July 3, 2024 3:55 am

2000 ਰੁਪਏ ਦੇ 97.87 ਫੀਸਦੀ ਨੋਟ ਬੈਂਕਿੰਗ ਸਿਸਟਮ ‘ਚ ਵਾਪਸ ਆਏ: RBI

RBI

ਚੰਡੀਗੜ੍ਹ, 01 ਜੁਲਾਈ 2024: (2000 notes) ਭਾਰਤੀ ਰਿਜ਼ਰਵ ਬੈਂਕ (RBI) ਨੇ ਅੱਜ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 97.87 ਫੀਸਦੀ 2000 ਰੁਪਏ ਦੇ ਨੋਟ ਬੈਂਕਿੰਗ ਸਿਸਟਮ ‘ਚ ਵਾਪਸ ਆਏ ਹਨ | ਇਸਦੇ ਨਾਲ ਹੀ ਲੋਕਾਂ ਕੋਲ ਸਿਰਫ 7,581 ਕਰੋੜ ਰੁਪਏ ਦੇ ਨੋਟ ਹੀ ਬਾਕੀ ਹਨ | ਜਿਕਰਯੋਗ ਹੈ ਕਿ ਆਰ.ਬੀ.ਆਈ ਨੇ 19 ਮਈ 2023 ਨੂੰ 2000 […]

2,000 ਰੁਪਏ ਦੇ 97.82 ਫੀਸਦੀ ਨੋਟ ਬੈਂਕਾਂ ‘ਚ ਵਾਪਸ ਆਏ: ਭਾਰਤੀ ਰਿਜ਼ਰਵ ਬੈਂਕ

2000 notes

ਚੰਡੀਗੜ੍ਹ, 3 ਜੂਨ, 2024: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਸੋਮਵਾਰ ਨੂੰ ਕਿਹਾ ਕਿ 2,000 ਰੁਪਏ (2000 notes) ਦੇ 97.82 ਫੀਸਦੀ ਨੋਟ ਬੈਂਕਾਂ ਨੂੰ ਵਾਪਸ ਆ ਗਏ ਹਨ। ਸਿਰਫ 7,755 ਕਰੋੜ ਰੁਪਏ ਦੇ ਨੋਟ ਹੀ ਲੋਕਾਂ ਕੋਲ ਹਨ, ਜਿਨ੍ਹਾਂ ਨੂੰ ਸਰਕੂਲੇਸ਼ਨ ਤੋਂ ਹਟਾ ਦਿੱਤਾ ਗਿਆ ਸੀ। ਆਰਬੀਆਈ ਨੇ 19 ਮਈ, 2023 ਨੂੰ 2000 ਰੁਪਏ ਦੇ ਬੈਂਕ […]

RBI ਨੇ 2000 ਰੁਪਏ ਦੇ ਨੋਟਾਂ ਨੂੰ ਬਦਲਣ ਦੀ ਸਮਾਂ ਸੀਮਾ ‘ਚ ਕੀਤਾ ਵਾਧਾ

2000 notes

ਚੰਡੀਗੜ੍ਹ, 30 ਸਤੰਬਰ 2023: ਪੁਰਾਣੇ 2,000 ਰੁਪਏ (2000 notes) ਦੇ ਨੋਟਾਂ ਨੂੰ ਬਦਲਣ ਅਤੇ ਜਮ੍ਹਾ ਕਰਵਾਉਣ ਦੀ ਆਖ਼ਰੀ ਮਿਤੀ 7 ਅਕਤੂਬਰ ਤੱਕ ਵਧਾ ਦਿੱਤੀ ਗਈ ਹੈ। ਹੁਣ ਤੱਕ ਇਸਦੀ ਆਖ਼ਰੀ ਮਿਤੀ 30 ਸਤੰਬਰ 2023 ਸੀ। ਤੁਹਾਨੂੰ ਦੱਸ ਦਈਏ ਕਿ ਕੁਝ ਮਹੀਨੇ ਪਹਿਲਾਂ ਭਾਰਤੀ ਰਿਜ਼ਰਵ ਬੈਂਕ ਨੇ 2000 ਰੁਪਏ ਦੇ ਨੋਟ ਬੰਦ ਕਰਨ ਦਾ ਐਲਾਨ ਕੀਤਾ […]

