July 2, 2024 10:23 pm

ਭਾਰਤ ਨੇ ਸੰਯੁਕਤ ਰਾਸ਼ਟਰ ‘ਚ 26/11 ਹਮਲੇ ‘ਚ ਲੋੜੀਂਦੇ ਅੱਤਵਾਦੀ ਸਾਜਿਦ ਮੀਰ ਦਾ ਆਡੀਓ ਸੁਣਾਈ, ਚੀਨ ਨੇ ਰੋਕਿਆ ਸੀ ਪ੍ਰਸਤਾਵ

26/11 attack

ਚੰਡੀਗੜ੍ਹ, 21 ਜੂਨ 2023: ਭਾਰਤ ਨੇ ਸੰਯੁਕਤ ਰਾਸ਼ਟਰ ‘ਚ 26/11 ਹਮਲੇ (26/11 attack) ‘ਚ ਲੋੜੀਂਦੇ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਸਾਜਿਦ ਮੀਰ ਦਾ ਆਡੀਓ ਜਾਰੀ ਕੀਤਾ ਹੈ। ਇਸ ਆਡੀਓ ‘ਚ ਉਹ ਅੱਤਵਾਦੀਆਂ ਨੂੰ ਨਿਰਦੇਸ਼ ਦੇ ਰਿਹਾ ਹੈ। ਦਰਅਸਲ, ਕੱਲ੍ਹ ਯਾਨੀ 20 ਜੂਨ ਨੂੰ ਚੀਨ ਨੇ ਸਾਜਿਦ ਮੀਰ ਨੂੰ ਗਲੋਬਲ ਅੱਤਵਾਦੀ ਘੋਸ਼ਿਤ ਕਰਨ ਦੇ ਪ੍ਰਸਤਾਵ ਨੂੰ ਰੋਕ ਦਿੱਤਾ […]

ਨਿਊਯਾਰਕ ‘ਚ 26/11 ਮੁੰਬਈ ਹਮਲੇ ਦੇ ਪੀੜਤਾਂ ਨੂੰ ਯਾਦ ਕਰਦਿਆਂ ਸੰਯੁਕਤ ਰਾਸ਼ਟਰ ਕੈਂਪਸ ‘ਚ ਲਗਾਏ ਪੌਦੇ

26/11 Attack

ਚੰਡੀਗੜ੍ਹ, 20 ਜੂਨ 2023: ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਵਿੱਚ ਅੱਤਵਾਦ ਵਿਰੋਧੀ ਦਫ਼ਤਰ ਨੇ ਆਯੋਜਿਤ ਇੱਕ ਸਮਾਗਮ ਵਿੱਚ ਮੁੰਬਈ ਹਮਲੇ ਦੇ ਪੀੜਤਾਂ ਨੂੰ ਇੱਕ ਰੁੱਖ ਸਮਰਪਿਤ ਕੀਤਾ, ਜੋ ਅੱਤਵਾਦੀਆਂ ਦੁਆਰਾ ਕੀਤੇ ਗਏ ਅੱਤਿਆਚਾਰਾਂ ਦੀ ਇੱਕ ਦਰਦਨਾਕ ਯਾਦ ਦਿਵਾਉਂਦਾ ਹੈ। ਮੁੰਬਈ 26/11 ਹਮਲੇ (26/11 Attack) ਦੇ ਪੀੜਤ ਅਤੇ ਤਾਜ ਹੋਟਲ ਦੇ ਜਨਰਲ ਮੈਨੇਜਰ ਕਰਮਬੀਰ […]

ਅੰਮ੍ਰਿਤਸਰ ਪੁਲਿਸ ਵੱਲੋਂ ਸ਼ਹਿਰ ‘ਚ ਕੀਤੀ ਜਾਵੇਗੀ ਮੌਕ ਡ੍ਰਿਲ, ਮੀਡੀਆ ਨੂੰ ਕਵਰੇਜ ਕਰਨ ਤੋਂ ਮਨਾਹੀ

Amritsar Police

ਅੰਮ੍ਰਿਤਸਰ 02 ਨਵੰਬਰ 2022: 2008 ਵਿੱਚ ਮੁੰਬਈ ਦੇ ਵਿਚ 26/11 ਨੂੰ ਵਾਪਰੀ ਅੱਤਵਾਦੀ ਘਟਨਾ ਤੋਂ ਬਾਅਦ ਪੂਰਾ ਦੇਸ਼ ਦਹਿਲ ਗਿਆ ਸੀ |ਅਜਿਹੀ ਘਟਨਾ ਦੁਬਾਰਾ ਨਾ ਵਾਪਰੇ ਉਸ ਲਈ ਅੰਮ੍ਰਿਤਸਰ ਪੁਲਿਸ (Amritsar Police) ਵੱਲੋਂ ਅੰਮ੍ਰਿਤਸਰ ਸ਼ਹਿਰ ਵਿਚ ਮੌਕ ਡ੍ਰਿਲ (Mock drill) ਕੀਤੀ ਜਾ ਰਹੀ ਹੈ ਅਤੇ ਪੁਲਿਸ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ ਕਿ ਜੇਨਰ ਭਵਿੱਖ ਵਿਚ ਅਜਿਹੀ […]

