July 7, 2024 12:39 pm

ਰਾਜ ਪੱਧਰੀ 2ਡੀ ਵਿਜ਼ੂਅਲ ਆਰਟਸ ਮੁਕਾਬਲੇ ‘ਚ ਪਹਿਲਾ ਸਥਾਨ ਹਾਸਲ ਕਰਨ ‘ਤੇ ਵਿਨੇਪਾਲ ਸਿੰਘ ਨੂੰ ਸਕੂਲ ਸਟਾਫ ਨੇ ਕੀਤਾ ਸਨਮਾਨਿਤ

2D visual arts

ਪਟਿਆਲਾ, 04 ਨਵੰਬਰ 2023: ਸਿੱਖਿਆ ਵਿਭਾਗ ਐੱਸ.ਏ.ਐੱਸ.ਨਗਰ ਵੱਲੋਂ ਆਡੀਟੋਰੀਅਮ ਵਿਖੇ ਰਾਜ ਪੱਧਰੀ ਕਲਾ ਉਤਸਵ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਦੇ 2ਡੀ ਵਿਜ਼ੂਅਲ ਆਰਟਸ ‘ਚ ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ, ਪਾਸੀ ਰੋਡ ਪਟਿਆਲਾ ਦੇ ਵਿਦਿਆਰਥੀ ਵਿਨੇਪਾਲ ਸਿੰਘ ਪੁੱਤਰ ਸਵ.ਐੱਸ. ਰਮਨਪ੍ਰੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਵਿਨੇਪਾਲ ਸਿੰਘ ਦੀ ਇਸ ਉਪਲਬਧੀ ‘ਤੇ ਸਰਕਾਰੀ […]