July 4, 2024 6:28 pm

IND vs AFG : ਭਾਰਤ ਨੇ ਅਫਗਾਨਿਸਤਾਨ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਚੁਣੀ, ਜਾਣੋ ਪਲੇਇੰਗ-11

IND vs AFG

ਚੰਡੀਗੜ੍ਹ, 11 ਜਨਵਰੀ 2024: (IND vs AFG) ਅੱਜ ਮੋਹਾਲੀ ਸਟੇਡੀਅਮ ‘ਚ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਖੇਡਿਆ ਜਾ ਰਿਹਾ ਹੈ। ਜੂਨ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਦੀ ਇਹ ਆਖਰੀ ਟੀ-20 ਸੀਰੀਜ਼ ਹੈ। ਰੋਹਿਤ ਸ਼ਰਮਾ ਨੇ ਵਾਪਸੀ ‘ਤੇ ਟਾਸ ਜਿੱਤ ਕੇ ਭਾਰਤ ਲਈ ਪਹਿਲਾਂ […]

IND vs AFG : ਭਾਰਤ-ਅਫਗਾਨਿਸਤਾਨ ਵਿਚਾਲੇ ਭਲਕੇ ਪਹਿਲਾ ਟੀ-20 ਮੈਚ, ਭਾਰਤ ਖ਼ਿਲਾਫ਼ ਕਦੇ ਨਹੀਂ ਜਿੱਤਿਆ ਅਫਗਾਨਿਸਤਾਨ

IND vs AFG

ਚੰਡੀਗੜ੍ਹ, 10 ਜਨਵਰੀ 2024: ( IND vs AFG ) ਭਾਰਤ ‘ਚ ਤਿੰਨ ਵਨਡੇ ਵਿਸ਼ਵ ਕੱਪ ਚੈਂਪੀਅਨ ਇੰਗਲੈਂਡ, ਪਾਕਿਸਤਾਨ ਅਤੇ ਸ਼੍ਰੀਲੰਕਾ ਨੂੰ ਹਰਾਉਣ ਵਾਲੀ ਅਫਗਾਨਿਸਤਾਨ ਦੀ ਟੀਮ ਇਕ ਵਾਰ ਫਿਰ ਭਾਰਤੀ ਟੀਮ ਦਾ ਮੁਕਾਬਲਾ ਕਰੇਗੀ । ਟੀਮ ਭਾਰਤ ‘ਚ ਭਲਕੇ ਯਾਨੀ 11 ਜਨਵਰੀ ਤੋਂ 3 ਟੀ-20 ਸੀਰੀਜ਼ ਦਾ ਪਹਿਲਾ ਮੈਚ ਖੇਡੇਗੀ। ਇਹ ਮੈਚ ਮੋਹਾਲੀ ਵਿਖੇ ਸ਼ਾਮ […]

IND vs AFG: 11 ਜਨਵਰੀ ਨੂੰ ਮੋਹਾਲੀ ‘ਚ ਹੋਵੇਗਾ ਭਾਰਤ-ਅਫਗਾਨਿਸਤਾਨ ਵਿਚਾਲੇ ਟੀ-20 ਮੈਚ

IND vs AFG

ਚੰਡੀਗੜ੍ਹ, 03 ਜਨਵਰੀ 2024: ਮੋਹਾਲੀ ‘ਚ 11 ਜਨਵਰੀ ਨੂੰ ਭਾਰਤ ਅਤੇ ਅਫਗਾਨਿਸਤਾਨ (IND vs AFG) ਵਿਚਾਲੇ ਟੀ-20 ਮੈਚ ਖੇਡਿਆ ਜਾ ਰਿਹਾ ਹੈ। ਇਹ ਮੈਚ ਮੋਹਾਲੀ ਦੇ ਆਈਐਸ ਬਿੰਦਰਾ ਕ੍ਰਿਕਟ ਸਟੇਡੀਅਮ ਦਾ ਆਖ਼ਰੀ ਅੰਤਰਰਾਸ਼ਟਰੀ ਮੈਚ ਹੋ ਸਕਦਾ ਹੈ। ਕਿਉਂਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਨਵਾਂ ਸਟੇਡੀਅਮ ਨਿਊ ਚੰਡੀਗੜ੍ਹ ਵਿੱਚ ਤਿਆਰ ਹੈ। ਇਸ ਤੋਂ ਪਹਿਲਾਂ ਰਣਜੀ ਅਤੇ ਸਈਅਦ […]

