July 7, 2024 4:34 pm

36ਵੀਂ ਕੌਮੀ ਖੇਡਾਂ ਦੇ ਆਖਰੀ ਦਿਨ ਮੁੱਕੇਬਾਜ਼ੀ ਵਿੱਚ ਪੰਜਾਬ ਨੇ ਇਕ ਸੋਨੇ, ਦੋ ਚਾਂਦੀ ਤੇ ਤਿੰਨ ਕਾਂਸੀ ਦੇ ਤਮਗੇ ਜਿੱਤੇ

36th National Games

ਚੰਡੀਗੜ੍ਹ 12 ਅਕਤੂਬਰ 2022: ਗੁਜਰਾਤ ਵਿਖੇ ਅੱਜ ਸੰਪੰਨ ਹੋਈਆਂ 36ਵੀਆਂ ਨੈਸ਼ਨਲ ਖੇਡਾਂ (36th National Games) ਦੇ ਆਖ਼ਰੀ ਦਿਨ ਪੰਜਾਬ ਨੇ ਮੁੱਕੇਬਾਜ਼ੀ ਵਿੱਚ ਇਕ ਸੋਨੇ, ਦੋ ਚਾਂਦੀ ਤੇ ਤਿੰਨ ਕਾਂਸੀ ਦੇ ਤਮਗੇ ਜਿੱਤੇ। ਪੰਜਾਬ ਨੇ ਕੌਮੀ ਖੇਡਾਂ ਵਿੱਚ ਕੁੱਲ 19 ਸੋਨੇ, 32 ਚਾਂਦੀ ਤੇ 25 ਕਾਂਸੀ ਦੇ ਤਮਗਿਆਂ ਨਾਲ ਕੁੱਲ 76 ਤਮਗੇ ਜਿੱਤੇ। ਪੰਜਾਬ ਦੇ ਖੇਡ […]

ਅਹਿਮਦਾਬਾਦ ਵਿਖੇ 36ਵੀਂ ਰਾਸ਼ਟਰੀ ਖੇਡਾਂ ਦਾ ਉਦਘਾਟਨੀ ਸਮਾਗਮ ਸ਼ੁਰੂ, ਖੇਡਾਂ ‘ਚ 7 ਹਜ਼ਾਰ ਅਥਲੀਟ ਭਾਗ ਲੈਣਗੇ

36th National Games

ਚੰਡੀਗੜ੍ਹ 29 ਸਤੰਬਰ 2022: ਦੇਸ਼ ਵਿੱਚ ਸੱਤ ਸਾਲਾਂ ਬਾਅਦ ਰਾਸ਼ਟਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ 36ਵੀਂ ਰਾਸ਼ਟਰੀ ਖੇਡਾਂ (36th National Games) ਦਾ ਉਦਘਾਟਨੀ ਸਮਾਗਮ ਸ਼ੁਰੂ ਹੋ ਗਿਆ ਹੈ। ਇਸ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਣਗੇ। ਇਸ ਮੌਕੇ ਪ੍ਰਧਾਨ ਮੰਤਰੀ ਦੇਸ਼ ਦੇ ਕੋਨੇ-ਕੋਨੇ ਤੋਂ ਆਏ ਖਿਡਾਰੀਆਂ ਨੂੰ […]

36ਵੀਂ ਰਾਸ਼ਟਰੀ ਖੇਡਾਂ ਦਾ ਐਲਾਨ, ਜਾਣੋ! ਕਿਹੜਾ ਸੂਬਾ ਕਰੇਗਾ ਮੇਜ਼ਬਾਨੀ

36th National Games

ਚੰਡੀਗੜ੍ਹ 08 ਜੁਲਾਈ 2022: 36ਵੀਂ ਰਾਸ਼ਟਰੀ ਖੇਡਾਂ (36th National Games) 27 ਸਤੰਬਰ ਤੋਂ 10 ਅਕਤੂਬਰ ਤੱਕ ਗੁਜਰਾਤ ਵਿੱਚ ਹੋਣਗੀਆਂ। ਇਸਦਾ ਐਲਾਨ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਸ਼ੁੱਕਰਵਾਰ ਨੂੰ ਕੀਤਾ। ਗੁਜਰਾਤ ਪਹਿਲੀ ਵਾਰ ਰਾਸ਼ਟਰੀ ਖੇਡਾਂ ਦੀ ਮੇਜ਼ਬਾਨੀ ਕਰੇਗਾ। ਅਸ਼ਵਨੀ ਕੁਮਾਰ, ਪ੍ਰਮੁੱਖ ਸਕੱਤਰ, ਖੇਡ, ਯੁਵਾ ਅਤੇ ਸੱਭਿਆਚਾਰਕ ਗਤੀਵਿਧੀਆਂ ਵਿਭਾਗ, ਗੁਜਰਾਤ ਨੇ ਕਿਹਾ, ਗੁਜਰਾਤ ਕੋਲ ਵਿਸ਼ਵ […]