July 7, 2024 6:04 pm

ਹਾਥਰਸ ਗੈਂਗਰੇਪ ਮਾਮਲੇ ‘ਚ ਇੱਕ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ, ਤਿੰਨ ਮੁਲਜਮਾਂ ਨੂੰ ਕੀਤਾ ਬਰੀ

Hathers gangrape case

ਚੰਡੀਗੜ੍ਹ, 02 ਮਾਰਚ 2023: ਹਾਥਰਸ ਗੈਂਗਰੇਪ ਮਾਮਲੇ (Hathers gangrape case) ‘ਚ SC-ST ਅਦਾਲਤ ਨੇ ਢਾਈ ਸਾਲ ਬਾਅਦ ਵੀਰਵਾਰ ਨੂੰ ਆਪਣਾ ਫੈਸਲਾ ਸੁਣਾਇਆ। ਅਦਾਲਤ ਨੇ 4 ਦੋਸ਼ੀਆਂ ‘ਚੋਂ ਸਿਰਫ ਇਕ ਸੰਦੀਪ ਸਿਸੋਦੀਆ ਨੂੰ ਦੋਸ਼ੀ ਪਾਇਆ ਹੈ। ਜਦਕਿ 3 ਮੁਲਜਮਾਂ ਲਵਕੁਸ਼, ਰਾਮੂ ਉਰਫ ਰਾਮਕੁਮਾਰ ਅਤੇ ਰਵੀ ਉਰਫ ਰਵਿੰਦਰ ਸਿੰਘ ਨੂੰ ਬਰੀ ਕਰ ਦਿੱਤਾ ਗਿਆ। ਅਦਾਲਤ ਨੇ ਸੰਦੀਪ […]