ਅਫਗਾਨਿਸਤਾਨ ਖ਼ਿਲਾਫ਼ ਟੀ-20 ਸੀਰੀਜ਼ ਤੋਂ ਸੂਰਿਆਕੁਮਾਰ ਯਾਦਵ ਬਾਹਰ, ਜਾਣੋ ਕੌਣ ਹੋਵੇਗਾ ਅਗਲਾ ਕਪਤਾਨ ?

Suryakumar Yadav

ਚੰਡੀਗੜ੍ਹ, 23 ਦਸੰਬਰ 2023: ਭਾਰਤ ਦੇ ਧਾਕੜ ਬੱਲੇਬਾਜ਼ ਸੂਰਿਆਕੁਮਾਰ ਯਾਦਵ (Suryakumar Yadav) ਗਿੱਟੇ ਦੀ ਸੱਟ ਕਾਰਨ ਅਫਗਾਨਿਸਤਾਨ ਖ਼ਿਲਾਫ਼ ਟੀ-20 ਸੀਰੀਜ਼ ‘ਚ ਨਹੀਂ ਖੇਡ ਸਕਣਗੇ। ਯਾਦਵ ਨੂੰ ਇਹ ਸੱਟ ਦੱਖਣੀ ਅਫਰੀਕਾ ਖ਼ਿਲਾਫ਼ ਹਾਲ ਹੀ ‘ਚ ਖ਼ਤਮ ਹੋਈ ਸੀਰੀਜ਼ ‘ਚ ਲੱਗੀ ਸੀ। ਅਫਗਾਨਿਸਤਾਨ ਖ਼ਿਲਾਫ਼ ਟੀ-20 ਸੀਰੀਜ਼ 11 ਜਨਵਰੀ ਤੋਂ ਸ਼ੁਰੂ ਹੋਵੇਗੀ। ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਸੂਰਿਆ ਹੁਣ […]

ਅਫਗਾਨਿਸਤਾਨ ‘ਚ ਸ਼ਾਂਤੀ ਤੇ ਸਥਿਰਤਾ ਨੂੰ ਯਕੀਨੀ ਬਣਾਉਣ ‘ਚ ਭਾਰਤ ਪ੍ਰਤੱਖ ਹਿੱਸੇਦਾਰ: ਰੁਚਿਰਾ ਕੰਬੋਜ

Ruchira Kamboj

ਚੰਡੀਗੜ੍ਹ, 21 ਦਸੰਬਰ 2023: ਸੰਯੁਕਤ ਰਾਸ਼ਟਰ ‘ਚ ਭਾਰਤ ਦੀ ਪ੍ਰਤੀਨਿਧੀ ਰੁਚਿਰਾ ਕੰਬੋਜ (Ruchira Kamboj) ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਅਫਗਾਨਿਸਤਾਨ ਦੀ ਸਥਿਤੀ ‘ਤੇ ਜਾਣਕਾਰੀ ਦਿੰਦੇ ਹੋਏ ਅੱਤਵਾਦ ਅਤੇ ਕੁਦਰਤੀ ਆਫਤਾਂ ਵਰਗੀਆਂ ਰੁਕਾਵਟਾਂ ਦਾ ਸਾਹਮਣਾ ਕਰ ਰਹੇ ਦੇਸ਼ ਪ੍ਰਤੀ ‘ਪੂਰੀ ਵਚਨਬੱਧਤਾ’ ਨੂੰ ਦੁਹਰਾਇਆ ਹੈ। ਰੁਚਿਰਾ ਕੰਬੋਜ (Ruchira Kamboj) ਨੇ ਕਿਹਾ, ‘ਭਾਰਤ ਅਫਗਾਨਿਸਤਾਨ ਦਾ ਗੁਆਂਢੀ ਹੈ, […]

