July 2, 2024 3:56 pm

T20 World Cup: ਅਫਗਾਨਿਸਤਾਨ ‘ਤੇ ਜਿੱਤ ਨਾਲ ਭਾਰਤੀ ਟੀਮ ਦੇ ਨਾਂ ਦਰਜ ਹੋਇਆ ਅਨੋਖਾ ਰਿਕਾਰਡ

IND vs AUS

ਚੰਡੀਗੜ੍ਹ, 21 ਜੂਨ 2024: (IND vs AFG) ਆਈਸੀਸੀ ਟੀ-20 ਵਿਸ਼ਵ ਕੱਪ 2024 (T20 World Cup 2024) ਦੇ ਤੀਜੇ ਸੁਪਰ-8 ਮੈਚ ‘ਚ ਭਾਰਤ (Indian team) ਨੇ ਅਫਗਾਨਿਸਤਾਨ ਨੂੰ 47 ਦੌੜਾਂ ਨਾਲ ਹਰਾ ਦਿੱਤਾ ਅਤੇ ਜਿੱਤ ਦਾ ਸਿਲਸਿਲਾ ਜਾਰੀ ਹੈ। ਇਸ ਮੈਚ ਦੌਰਾਨ ਭਾਰਤੀ ਟੀਮ ਦੇ ਨਾਂ ਇੱਕ ਅਨੋਖਾ ਰਿਕਾਰਡ ਆਪਣੇ ਨਾਂ ਕੀਤਾ ਹੈ | ਮੈਚ ਦੇ […]

IND vs AFG: ਟੀ-20 ਵਿਸ਼ਵ ਕੱਪ ਦੇ ਤੀਜੇ ਸੁਪਰ-8 ਮੈਚ ‘ਚ ਅੱਜ ਭਾਰਤ-ਅਫਗਾਨਿਸਤਾਨ ਵਿਚਾਲੇ ਮੁਕਾਬਲਾ

IND vs AFG

ਚੰਡੀਗੜ੍ਹ, 20 ਜੂਨ 2024: (IND vs AFG) ਆਈਸੀਸੀ ਟੀ-20 ਵਿਸ਼ਵ ਕੱਪ 2024 (T20 World Cup 2024) ਦੇ ਤੀਜੇ ਸੁਪਰ-8 ਮੈਚ ‘ਚ ਅੱਜ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਮੁਕਾਬਲਾ ਹੋਵੇਗਾ | ਇਹ ਮੈਚ ਭਾਰਤੀ ਸਮੇਂ ਅਨੁਸਾ ਰਬਾਰਬਾਡੋਸ ਵਿਖੇ ਰਾਤ 8:00 ਵਜੇ ਹੋਵੇਗਾ | ਜਿਕਰਯੋਗ ਹੈ ਕਿ ਟੀ-20 ਵਿਸ਼ਵ ਕੱਪ ‘ਚ ਭਾਰਤ ਅਫਗਾਨਿਸਤਾਨ (IND vs AFG) ਅਤੇ ਬੰਗਲਾਦੇਸ਼ […]

AFG vs PNG: ਅਫਗਾਨਿਸਤਾਨ ਨੇ ਟੀ-20 ਵਿਸ਼ਵ ਕੱਪ ਦੇ ਸੁਪਰ-8 ਲਈ ਕੀਤਾ ਕੁਆਲੀਫਾਈ

Afghanistan

ਚੰਡੀਗੜ੍ਹ, 14 ਜੂਨ 2024: ਅਫਗਾਨਿਸਤਾਨ (Afghanistan) ਨੇ ਟੀ-20 ਵਿਸ਼ਵ ਕੱਪ ਦੇ ਸੁਪਰ-8 ਲਈ ਕੁਆਲੀਫਾਈ ਕਰ ਲਿਆ ਹੈ। ਟੀਮ ਨੇ ਪਾਪੂਆ ਨਿਊ ਗਿਨੀ ਨੂੰ 7 ਵਿਕਟਾਂ ਨਾਲ ਹਰਾਇਆ। ਅਫਗਾਨਿਸਤਾਨ ਅਤੇ ਵੈਸਟਇੰਡੀਜ਼ ਨੇ ਗਰੁੱਪ ਦੇ ਤਿੰਨੋਂ ਮੈਚ ਜਿੱਤੇ। ਇਸ ਦੇ ਨਾਲ ਹੀ ਨਿਊਜ਼ੀਲੈਂਡ ਟੀਮ ਦੋ ਮੈਚ ਹਾਰ ਗਈ ਅਤੇ ਟੀਮ ਟੂਰਨਾਮੈਂਟ ਦੀ ਦੌੜ ਤੋਂ ਬਾਹਰ ਹੋ ਗਈ। […]

ਟੀ-20 ਵਿਸ਼ਵ ਕੱਪ ‘ਚ ਵੱਡਾ ਉਲਟਫੇਰ, ਅਫਗਾਨਿਸਤਾਨ ਨੇ ਨਿਊਜ਼ੀਲੈਂਡ ਨੂੰ 84 ਦੌੜਾਂ ਨਾਲ ਹਰਾਇਆ

Afghanistan

ਚੰਡੀਗੜ੍ਹ, 08 ਜੂਨ 2024: ਟੀ-20 ਵਿਸ਼ਵ ਕੱਪ 2024 ‘ਚ ਇੱਕ ਵਾਰ ਫਿਰ ਵੱਡਾ ਉਲਟਫੇਰ ਦੇਖ ਨੂੰ ਮਿਲਿਆ ਹੈ | ਅਫਗਾਨਿਸਤਾਨ (Afghanistan) ਨੇ ਟੀ-20 ਵਿਸ਼ਵ ਕੱਪ 2024 ‘ਚ ਨਿਊਜ਼ੀਲੈਂਡ ਨੂੰ ਹਰਾ ਕੇ ਵੱਡਾ ਉਲਟਫੇਰ ਕੀਤਾ ਹੈ | ਇਹ ਮੈਚ ਸ਼ਨੀਵਾਰ ਨੂੰ ਵੈਸਟਇੰਡੀਜ਼ ਦੇ ਗੁਆਨਾ ਦੇ ਪ੍ਰੋਵਿਡੈਂਸ ਸਟੇਡੀਅਮ ‘ਚ ਖੇਡਿਆ ਗਿਆ। ਫਾਰੂਕੀ ਨੇ ਪਹਿਲੇ ਓਵਰ ਤੋਂ ਬਾਅਦ […]

T20 WC: ਭਲਕੇ ਨਿਊਜ਼ੀਲੈਂਡ ਨਾਲ ਭਿੜੇਗੀ ਅਫਗਾਨਿਸਤਾਨ, ਕੀਵੀਆਂ ਨੂੰ ਉਲਟਫੇਰ ਤੋਂ ਰਹਿਣਾ ਪਵੇਗਾ ਸਾਵਧਾਨ

New Zealand

ਚੰਡੀਗੜ੍ਹ, 7 ਜੂਨ 2024: ਕੇਨ ਵਿਲੀਅਮਸਨ ਦੀ ਅਗਵਾਈ ਵਾਲੀ ਨਿਊਜ਼ੀਲੈਂਡ (New Zealand) ਦੀ ਟੀਮ ਸ਼ਨੀਵਾਰ ਨੂੰ ਅਫਗਾਨਿਸਤਾਨ (Afghanistan) ਨਾਲ ਭਿੜੇਗੀ। ਰਾਸ਼ਿਦ ਖਾਨ ਦੀ ਕਪਤਾਨੀ ਵਾਲੀ ਟੀਮ ਨੇ ਟੀ-20 ਵਿਸ਼ਵ ਕੱਪ ‘ਚ ਆਪਣੇ ਅਭਿਆਨ ਦੀ ਸ਼ੁਰੂਆਤ ਪਹਿਲੇ ਮੈਚ ‘ਚ ਯੂਗਾਂਡਾ ‘ਤੇ ਇਕਤਰਫਾ ਜਿੱਤ ਦੇ ਨਾਲ ਕੀਤੀ ਸੀ। ਕਈ ਵਾਰ ਵੱਡੀਆਂ ਟੀਮਾਂ ਨੂੰ ਹੈਰਾਨ ਕਰਨ ਵਾਲੇ ਅਫਗਾਨਿਸਤਾਨ […]

ਅਫਗਾਨਿਸਤਾਨ ‘ਚ ਹੜ੍ਹ ਕਾਰਨ 300 ਤੋਂ ਵੱਧ ਜਣਿਆ ਦੀ ਮੌਤ, ਰਾਹਤ ਕਾਰਜ ਜਾਰੀ

Afghanistan

ਚੰਡੀਗੜ੍ਹ, 11 ਮਈ 2024: ਅਫਗਾਨਿਸਤਾਨ  (Afghanistan) ‘ਚ ਭਿਆਨਕ ਹੜ੍ਹ ਨਾਲ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ | ਕੌਮਾਂਤਰੀ ਮੀਡੀਆ ਰਿਪੋਰਟਾਂ ਮੁਤਾਬਕ 300 ਤੋਂ ਵੱਧ ਜਣਿਆ ਦੀ ਮੌਤ ਹੋ ਚੁੱਕੀ ਹੈ। ਸਮਾਚਾਰ ਏਜੰਸੀ ਏਪੀ ਦੀ ਰਿਪੋਰਟ ਮੁਤਾਬਕ ਸੰਯੁਕਤ ਰਾਸ਼ਟਰ ਵਿਸ਼ਵ ਖੁਰਾਕ ਪ੍ਰੋਗਰਾਮ ਨਾਲ ਜੁੜੇ ਅਧਿਕਾਰੀਆਂ ਨੇ ਦੱਸਿਆ ਕਿ ਅਚਾਨਕ ਆਏ ਹੜ੍ਹ ਵਿਚ 300 ਤੋਂ ਵੱਧ ਅਫਗਾਨੀਆਂ […]

ਅਫਗਾਨਿਸਤਾਨ ਦੀ ਪਾਕਿਸਤਾਨ ‘ਤੇ ਜਵਾਬੀ ਕਾਰਵਾਈ, ਫੌਜੀ ਚੌਕੀਆਂ ਨੂੰ ਬਣਾਇਆ ਨਿਸ਼ਾਨਾ

Afghanistan

ਚੰਡੀਗੜ੍ਹ, 19 ਮਾਰਚ 2024: ਪਾਕਿਸਤਾਨੀ ਫੌਜ ਨੇ ਅਫਗਾਨਿਸਤਾਨ (Afghanistan) ਦੇ ਸਰਹੱਦੀ ਇਲਾਕਿਆਂ ‘ਚ ਹਵਾਈ ਹਮਲੇ ਕੀਤੇ ਸਨ, ਜਿਸ ਕਾਰਨ ਬੀਬੀਆਂ ਅਤੇ ਬੱਚਿਆਂ ਸਮੇਤ 8 ਨਾਗਰਿਕਾਂ ਦੀ ਮੌਤ ਹੋ ਗਈ। ਇਨ੍ਹਾਂ ਹਮਲਿਆਂ ਨੇ ਪਾਕਿਸਤਾਨ ਦੀ ਸਰਹੱਦ ਨੇੜੇ ਖੋਸਤ ਅਤੇ ਪਕਤਿਕਾ ਸੂਬਿਆਂ ਵਿੱਚ ਨਾਗਰਿਕ ਘਰਾਂ ਨੂੰ ਨਿਸ਼ਾਨਾ ਬਣਾਇਆ। ਇਸ ਦੇ ਨਾਲ ਹੀ ਹੁਣ ਅਫਗਾਨਿਸਤਾਨ ਨੇ ਵੀ ਪਾਕਿਸਤਾਨ […]