UNSC: ਅੱਤਵਾਦ ਵਿਰੋਧੀ ਕਮੇਟੀ ਦੀ ਵਿਸ਼ੇਸ਼ ਬੈਠਕ ‘ਚ ਸ਼ਾਮਲ ਹੋਏ ਐੱਸ ਜੈਸ਼ੰਕਰ, ਕਿਹਾ ਅੱਤਵਾਦ ਵਿਰੁੱਧ ਕੰਮ ਅਜੇ ਅਧੂਰਾ

UNSC

ਚੰਡੀਗੜ੍ਹ 28 ਅਕਤੂਬਰ 2022: ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਵੱਲੋਂ ਸ਼ੁੱਕਰਵਾਰ ਨੂੰ ਮੁੰਬਈ ਦੇ ਤਾਜ ਮਹਿਲ ਪੈਲੇਸ ਹੋਟਲ ‘ਚ ਅੱਤਵਾਦ ਵਿਰੋਧੀ ਕਮੇਟੀ ਦੀ ਵਿਸ਼ੇਸ਼ ਬੈਠਕ ਆਯੋਜਿਤ ਕੀਤੀ ਗਈ। ਇਸ ਦੌਰਾਨ ਕਮੇਟੀ ਮੈਂਬਰਾਂ ਨੇ 26/11 ਦੇ ਹਮਲੇ ਨੂੰ ਯਾਦ ਕਰਦਿਆਂ ਇੱਥੇ ਸ਼ਹੀਦ ਹੋਏ ਵਿਅਕਤੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਵਿਦੇਸ਼ ਮੰਤਰੀ ਡਾ: ਐੱਸ […]

UN ‘ਚ ਭਾਰਤ ਨੇ ਪਾਕਿਸਤਾਨ ਦੀ ਕੀਤੀ ਆਲੋਚਨਾ, 26/11 ਦੇ ਦੋਸ਼ੀਆਂ ਨੂੰ ਦਿੰਦਾ ਹੈ ਸੁਰੱਖਿਆ

UN

ਚੰਡੀਗੜ੍ਹ 26 ਜਨਵਰੀ 2022: ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UN Security Council) ‘ਚ ਭਾਰਤ ਨੇ ਪਾਕਿਸਤਾਨ ਦੀ ਤਿੱਖੀ ਆਲੋਚਨਾ ਕੀਤੀ ਹੈ। ਭਾਰਤ ਨੇ ਕਿਹਾ ਹੈ ਕਿ ਪਾਕਿਸਤਾਨ ਲਗਾਤਾਰ ਅੱਤਵਾਦੀਆਂ ਨੂੰ ਸੁਰੱਖਿਆ ਦੇ ਰਿਹਾ ਹੈ। 26/11 ਦੇ ਮੁੰਬਈ ਹਮਲਿਆਂ ਦੇ ਦੋਸ਼ੀਆਂ ਨੂੰ ਪਾਕਿਸਤਾਨ ਵਿਚ ਸੁਰੱਖਿਆ ਮਿਲਦੀ ਰਹਿੰਦੀ ਹੈ। ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UN Security Council) […]

ਕਿਸਾਨੀ ਅੰਦੋਲਨ ਨਾਲ ਨਹੀਂ,ਸਗੋਂ ਡਾ.ਬੀ.ਆਰ.ਅੰਬੇਡਕਰ ਨਾਲ ਵੀ ਹੈ 26 ਨਵੰਬਰ ਦਾ ਖ਼ਾਸ ਰਿਸ਼ਤਾ

ਜਾਣੋ ! 26 ਨਵੰਬਰ ਨਾਲ ਜੁੜੀਆਂ ਕੁੱਝ ਖ਼ਾਸ ਘਟਨਾਵਾਂ

ਚੰਡੀਗੜ੍ਹ 26 ਨਵੰਬਰ 2021  :ਸੰਵਿਧਾਨ ਦਿਵਸ :26 ਨਵੰਬਰ ਨੂੰ ਹਰ ਸਾਲ ਦੇਸ਼ ਵਿੱਚ ਸੰਵਿਧਾਨ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ | ਅੱਜ ਦੇ ਦਿਨ ਹੀ ਦੇਸ਼ ਨੇ 26 ਨਵੰਬਰ 1949 ਨੂੰ ਸੰਵਿਧਾਨ ਨੂੰ ਅਪਣਾਇਆ ਸੀ |ਇਸ ਤੋਂ ਬਾਅਦ 26 ਜਨਵਰੀ 1950 ਨੂੰ ਦੇਸ਼ ਵਿਚ ਲਾਗੂ ਕੀਤਾ ਗਿਆ| ਕੇਂਦਰੀ ਸਮਾਜਿਕ ਨਿਆਂ ਮੰਤਰਾਲੇ ਨੇ ਦੇਸ਼ ਦੇ […]