Afganistan-India Relation: ਭਾਰਤ ‘ਚ ਅਫਗਾਨਿਸਤਾਨ ਦਾ ਦੂਤਾਵਾਸ ਸਥਾਈ ਤੌਰ ‘ਤੇ ਬੰਦ

Afghanistan

ਚੰਡੀਗ੍ਹੜ, 24 ਨਵੰਬਰ 2023: ਅਫਗਾਨਿਸਤਾਨ (Afghanistan) ਨੇ ਐਲਾਨ ਕੀਤਾ ਹੈ ਕਿ ਉਸਨੇ ਨਵੀਂ ਦਿੱਲੀ ਵਿੱਚ ਆਪਣਾ ਦੂਤਾਵਾਸ ਸਥਾਈ ਤੌਰ ‘ਤੇ ਬੰਦ ਕਰ ਦਿੱਤਾ ਹੈ। ਅਫਗਾਨਿਸਤਾਨ ਦੇ ਡਿਪਲੋਮੈਟਿਕ ਮਿਸ਼ਨ ਨੇ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਨਵੀਂ ਦਿੱਲੀ ਵਿੱਚ ਦੂਤਾਵਾਸ ਨੂੰ ਬੰਦ ਕਰਨ ਦਾ ਉਨ੍ਹਾਂ ਦਾ ਫੈਸਲਾ 23 ਨਵੰਬਰ, […]

SA vs AFG: ਦੱਖਣੀ ਅਫਰੀਕਾ ਨੇ ਅਫਗਾਨਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ, ਕਵਿੰਟਨ ਡੀ ਕਾਕ ਮੁੜ ਬਣੇ ਟਾਪ ਸਕੋਰਰ

South Africa

ਚੰਡੀਗੜ੍ਹ, 10 ਨਵੰਬਰ 2023: ਵਨਡੇ ਵਿਸ਼ਵ ਕੱਪ 2023 ਵਿੱਚ ਦੱਖਣੀ ਅਫਰੀਕਾ (South Africa) ਨੇ ਆਪਣੇ ਆਖਰੀ ਮੈਚ ਵਿੱਚ ਅਫਗਾਨਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ ਹੈ । ਦੱਖਣੀ ਅਫਰੀਕਾ ਨੇ ਟੂਰਨਾਮੈਂਟ ਵਿੱਚ ਆਪਣੀ 7ਵੀਂ ਜਿੱਤ ਦਰਜ ਕੀਤੀ ਅਤੇ 14 ਅੰਕਾਂ ਨਾਲ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ। ਦੂਜੇ ਪਾਸੇ ਅਫਗਾਨਿਸਤਾਨ ਦਾ ਸਫਰ 5 ਹਾਰਾਂ ਅਤੇ 4 ਜਿੱਤਾਂ ਨਾਲ […]

ਆਸਟ੍ਰੇਲੀਆ ਨਹੀਂ ਜ਼ਖਮੀ ਗਲੇਨ ਮੈਕਸਵੈੱਲ ਤੋਂ ਹਾਰੀ ਅਫਗਾਨਿਸਤਾਨ ਟੀਮ, ਕਈ ਖਿਡਾਰੀਆਂ ਦੇ ਤੋੜੇ ਰਿਕਾਰਡ

