July 7, 2024 2:30 pm

ਉਮੀਦਵਾਰਾਂ ਦੀ ਗਿਣਤੀ ‘ਚ ਵਾਧੇ ਕਰਨ ਇਸ ਇਲਾਕੇ ‘ਚ ਲਗਾਏ ਜਾਣਗੇ 2 ਈ.ਵੀ.ਐਮ. ਯੂਨਿਟ

Voting

ਚੰਡੀਗੜ੍ਹ 05 ਜਨਵਰੀ 2022: ਪੰਜਾਬ ‘ਚ 20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ (Assembly elections) ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਅਤੇ ਵਾਪਸ ਲੈਣ ਦੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਚੋਣ ਕਮਿਸ਼ਨ ਵੱਲੋਂ ਈ.ਵੀ.ਐਮ. ਯੂਨਿਟ ਨੂੰ ਅੰਤਿਮ ਰੂਪ ਦੇਣ ਦੀ ਕਵਾਇਦ ਸ਼ੁਰੂ […]