2000 ਰੁਪਏ ਦੇ ਨੋਟ ਦੀ ਲਗਭਗ 93 ਫੀਸਦੀ ਕਰੰਸੀ ਬੈਂਕਿੰਗ ਸਿਸਟਮ ‘ਚ ਵਾਪਸ ਆਈ, ਨੋਟ ਬਦਲਣ ਦਾ ਅੱਜ ਆਖ਼ਰੀ ਦਿਨ

2000

ਚੰਡੀਗੜ੍ਹ, 30 ਸਤੰਬਰ 2023: 2000 ਰੁਪਏ (2000 notes) ਦੇ ਨੋਟ ਵਾਪਸ ਕਰਨ ਜਾਂ ਬਦਲਣ ਦੀ ਅੱਜ ਆਖ਼ਰੀ ਮਿਤੀ ਹੈ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਅਨੁਸਾਰ, 1 ਅਕਤੂਬਰ ਤੋਂ ਬੈਂਕ ਨੋਟਾਂ ਦਾ ਮੁੱਲ ਸਮਾਪਤ ਹੋ ਜਾਵੇਗਾ ਅਤੇ ਇਹ ਸਿਰਫ਼ ਕਾਗਜ਼ ਦਾ ਇੱਕ ਟੁਕੜਾ ਹੋ ਜਾਵੇਗਾ। ਕੇਂਦਰੀ ਬੈਂਕ ਵੱਲੋਂ 2,000 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਦੇ […]

ਅੱਜ ਤੋਂ ਬਦਲੇ ਜਾ ਰਹੇ ਹਨ 2000 ਦੇ ਨੋਟ, RBI ਨੇ ਕਿਹਾ- ਲੋਕ ਜਲਦਬਾਜ਼ੀ ਨਾ ਕਰਨ

2000 notes

ਚੰਡੀਗੜ੍ਹ, 23 ਮਈ 2023: ਦੇਸ਼ ਦੇ ਸਾਰੇ ਬੈਂਕਾਂ ਅਤੇ ਭਾਰਤੀ ਰਿਜ਼ਰਵ ਬੈਂਕ ਦੀਆਂ 19 ਖੇਤਰੀ ਸ਼ਾਖਾਵਾਂ ‘ਚ ਅੱਜ ਯਾਨੀ ਮੰਗਲਵਾਰ ਤੋਂ ਦੋ ਹਜ਼ਾਰ ਰੁਪਏ ਦੇ ਨੋਟ (2000 Notes)  ਬਦਲੇ ਜਾ ਰਹੇ ਹਨ। ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ, ਲੋਕਾਂ ਕੋਲ ਚਾਰ ਮਹੀਨੇ ਦਾ ਸਮਾਂ ਹੈ। ਬੈਂਕ ਜਾ ਕੇ ਨੋਟ ਬਦਲ ਸਕਦੇ ਹਨ | […]

ਮੁੜ ਨੋਟਬੰਦੀ ! RBI ਵਾਪਸ ਲਵੇਗਾ 2 ਹਜ਼ਾਰ ਦਾ ਨੋਟ, 30 ਸਤੰਬਰ ਤੱਕ ਬੈਂਕ ‘ਚ ਕਰਵਾ ਸਕਣਗੇ ਜਮ੍ਹਾ

RBI

ਚੰਡੀਗੜ੍ਹ, 19 ਮਈ 2023: ਆਰ.ਬੀ.ਆਈ (RBI) ਨੇ 2000 ਰੁਪਏ ਦੇ ਨੋਟ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਹੈ। ਭਾਰਤੀ ਰਿਜ਼ਰਵ ਬੈਂਕ ਨੇ ਬੈਂਕਾਂ ਨੂੰ 2,000 ਰੁਪਏ ਦੇ ਨੋਟਾਂ ਨੂੰ ਤੁਰੰਤ ਪ੍ਰਭਾਵ ਨਾਲ ਜਾਰੀ ਕਰਨ ਤੋਂ ਰੋਕਣ ਦੀ ਸਲਾਹ ਦਿੱਤੀ ਹੈ। ਜਾਣਕਾਰੀ ਮੁਤਾਬਕ RBI ਨੇ ਇਹ ਫੈਸਲਾ ਕਲੀਨ ਨੋਟ ਪਾਲਿਸੀ ਦੇ ਤਹਿਤ ਲਿਆ ਹੈ। […]