Glenn Maxwell

ਚੰਡੀਗੜ੍ਹ, 08 ਨਵੰਬਰ 2023: ਆਸਟ੍ਰੇਲੀਆ ਅਤੇ ਅਫਗਾਨਿਸਤਾਨ ਵਿਚਾਲੇ ਖੇਡਿਆ ਵਿਸ਼ਵ ਕੱਪ 2023 ਦਾ 39ਵਾਂ ਮੈਚ ਸਭ ਨੂੰ ਯਾਦ ਰਹੇਗਾ। ਮੁੰਬਈ ਦੇ ਵਾਨਖੇੜੇ ‘ਚ ਮੰਗਲਵਾਰ ਨੂੰ ਗਲੇਨ ਮੈਕਸਵੈੱਲ (Glenn Maxwell) ਦੀ ਖੇਡੀ ਗਈ ਪਾਰੀ ਨੂੰ ਪ੍ਰਸ਼ੰਸਕ ਕਈ ਸਾਲਾਂ ਤੱਕ ਯਾਦ ਕਰਨਗੇ। ਜਿਸ ਤਰ੍ਹਾਂ ਇਸ ਆਸਟ੍ਰੇਲੀਆਈ ਬੱਲੇਬਾਜ਼ ਨੇ ਇਕੱਲਿਆਂ ਕੰਗਾਰੂਆਂ ਨੂੰ ਸੈਮੀਫਾਈਨਲ ਤੱਕ ਪਹੁੰਚਾਇਆ, ਅਜਿਹਾ ਦੁਨੀਆ ਦਾ […]

AUS vs AFG: ਅਫਗਾਨਿਸਤਾਨ ਨੇ ਆਸਟ੍ਰੇਲੀਆ ਨੂੰ 292 ਦੌੜਾਂ ਦਾ ਦਿੱਤਾ ਟੀਚਾ, ਇਬਰਾਹਿਮ ਜ਼ਾਦਰਾਨ ਨੇ ਜੜਿਆ ਸੈਂਕੜਾ

Ibrahim Zardan

ਚੰਡੀਗੜ੍ਹ, 07 ਨਵੰਬਰ 2023: ਅਫਗਾਨਿਸਤਾਨ ਨੇ ਆਸਟ੍ਰੇਲੀਆ ਨੂੰ 292 ਦੌੜਾਂ ਦਾ ਟੀਚਾ ਦਿੱਤਾ ਹੈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅਫਗਾਨਿਸਤਾਨ ਨੇ 50 ਓਵਰਾਂ ‘ਚ ਪੰਜ ਵਿਕਟਾਂ ਗੁਆ ਕੇ 291 ਦੌੜਾਂ ਬਣਾਈਆਂ। ਵਿਸ਼ਵ ਕੱਪ ਦੇ ਇਤਿਹਾਸ ਵਿੱਚ ਇਹ ਅਫਗਾਨਿਸਤਾਨ ਦਾ ਸਭ ਤੋਂ ਵੱਡਾ ਸਕੋਰ ਹੈ। ਇਬਰਾਹਿਮ ਜ਼ਾਦਰਾਨ (Ibrahim Zardan) ਨੇ 143 ਗੇਂਦਾਂ ਵਿੱਚ 129 […]

AFG vs NED: ਨੀਦਰਲੈਂਡ ਨੇ ਅਫਗਾਨਿਸਤਾਨ ਸਾਹਮਣੇ 180 ਦੌੜਾਂ ਦਾ ਟੀਚਾ ਰੱਖਿਆ

AFG vs NED

ਚੰਡੀਗੜ੍ਹ, 3 ਨਵੰਬਰ, 2023: ਵਨਡੇ ਵਿਸ਼ਵ ਕੱਪ (ODI World Cup) ਦੇ 34ਵੇਂ ਮੈਚ ਵਿੱਚ ਅਫਗਾਨਿਸਤਾਨ (Afghanistan) ਨੂੰ ਨੀਦਰਲੈਂਡ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਲਖਨਊ ਦੇ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਏਕਾਨਾ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਨੀਦਰਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ […]