August 17, 2024 5:38 pm

ਏ ਵੇਣੂ ਪ੍ਰਸਾਦ ਨੇ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਦਾ ਸੰਭਾਲ਼ਿਆ ਅਹੁਦਾ

ਏ ਵੇਣੂ ਪ੍ਰਸਾਦ

ਚੰਡੀਗੜ੍ਹ 14 ਮਾਰਚ 2022: ਅੱਜ ਸੋਮਵਾਰ ਨੂੰ IAS ਏ ਵੇਣੂ ਪ੍ਰਸਾਦ (A Venu Prasad) ਨੇ ਪੰਜਾਬ ਦੇ ਨਵੇਂ ਬਨਣ ਜਾ ਰਹੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਧੀਕ ਮੁੱਖ ਸਕੱਤਰ ਦਾ ਅਹੁਦਾ ਸੰਭਾਲ ਲਿਆ ਹੈ।ਤੁਹਾਨੂੰ ਦੱਸ ਦਈਏ ਕਿ ਏ ਵੇਣੂ ਪ੍ਰਸਾਦ ਸਾਲ 1991 ਦੇ ਬੈਂਚ ਦੇ IAS ਅਧਿਕਾਰੀ ਹਨ। ਉਹ (A Venu Prasad) ਹੁਸਨ ਲਾਲ ਦੀ […]