July 7, 2024 10:11 pm

ਮਹਾਰਾਣੀ ਐਲਿਜ਼ਾਬੈਥ II ਦੇ ਮਹਿਲ ਨੇੜੇ 19 ਸਾਲਾ ਹਥਿਆਰਬੰਦ ਨੌਜਵਾਨ ਗ੍ਰਿਫ਼ਤਾਰ

Queen Elizabeth II's palace

ਚੰਡੀਗੜ੍ਹ 26 ਦਸੰਬਰ 2021: ਵਿੰਡਸਰ ਕੈਸਲ ਵਿਖੇ ਸੁਰੱਖਿਆ ਉਲੰਘਣਾ ਤੋਂ ਬਾਅਦ ਇੱਕ 19 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਹਥਿਆਰ ਬਰਾਮਦ ਕੀਤਾ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਇੱਥੇ ਮਹਾਰਾਣੀ ਐਲਿਜ਼ਾਬੈਥ II (Queen Elizabeth II) ਕ੍ਰਿਸਮਸ (Christmas) ਮਨਾ ਰਹੀ ਹੈ। ਇਸ ਸੰਬੰਧ ‘ਚ ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪ੍ਰਿੰਸ ਚਾਰਲਸ ਅਤੇ […]