July 7, 2024 8:38 pm

Nepal Plane Crash: ਨੇਪਾਲ ਦੀ ਫੌਜ ਨੇ ਹਾਦਸਾਗ੍ਰਸਤ ਤਾਰਾ ਏਅਰ ਦੇ ਜਹਾਜ਼ ‘ਚੋਂ 21 ਲਾਸ਼ਾਂ ਕੀਤੀਆਂ ਬਰਾਮਦ

Tara Air of Nepal

ਚੰਡੀਗੜ੍ਹ 30 ਮਈ 2022: ਨੇਪਾਲ ਦੇ ਤਾਰਾ ਏਅਰ ( Tara Air of Nepal ) ਦੇ 9 NEAT ਜਹਾਜ਼ ਐਤਵਾਰ ਨੂੰ ਹਾਦਸਾਗ੍ਰਸਤ ਹੋ ਗਿਆ ਸੀ । ਇਸ ਜਹਾਜ਼ ਵਿੱਚ ਚਾਰ ਭਾਰਤੀ ਸਮੇਤ 22 ਲੋਕ ਸਵਾਰ ਸਨ। ਇਹ ਜਹਾਜ਼ ਸਵੇਰੇ ਲਾਪਤਾ ਹੋਣ ਦੇ ਕੁਝ ਘੰਟਿਆਂ ਬਾਅਦ ਮਸਤਾਂਗ ਜ਼ਿਲ੍ਹੇ ਦੇ ਪਿੰਡ ਕੋਵਾਂਗ ਵਿੱਚ ਹਾਦਸਾਗ੍ਰਸਤ ਹੋ ਗਿਆ। ਅੱਜ ਯਾਨੀ […]