July 1, 2024 1:07 am

ਭਾਰਤ ਵਲੋਂ 4 ਬਿਲੀਅਨ ਅਮਰੀਕੀ ਡਾਲਰ ਦੀ ਕ੍ਰੈਡਿਟ ਲਾਈਨ ਨਾਲ ਸ੍ਰੀਲੰਕਾ ਨੂੰ ਮਿਲੀ ਵੱਡੀ ਰਾਹਤ: ਸ਼੍ਰੀਲੰਕਾ

Sri Lanka

ਚੰਡੀਗੜ੍ਹ, 20 ਜਨਵਰੀ 2023: ਭਾਰਤ ਦੇ ਵਿਦੇਸ਼ ਮੰਤਰੀ ਡਾ: ਐਸ ਜੈਸ਼ੰਕਰ ਸ਼੍ਰੀਲੰਕਾ (Sri Lanka) ਦੇ ਦੌਰੇ ‘ਤੇ ਹਨ। ਇਸ ਦੌਰਾਨ ਉਨ੍ਹਾਂ ਸੰਬੋਧਨ ਵਿੱਚ ਕਿਹਾ ਕਿ ਕੋਲੰਬੋ ਆਉਣ ਦਾ ਮੇਰਾ ਮੁੱਖ ਉਦੇਸ਼ ਇਨ੍ਹਾਂ ਔਖੇ ਪਲਾਂ ਵਿੱਚ ਸ਼੍ਰੀਲੰਕਾ ਨਾਲ ਭਾਰਤ ਦੀ ਇਕਜੁੱਟਤਾ ਦਾ ਪ੍ਰਗਟਾਵਾ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਸ਼੍ਰੀਲੰਕਾ ਦੀ ਅਰਥਵਿਵਸਥਾ, ਖਾਸ ਕਰਕੇ ਊਰਜਾ, […]

Sri Lanka Economic Crisis : ਸ੍ਰੀਲੰਕਾ ‘ਚੋ ਦੇਰ ਰਾਤ ਹਟਾਈ ਗਈ ਐਮਰਜੈਂਸੀ

sri lanka economic crisis

ਚੰਡੀਗੜ੍ਹ, 6 ਅਪ੍ਰੈਲ 2022 :  ਸ੍ਰੀਲੰਕਾ ਨੂੰ ਗੰਭੀਰ ਆਰਥਿਕ ਸੰਕਟ (sri lanka economic crisis) ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ, ਵਧਦੇ ਵਿਰੋਧ ਪ੍ਰਦਰਸ਼ਨਾਂ ਦੇ ਕਾਰਨ, ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੇ 1 ਅਪ੍ਰੈਲ ਨੂੰ ਐਮਰਜੈਂਸੀ ਲਾਗੂ ਕਰ ਦਿੱਤੀ ਸੀ, ਜਿਸ ਨੂੰ ਹੁਣ ਦੇਰ ਰਾਤ ਨੂੰ ਹਟਾ ਦਿੱਤਾ ਗਿਆ | ਇਹ ਵੀ […]

ਭਾਰਤ ਦੀ ਸਥਿਤੀ ਸ੍ਰੀਲੰਕਾ ਤੋਂ ਵੀ ਹੋ ਸਕਦੀ ਹੈ ਮਾੜੀ : ਸੰਜੇ ਰਾਉਤ

ਸੰਜੇ ਰਾਉਤ

ਚੰਡੀਗੜ੍ਹ, 5 ਅਪ੍ਰੈਲ 2022 : ਦਿੱਲੀ ‘ਚ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਸ੍ਰੀਲੰਕਾ ਦੀ ਹਾਲਤ ‘ਤੇ ਬੋਲਦੇ ਹੋਏ ਕਿਹਾ ਕਿ ਉੱਥੋਂ ਦੀ ਹਾਲਤ ਬਹੁਤ ਚਿੰਤਾਜਨਕ ਹੈ, ਭਾਰਤ ਵੀ ਉਸ ਰਾਹ ‘ਤੇ ਹੈ। ਇਸ ਲਈ ਸਾਨੂੰ ਸੰਭਾਲਣਾ ਪਵੇਗਾ ਨਹੀਂ ਤਾਂ ਸਾਡੀ ਹਾਲਤ ਸ੍ਰੀਲੰਕਾ ਤੋਂ ਵੀ ਮਾੜੀ ਹੋ ਜਾਵੇਗੀ। ਮਮਤਾ ਬੈਨਰਜੀ ਨੇ ਵੀ ਪ੍ਰਧਾਨ […]