July 16, 2024 6:26 am

Aditya-L1 Mission: ਆਦਿਤਿਆ-ਐਲ1 ਨੇ ਵਿਗਿਆਨਕ ਡਾਟਾ ਇਕੱਠਾ ਕਰਨਾ ਕੀਤਾ ਸ਼ੁਰੂ

Aditya-L1

ਚੰਡੀਗੜ੍ਹ, 18 ਸਤੰਬਰ 2023: ਇਸਰੋ ਨੇ ਆਦਿਤਿਆ-ਐਲ1 (Aditya-L1) ਮਿਸ਼ਨ ਨਾਲ ਜੁੜੀ ਅਹਿਮ ਜਾਣਕਾਰੀ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ। ਭਾਰਤੀ ਪੁਲਾੜ ਖੋਜ ਸੰਗਠਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ (ਪਹਿਲਾਂ ਟਵਿੱਟਰ) ‘ਤੇ ਪੋਸਟ ਕੀਤਾ ਹੈ ਕਿ ਆਦਿਤਿਆ-ਐਲ1 ਨੇ ਵਿਗਿਆਨਕ ਡਾਟਾ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ। STEPS ਯੰਤਰ ਦੇ ਸੈਂਸਰਾਂ ਨੇ ਧਰਤੀ ਤੋਂ 50,000 ਕਿਲੋਮੀਟਰ […]

ISRO: ਆਦਿਤਿਆ ਐਲ-1 ਨੇ ਭੇਜੀ ਧਰਤੀ ਅਤੇ ਚੰਦਰਮਾ ਦੀ ਖ਼ੂਬਸੂਰਤ ਤਸਵੀਰ

Aditya-L1

ਚੰਡੀਗੜ੍ਹ, 07 ਸਤੰਬਰ 2023: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਵੀਰਵਾਰ ਨੂੰ ਆਦਿਤਿਆ-ਐਲ1 (Aditya-L1) ‘ਤੇ ਲੱਗੇ ਕੈਮਰੇ ਤੋਂ ਲਈ ਗਈ ਸੈਲਫੀ ਦੇ ਨਾਲ ਧਰਤੀ ਅਤੇ ਚੰਦਰਮਾ ਦੀ ਤਸਵੀਰ ਸਾਂਝੀ ਕੀਤੀ | ਇਹ ਤਸਵੀਰਾਂ 4 ਸਤੰਬਰ ਨੂੰ ਲਈਆਂ ਗਈਆਂ ਹਨ। ਸੈਲਫੀ ‘ਚ ਆਦਿਤਿਆ ‘ਤੇ ਦੋ ਇੰਸਟਰੂਮੈਂਟ VELC ਅਤੇ SUIT ਦਿਖਾਈ ਦੇ ਰਹੇ ਹਨ। ਆਦਿਤਿਆ (Aditya-L1) ਨੂੰ […]

Aditya L-1: ਸ਼੍ਰੀਹਰੀਕੋਟਾ ਤੋਂ ਆਦਿਤਿਆ L1 ਲਾਂਚ, 15 ਲੱਖ ਕਿਲੋਮੀਟਰ ਦੂਰੀ ਕਰੇਗਾ ਤੈਅ

Aditya L-1

ਚੰਡੀਗੜ੍ਹ, 02 ਸਤੰਬਰ 2023: ਚੰਦਰਯਾਨ-3 ਦੀ ਕਾਮਯਾਬੀ ਤੋਂ ਬਾਅਦ ਸੂਰਜ ਦਾ ਰਹੱਸ ਬਹੁਤ ਜਲਦੀ ਸਾਹਮਣੇ ਆਉਣ ਵਾਲਾ ਹੈ। ਇਸਰੋ ਦਾ ਆਦਿਤਿਆ L1 (Aditya L-1) ਉਪਗ੍ਰਹਿ ਸ਼੍ਰੀਹਰੀਕੋਟਾ, ਆਂਧਰਾ ਪ੍ਰਦੇਸ਼ ਸਥਿਤ ਸਤੀਸ਼ ਧਵਨ ਸਪੇਸ ਸੈਂਟਰ (SDSC) ਤੋਂ ਸਫ਼ਲਤਾ ਪੂਰਵਕ ਲਾਂਚ ਕਰ ਦਿੱਤਾ | ਇਸਰੋ ਸਭ ਤੋਂ ਭਰੋਸੇਮੰਦ ਰਾਕੇਟ PSLV-C57 ਰਾਹੀਂ ਆਦਿਤਿਆ L-1 ਲਾਂਚ ਕੀਤਾ ਹੈ। ਸੂਰਜ ਦੇ […]

Aditya L1: ਪੰਜਾਬ ਦੇ ਸਰਕਾਰੀ ਸਕੂਲਾਂ ਦੇ 23 ਵਿਦਿਆਰਥੀ ਸ੍ਰੀਹਰੀਕੋਟਾ ਲਈ ਰਵਾਨਾ: ਹਰਜੋਤ ਸਿੰਘ ਬੈਂਸ

Aditya L1

ਚੰਡੀਗੜ੍ਹ, 1 ਸਤੰਬਰ 2023: ਪੀ.ਐਸ.ਐਲ.ਵੀ.-ਸੀ 57 ਅਦਿੱਤਯ ਐਲ1 (Aditya L1) ਦੀ ਲਾਂਚ ਦੇ ਗਵਾਹ ਬਣਨ ਲਈ ਪੰਜਾਬ ਦੇ ਸਰਕਾਰੀ ਸਕੂਲਾਂ ਦੇ 23 ਵਿਦਿਆਰਥੀ ਅੱਜ ਸ੍ਰੀਹਰੀਕੋਟਾ ਲਈ ਰਵਾਨਾ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸਥਿਤ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਤੋਂ […]

ਭਾਰਤ ਦਾ ਪਹਿਲਾ ਸੂਰਜੀ ਮਿਸ਼ਨ ਆਦਿਤਿਆ-ਐਲ1 ਲਾਂਚ ਲਈ ਤਿਆਰ

Aditya-L1

ਚੰਡੀਗੜ੍ਹ, 30 ਅਗਸਤ 2023: ਭਾਰਤ ਦਾ ਪਹਿਲਾ ਸੂਰਜੀ ਮਿਸ਼ਨ ਆਦਿਤਿਆ-ਐਲ1 ਲਾਂਚ ਲਈ ਤਿਆਰ ਹੈ। ਦੱਸ ਦੇਈਏ ਕਿ ਆਦਿੱਤਿਆ L-1 (Aditya-L1) ਨੂੰ ਆਉਣ ਵਾਲੇ ਸ਼ਨੀਵਾਰ ਯਾਨੀ 2 ਸਤੰਬਰ ਨੂੰ ਲਾਂਚ ਕੀਤਾ ਜਾਵੇਗਾ। ਚਾਰ ਮਹੀਨਿਆਂ ਦੀ ਯਾਤਰਾ ਦੌਰਾਨ, ਭਾਰਤ ਦਾ ਆਦਿਤਿਆ ਐਲ1 ਮਿਸ਼ਨ 15 ਲੱਖ ਕਿਲੋਮੀਟਰ ਦੀ ਦੂਰੀ ਤੈਅ ਕਰੇਗਾ ਅਤੇ ਲੈਗ੍ਰਾਂਜਿਅਨ-1 ਪੁਆਇੰਟ ਤੱਕ ਪਹੁੰਚੇਗਾ। ਜਿੱਥੋਂ ਉਹ […]

Aditya-L1 Mission: ਚੰਦਰਯਾਨ ਦੀ ਸਫਲਤਾ ਤੋਂ ਬਾਅਦ ਸੂਰਜ ਮਿਸ਼ਨ ‘ਆਦਿਤਿਆ-ਐਲ1’ ਤਿਆਰ, ਜਾਣੋ ਕਦੋਂ ਹੋਵੇਗਾ ਲਾਂਚ

Aditya-L1

ਚੰਡੀਗੜ੍ਹ, 26 ਅਗਸਤ 2023: ਚੰਦਰ ਮਿਸ਼ਨ ਦੀ ਸਫਲਤਾ ਤੋਂ ਬਾਅਦ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਸੂਰਜ ਦਾ ਅਧਿਐਨ ਕਰਨ ਲਈ ਸੰਭਾਵਿਤ ਤੌਰ ‘ਤੇ 2 ਸਤੰਬਰ ਨੂੰ ਸੂਰਜ ਮਿਸ਼ਨ ਦੀ ਸ਼ੁਰੂਆਤ ਕਰਨ ਦੀ ਤਿਆਰੀ ਕਰ ਰਿਹਾ ਹੈ। ‘ਆਦਿਤਿਆ-ਐਲ1’ (Aditya-L1) ਪੁਲਾੜ ਯਾਨ ਸੂਰਜੀ ਕਰੋਨਾ (ਸੂਰਜ ਦੀ ਸਭ ਤੋਂ ਬਾਹਰੀ ਪਰਤਾਂ) ਦੇ ਰਿਮੋਟ ਨਿਰੀਖਣ ਲਈ ਅਤੇ L-1 (ਸੂਰਜ-ਧਰਤੀ […]