਕੁਝ ਹਿੱਸਿਆਂ ਵਿੱਚ ਪੇਚਸ (ਡਾੲਰੀਆ) ਦੇ ਪ੍ਰਕੋਪ ਤੋਂ ਪ੍ਰਭਾਵਿਤ ਲੋਕਾਂ ਨੂੰ ਮਿਆਰੀ ਇਲਾਜ ਮੁਹੱਈਆ ਕਰਵਾਏ ਜਾਣ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਸੋਮਵਾਰ ਨੂੰ ਮੋਹਾਲੀ (Mohali) ਸਥਿਤ ਡਾ.ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ […]