July 7, 2024 6:24 pm

ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਖ਼ਿਲਾਫ਼ ਰਿੱਟ ਪਟੀਸ਼ਨ ਦਾਇਰ, ਅਹੁਦੇ ਤੋਂ ਹਟਾਉਣ ਦੀ ਕੀਤੀ ਮੰਗ

Governor Jagdeep Dhankhar

ਚੰਡੀਗੜ੍ਹ 08 ਫਰਵਰੀ 2022: ਐਡਵੋਕੇਟ ਰਾਮਪ੍ਰਸਾਦ ਸਰਕਾਰ ਵੱਲੋਂ ਕਲਕੱਤਾ ਹਾਈ ਕੋਰਟ ‘ਚ ਇੱਕ ਰਿੱਟ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ (Governor Jagdeep Dhankhar) ਲਈ ਮੁਸੀਬਤ ਨਾਲ ਘਿਰ ਗਏ ਹਨ । ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ (Governor Jagdeep Dhankhar) ਦੇ ਖਿਲਾਫ ਕਲਕੱਤਾ ਹਾਈ ਕੋਰਟ ‘ਚ ਰਿੱਟ ਪਟੀਸ਼ਨ ਦਾਇਰ ਕੀਤੀ ਗਈ […]