ਪਾਕਿਸਤਾਨ ਨੇ ਅਫਗਾਨਿਸਤਾਨ ਦੀ ਸਰਹੱਦ ‘ਚ ਕੀਤੇ ਹਵਾਈ ਹਮਲੇ, 8 ਜਣਿਆਂ ਦੀ ਮੌਤ

Afghanistan

ਚੰਡੀਗੜ੍ਹ, 18 ਮਾਰਚ 2024: ਅਫਗਾਨਿਸਤਾਨ (Afghanistan) ਦੀ ਤਾਲਿਬਾਨ ਸਰਕਾਰ ਨੇ ਪਾਕਿਸਤਾਨ ਦੀ ਸਖਤ ਨਿੰਦਾ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਨੇ ਅਫਗਾਨਿਸਤਾਨ ਦੇ ਅੰਦਰ ਦੋ ਹਵਾਈ ਹਮਲੇ ਕੀਤੇ, ਜਿਸ ਵਿੱਚ ਅੱਠ ਜਣਿਆਂ ਦੀ ਮੌਤ ਹੋ ਗਈ ਹੈ। ਤਾਲਿਬਾਨ ਨੇ ਇਸ ਨੂੰ ਦੇਸ਼ ਦੀ ਪ੍ਰਭੂਸੱਤਾ ਦੀ ਉਲੰਘਣਾ ਦੱਸਿਆ ਹੈ। ਇਸ ਹਮਲੇ ਵਿੱਚ ਕਈ ਬੀਬੀਆਂ ਅਤੇ ਬੱਚੇ ਵੀ […]

IND vs AFG T20: ਅਫਗਾਨਿਸਤਾਨ ‘ਤੇ ਜਿੱਤ ਨਾਲ ਰੋਹਿਤ ਸ਼ਰਮਾ ਨੇ ਬਣਾਏ ਕਈ ਰਿਕਾਰਡ, ਸ਼ਿਵਮ ਦੂਬੇ ਨੇ ਕੀਤੀ ਕੋਹਲੀ ਦੀ ਬਰਾਬਰੀ

Rohit Sharma

ਚੰਡੀਗੜ੍ਹ, 15 ਜਨਵਰੀ 2024: ਇੰਦੌਰ ‘ਚ ਖੇਡੇ ਗਏ ਦੂਜੇ ਟੀ-20 ‘ਚ ਅਫਗਾਨਿਸਤਾਨ ‘ਤੇ ਜਿੱਤ ਦੇ ਨਾਲ ਹੀ ਭਾਰਤ ਨੇ ਤਿੰਨ ਮੈਚਾਂ ਦੀ ਸੀਰੀਜ਼ ‘ਚ 2-0 ਦੀ ਜੇਤੂ ਬੜ੍ਹਤ ਬਣਾ ਲਈ ਹੈ। ਇਸ ਮੈਚ ‘ਚ ਜਿੱਤ ਦੇ ਨਾਲ ਹੀ ਕਪਤਾਨ ਰੋਹਿਤ ਸ਼ਰਮਾ (Rohit Sharma) ਨੇ ਕਈ ਰਿਕਾਰਡ ਬਣਾਏ ਹਨ। ਹਿਟਮੈਨ ਨੇ ਪਾਕਿਸਤਾਨ ਦੇ ਸਾਬਕਾ ਕਪਤਾਨ ਸਰਫਰਾਜ਼ […]

IND vs AFG: ਸ਼ੁਭਮਨ ਗਿੱਲ ‘ਤੇ ਕਿਉਂ ਭੜਕੇ ਰੋਹਿਤ ਸ਼ਰਮਾ, ਮੈਚ ਤੋਂ ਬਾਅਦ ਦੱਸੀ ਅਸਲ ਵਜ੍ਹਾ

Rohit Sharma

ਚੰਡੀਗੜ੍ਹ, 12 ਜਨਵਰੀ 2024: ਮੋਹਾਲੀ ‘ਚ ਖੇਡੇ ਗਏ ਪਹਿਲੇ ਟੀ-20 ‘ਚ ਭਾਰਤ ਨੇ ਅਫਗਾਨਿਸਤਾਨ ਨੂੰ 6 ਵਿਕਟਾਂ ਨਾਲ ਹਰਾ ਦਿੱਤਾ । ਇਸ ਮੈਚ ਵਿੱਚ ਭਾਰਤੀ ਟੀਮ ਨੇ 159 ਦੌੜਾਂ ਦਾ ਟੀਚਾ 17.3 ਓਵਰਾਂ ਵਿੱਚ ਚਾਰ ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਸ਼ਿਵਮ ਦੂਬੇ ਨੇ ਬੱਲੇਬਾਜ਼ੀ ‘ਚ ਸ਼ਾਨਦਾਰ ਅਰਧ ਸੈਂਕੜੇ ਦੀ ਪਾਰੀ ਖੇਡੀ। ਇਸ ਦੇ ਨਾਲ […]